Mahiya

Harinder Sandhu

0 fans

Harinder Sandhu


2:54

 The easy, fast & fun way to learn how to sing: 30DaySinger.com

ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ
ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ
ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ
ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ
ਹਾਣੀਆ Facebook ਤੇਰੀ
ਸੋਹਣਿਆਂ whatsapp ਤੇਰੀ
ਆ ਚੰਦਰੀ chat ਵੈਟ ਤੇਰੀ
ਏਨਾ ਦੀ ਹੀ ਚੜੀ ਰਹਿੰਦੀ ਲੋਰ ਵੇ ਮਾਹੀਆਂ
ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ
ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ

ਘੈਂਟ ਜੱਟੀ ਸੋਹਣੀ ਹੀਰ ਨੇਟ ਤੇ ਜੋ ਵੇਹਲੀਆਂ
Facebook ਉੱਤੇ ਸਭ ਤੇਰੀਆਂ ਸਹੇਲੀਆਂ
ਘੈਂਟ ਜੱਟੀ ਸੋਹਣੀ ਹੀਰ ਨੇਟ ਤੇ ਜੋ ਵੇਹਲੀਆਂ
Facebook ਉੱਤੇ ਸਭ ਤੇਰੀਆਂ ਸਹੇਲੀਆਂ
ਕਿੰਨੀਆਂ ਗਿਨਾਵਾ ਦਸ ਹੋਰ ਵੇ ਮਾਹੀਆ
ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ
ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ

ਹੋਰਾ ਨਾਲ Chating ਤੂ ਕਰੇ ਦਿਨ ਰਾਤ ਵੇ
ਮੇਰੇ ਵਾਰੀ ਕਾਹਤੋਂ ਤੈਨੂੰ ਚੜ ਜਾਂਦਾ ਟਾਪ ਵੇ
ਹੋਰਾ ਨਾਲ Chating ਤੂ ਕਰੇ ਦਿਨ ਰਾਤ ਵੇ
ਮੇਰੇ ਵਾਰੀ ਕਾਹਤੋਂ ਤੈਨੂੰ ਚੜ ਜਾਂਦਾ ਟਾਪ ਵੇ
ਮੇਰੇ ਨਾਲ Feel ਕਰੇ bore ਵੇ ਮਾਹੀਆ
ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ
ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ

ਲੰਗੀ ਜਾਂਦੀ ਪਿਆਰ ਵਾਲੀ ਰੁੱਤ ਵੇ ਟਿਵਾਣੇ ਆ
ਮਾਪਿਆਂ ਦੇ ਮੂਹਰੇ ਸੌ ਪੁੱਤ ਵੇ ਟਿਵਾਣੇ ਆ
ਲੰਗੀ ਜਾਂਦੀ ਪਿਆਰ ਵਾਲੀ ਰੁੱਤ ਵੇ ਟਿਵਾਣੇ ਆ
ਮਾਪਿਆਂ ਦੇ ਮੂਹਰੇ ਸੌ ਪੁੱਤ ਵੇ ਟਿਵਾਣੇ ਆ
Sandhu ਵਾਂਗੂ ਤੂ ਏ ਗੁੱਸੇ ਖੋਰ ਵੇ ਮਾਹੀਆ
ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ
ਹਰ ਵੇਲੇ ਕਰੇ ignore ਵੇ ਮਾਹੀਆ
ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ

 Watch: New Singing Lesson Videos Can Make Anyone A Great Singer

Written by: Manpreet Tiwana, Nimma Virk

Lyrics © Warner Music India Private Limited

Lyrics Licensed & Provided by LyricFind

Discuss the Mahiya Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Mahiya Lyrics." Lyrics.com. STANDS4 LLC, 2024. Web. 25 May 2024. <https://www.lyrics.com/lyric-lf/6161561/Harinder+Sandhu/Mahiya>.

    Missing lyrics by Harinder Sandhu?

    Know any other songs by Harinder Sandhu? Don't keep it to yourself!

    Browse Lyrics.com

    Quiz

    Are you a music master?

    »
    In what year did Elvis Presley die?
    A 1978
    B 1976
    C 1975
    D 1977

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Harinder Sandhu tracks

    On Radio Right Now

    Loading...

    Powered by OnRad.io


    Think you know music? Test your MusicIQ here!