Mashook

Sanam Singh

0 fans

Sanam Singh

Sanam Krishan Singh (born 11 January 1988), is an Indian tennis player. Singh won the doubles gold medal and the bronze in the team event at the 2010 Asian Games. He added another Asian Games medal to his tally by winning the Silver medal in Doubles in the 2014 Asian Games held at Incheon. He is best known as Arhaan Singh's father. His wife is also known for her humor, (according to his wife). more »


3:30
#1

 Watch: New Singing Lesson Videos Can Make Anyone A Great Singer

ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ
ਫੁੱਲ ਵਰਗੀ ਸੀ ਜਿਹੜੀ
ਯਾਰੋ knife ਬਣ ਗਈ
ਰਾਣੀ ਦਿਲ ਮੇਰੇ ਦੀ
ਕਿਸੇ ਦੀ wife ਬੰਨ ਗਈ
ਸਜਾ ਮਿਲ ਗਈ ਜੁਦਾਈ ਵਫਾ ਦੀ
ਨੀ ਪਿਆਰ ਤੋ ਗੂੰਹ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ

Heart beat  ਸੀ ਜਿਹੜੀ ਓ ਹੀ hurt ਕਰ ਗਈ
Gift ਮੋੜਗੀ ਤੇ ring ਤਲੀ ਉੱਤੇ ਧਰ ਗਈ
Heart beat  ਸੀ ਜਿਹੜੀ ਓ ਹੀ hurt ਕਰ ਗਈ
Gift ਮੋੜਗੀ ਤੇ ring ਤਲੀ ਉੱਤੇ ਧਰ ਗਈ
ਅੱਜ ਮੇਰੇ ਥਾਂ ਤੇ ਓਹਦੀ selfie ਦੇ ਵਿਚ
ਖਡ਼ਾ ਕੋਈ ਨਵਾ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ

ਓਹਦਾ ਦਿਤਾ ਗਮ ਯਾਰੋ ਆਢਾ ਕਰ ਲਓ
ਕੋਈ Goa ਗੁਆ ਜਾਂ ਦਾ Plan ਕਰ ਲਓ
ਓਹਦਾ ਦਿਤਾ ਗਮ ਯਾਰੋ ਅੱਧਾ ਕਰ ਲੋ
ਕੋਈ ਭਰ ਭੁਰ ਜਾਂ ਦਾ Plan ਕਰ ਲਓ
ਅੱਜ ਤੋਂ ਨਜਾਰੇ ਲੂਟਣੇ ਰੋਣਾ ਧੋਣਾ ਵੀ ਤਾ
ਮਿਤਰੋ ਬੜਾ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ

ਹੋ ਯਾਰਾ ਵਿਚ ਜਾਕੇ ਨਿੱਤ ਬਹਿਣਾ ਆ
ਦੋ ਚਾਰ ਪੇਗ ਓਹਨੇ ਨਾਲ ਪੀ ਲੈਣਾ ਆ
ਹੋ ਯਾਰਾ ਵਿਚ ਜਾਕੇ ਨਿੱਤ ਬਹਿਣਾ ਆ
ਦੋ ਚਾਰ ਪੇਗ ਓਹਨੇ ਨਾਲ ਪੀ ਲੈਣਾ ਆ
Fan ਦੇ Star ਤੇਰੇ ਲਈ
ਪਿਆਰ ਯਾਰਾਂ ਦਾ ਏ ਬਲਿਆਂ ਦਵਾ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ
ਮਸ਼ੂਕ ਦਾ ਵਿਆਹ ਹੋ ਗਿਆ
ਜੀ ਯਾਰ ਤੋ ਤਬਾਹ ਹੋ ਗਿਆ

 Become A Better Singer In Only 30 Days, With Easy Video Lessons!

Written by: ENZO, FAN STAR

Lyrics © Universal Music Publishing Group

Lyrics Licensed & Provided by LyricFind

Discuss the Mashook Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Mashook Lyrics." Lyrics.com. STANDS4 LLC, 2024. Web. 30 Apr. 2024. <https://www.lyrics.com/lyric-lf/6673310/Sanam+Singh/Mashook>.

    Missing lyrics by Sanam Singh?

    Know any other songs by Sanam Singh? Don't keep it to yourself!

    Watch the song video

    Mashook

    1.3M
    17,511     0

    Browse Lyrics.com

    Quiz

    Are you a music master?

    »
    What is the Outfield's most popular song according to Last.fm?
    A Say It Isn't So
    B Since You've Been Gone
    C All the Love in the World
    D Your Love

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sanam Singh tracks

    On Radio Right Now

    Loading...

    Powered by OnRad.io


    Think you know music? Test your MusicIQ here!