Mashook
Sanam Singh
The easy, fast & fun way to learn how to sing: 30DaySinger.com
ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ ਫੁੱਲ ਵਰਗੀ ਸੀ ਜਿਹੜੀ ਯਾਰੋ knife ਬਣ ਗਈ ਰਾਣੀ ਦਿਲ ਮੇਰੇ ਦੀ ਕਿਸੇ ਦੀ wife ਬੰਨ ਗਈ ਸਜਾ ਮਿਲ ਗਈ ਜੁਦਾਈ ਵਫਾ ਦੀ ਨੀ ਪਿਆਰ ਤੋ ਗੂੰਹ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ Heart beat ਸੀ ਜਿਹੜੀ ਓ ਹੀ hurt ਕਰ ਗਈ Gift ਮੋੜਗੀ ਤੇ ring ਤਲੀ ਉੱਤੇ ਧਰ ਗਈ Heart beat ਸੀ ਜਿਹੜੀ ਓ ਹੀ hurt ਕਰ ਗਈ Gift ਮੋੜਗੀ ਤੇ ring ਤਲੀ ਉੱਤੇ ਧਰ ਗਈ ਅੱਜ ਮੇਰੇ ਥਾਂ ਤੇ ਓਹਦੀ selfie ਦੇ ਵਿਚ ਖਡ਼ਾ ਕੋਈ ਨਵਾ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ ਓਹਦਾ ਦਿਤਾ ਗਮ ਯਾਰੋ ਆਢਾ ਕਰ ਲਓ ਕੋਈ Goa ਗੁਆ ਜਾਂ ਦਾ Plan ਕਰ ਲਓ ਓਹਦਾ ਦਿਤਾ ਗਮ ਯਾਰੋ ਅੱਧਾ ਕਰ ਲੋ ਕੋਈ ਭਰ ਭੁਰ ਜਾਂ ਦਾ Plan ਕਰ ਲਓ ਅੱਜ ਤੋਂ ਨਜਾਰੇ ਲੂਟਣੇ ਰੋਣਾ ਧੋਣਾ ਵੀ ਤਾ ਮਿਤਰੋ ਬੜਾ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ ਹੋ ਯਾਰਾ ਵਿਚ ਜਾਕੇ ਨਿੱਤ ਬਹਿਣਾ ਆ ਦੋ ਚਾਰ ਪੇਗ ਓਹਨੇ ਨਾਲ ਪੀ ਲੈਣਾ ਆ ਹੋ ਯਾਰਾ ਵਿਚ ਜਾਕੇ ਨਿੱਤ ਬਹਿਣਾ ਆ ਦੋ ਚਾਰ ਪੇਗ ਓਹਨੇ ਨਾਲ ਪੀ ਲੈਣਾ ਆ Fan ਦੇ Star ਤੇਰੇ ਲਈ ਪਿਆਰ ਯਾਰਾਂ ਦਾ ਏ ਬਲਿਆਂ ਦਵਾ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ ਮਸ਼ੂਕ ਦਾ ਵਿਆਹ ਹੋ ਗਿਆ ਜੀ ਯਾਰ ਤੋ ਤਬਾਹ ਹੋ ਗਿਆ
Struggling with Mashook? Become a better singer in 30 days with these videos!
Written by: ENZO, FAN STAR
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Mashook Lyrics." Lyrics.com. STANDS4 LLC, 2024. Web. 17 May 2024. <https://www.lyrics.com/lyric-lf/6673310/Sanam+Singh/Mashook>.
Discuss the Mashook Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In