Mahiya
Harinder Sandhu
The easy, fast & fun way to learn how to sing: 30DaySinger.com
ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ ਹਾਣੀਆ Facebook ਤੇਰੀ ਸੋਹਣਿਆਂ whatsapp ਤੇਰੀ ਆ ਚੰਦਰੀ chat ਵੈਟ ਤੇਰੀ ਏਨਾ ਦੀ ਹੀ ਚੜੀ ਰਹਿੰਦੀ ਲੋਰ ਵੇ ਮਾਹੀਆਂ ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ ਘੈਂਟ ਜੱਟੀ ਸੋਹਣੀ ਹੀਰ ਨੇਟ ਤੇ ਜੋ ਵੇਹਲੀਆਂ Facebook ਉੱਤੇ ਸਭ ਤੇਰੀਆਂ ਸਹੇਲੀਆਂ ਘੈਂਟ ਜੱਟੀ ਸੋਹਣੀ ਹੀਰ ਨੇਟ ਤੇ ਜੋ ਵੇਹਲੀਆਂ Facebook ਉੱਤੇ ਸਭ ਤੇਰੀਆਂ ਸਹੇਲੀਆਂ ਕਿੰਨੀਆਂ ਗਿਨਾਵਾ ਦਸ ਹੋਰ ਵੇ ਮਾਹੀਆ ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ ਹੋਰਾ ਨਾਲ Chating ਤੂ ਕਰੇ ਦਿਨ ਰਾਤ ਵੇ ਮੇਰੇ ਵਾਰੀ ਕਾਹਤੋਂ ਤੈਨੂੰ ਚੜ ਜਾਂਦਾ ਟਾਪ ਵੇ ਹੋਰਾ ਨਾਲ Chating ਤੂ ਕਰੇ ਦਿਨ ਰਾਤ ਵੇ ਮੇਰੇ ਵਾਰੀ ਕਾਹਤੋਂ ਤੈਨੂੰ ਚੜ ਜਾਂਦਾ ਟਾਪ ਵੇ ਮੇਰੇ ਨਾਲ Feel ਕਰੇ bore ਵੇ ਮਾਹੀਆ ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ ਲੰਗੀ ਜਾਂਦੀ ਪਿਆਰ ਵਾਲੀ ਰੁੱਤ ਵੇ ਟਿਵਾਣੇ ਆ ਮਾਪਿਆਂ ਦੇ ਮੂਹਰੇ ਸੌ ਪੁੱਤ ਵੇ ਟਿਵਾਣੇ ਆ ਲੰਗੀ ਜਾਂਦੀ ਪਿਆਰ ਵਾਲੀ ਰੁੱਤ ਵੇ ਟਿਵਾਣੇ ਆ ਮਾਪਿਆਂ ਦੇ ਮੂਹਰੇ ਸੌ ਪੁੱਤ ਵੇ ਟਿਵਾਣੇ ਆ Sandhu ਵਾਂਗੂ ਤੂ ਏ ਗੁੱਸੇ ਖੋਰ ਵੇ ਮਾਹੀਆ ਦੀਨੋ ਦਿਨ ਹੁੰਦਾ ਜਾਣਾ ਹੋਰ ਵੇ ਮਾਹੀਆ ਹਰ ਵੇਲੇ ਕਰੇ ignore ਵੇ ਮਾਹੀਆ ਹੁਣ ਕਾਹਦਾ ਗੜਵਾ ਤੇ ਡੋਰ ਵੇ ਮਾਹੀਆ
Become A Better Singer In Only 30 Days, With Easy Video Lessons!
Written by: Manpreet Tiwana, Nimma Virk
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Mahiya Lyrics." Lyrics.com. STANDS4 LLC, 2024. Web. 26 May 2024. <https://www.lyrics.com/lyric-lf/6161561/Harinder+Sandhu/Mahiya>.
Discuss the Mahiya Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In