Jattan De Putt

Surjit Khan

0 fans

Surjit Khan

Surjit Khan is a Punjabi musician and singer-songwriter. His album in 2009 Headliner which Ravi Bal produced Surjit Khan's Album. His two old albums which Sukhpal Sukh produced are Dupatta in 2006 & Neendraan in 2007. Surjit Khan's New Film called Meri Chargay Jawani Sohniyeh which Joy-Atul will be producing. He is of Indian descent. His new album will be out in August 2014 called "Qawali" composed by: Tru-Skool, Jeeti, Kubs Matharu & Gupsy Aujla. more »


3:59

 Watch: New Singing Lesson Videos Can Make Anyone A Great Singer

ਕਰਦੀ ਪਿਆਰ ਪਰ ਅੰਦਰੋਂ ਡਰੇ
ਤਾਈਓਂ ਤਾ ਤੂੰ ਸਾਡੇ ਨਾਲ ਗੱਲ ਨਾ ਕਰੇ
ਕਰਦੀ ਪਿਆਰ ਪਰ ਅੰਦਰੋਂ ਡਰੇ
ਤਾਈਓਂ ਤਾ ਤੂੰ ਸਾਡੇ ਨਾਲ ਗੱਲ ਨਾ ਕਰੇ
ਭਾਵੇਂ ਬੋਲੋਂ ਅਸੀ ਥੋਡੇ ਜਹੇ ਕਸੇਲੇ
ਭਾਵੇਂ ਬੋਲੋਂ ਅਸੀ ਥੋਡੇ ਜਹੇ ਕਸੇਲੇ
ਦਿਲ ਸਾਡੇ ਸਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ

ਮਿਤਰਾਂ ਪਿਆਰਿਆਂ ਦੇ ਨਾਲ ਮੌਜਾਂ ਮਾਣੀਏ
ਜਿਹੜਾ ਮੂਰੇ ਅੜੈ ਓਹਨੂੰ ਨੱਥ ਪੌਣੀ ਜਾਣੀਏ
ਮਿਤਰਾਂ ਪਿਆਰਿਆਂ ਦੇ ਨਾਲ ਮੌਜਾਂ ਮਾਣੀਏ
ਜਿਹੜਾ ਮੂਰੇ ਅੜੈ ਓਹਨੂੰ ਨੱਥ ਪੌਣੀ ਜਾਣੀਏ
ਗੱਲ ਥੋਕ ਦਈਏ ਨਾਡੂ ਖਾਨ ਦੇ ਮੂੰਹ ਤੇ ਅਸੀ
ਗੱਲ ਥੋਕ ਦਈਏ ਨਾਡੂ ਖਾਨ ਦੇ ਮੂੰਹ ਤੇ ਅਸੀ
ਪੱੜ੍ਹਦੇ  ਪਹਾਡੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ

ਮਨਿਆ ਕੇ ਅੱਸੀ ਖਾਣ ਪੀਣ ਦੇ ਸ਼ੌਕੀਨ ਹਾ
ਏ ਵੀ ਕਿਹ ਲੈ ਥੋੜੇ ਜਹੇ ਰੂਹ ਤੋਂ ਰੰਗੀਨ ਹਾ (ਰੂਹ ਤੋਂ ਰੰਗੀਨ ਹਾ)
ਮਨਿਆ ਕੇ ਅੱਸੀ ਖਾਣ ਪੀਣ ਦੇ ਸ਼ੌਕੀਨ ਹਾ
ਏ ਵੀ ਕਿਹ ਲੈ ਥੋੜੇ ਜਹੇ ਰੂਹ ਤੋਂ ਰੰਗੀਨ ਹਾ
ਸਾਡੇ ਬਿਨਾਂ ਕਦੇ ਸੌਂਦੀਯਨ ਨਾ ਮਹਫ਼ਿਲਾਂ
ਸਾਡੇ ਬਿਨਾਂ ਕਦੇ ਸੌਂਦੀਯਨ ਨਾ ਮਹਫ਼ਿਲਾਂ
ਸੱਜਦੇ ਅਖਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ

ਰਖੂੰਗਾ ਸੰਭਾਲ ਜਿੰਦ ਕੱਚ ਦੇ ਸਮਾਨ ਨੂੰ
ਜੇ ਨ੍ਹੀ ਐਤਬਾਰ ਜਾ ਕੇ ਪੁੱਛ ਲੈ ਤੂੰ ਖਾਨ ਨੂੰ (ਰਵੀ ਬਲ mix )
ਰਖੂੰਗਾ ਸੰਭਾਲ ਜਿੰਦ ਕੱਚ ਦੇ ਸਮਾਨ ਨੂੰ
ਜੇ ਨ੍ਹੀ ਐਤਬਾਰ ਜਾ ਕੇ ਪੁੱਛ ਲੈ ਤੂੰ ਖਾਨ ਨੂੰ
ਸਾਡੇ ਵੱਲ ਤਾ ਕੀ ਹਵਾ ਵੱਲ ਤਕਨਾ
ਸਾਡੇ ਵੱਲ ਤਾ ਕਿ ਹਵਾ ਵੱਲ ਤਕਨਾ
ਨੀ ਖਾਲਾ ਜੀ ਦੇ ਵਾਦੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾਡੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਹਾਏ
ਕਾਹਤੋਂ ਡਰ ਡਰ  ਲੌਣੀ ਏ ਤੂੰ ਯਾਰੀਆਂ
ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ

 Become A Better Singer In Only 30 Days, With Easy Video Lessons!

Written by: BUNTY BAINS, RAVI BAL

Lyrics © Royalty Network

Lyrics Licensed & Provided by LyricFind

Discuss the Jattan De Putt Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Jattan De Putt Lyrics." Lyrics.com. STANDS4 LLC, 2024. Web. 11 Sep. 2024. <https://www.lyrics.com/lyric-lf/5889294/Surjit+Khan/Jattan+De+Putt>.

    Missing lyrics by Surjit Khan?

    Know any other songs by Surjit Khan? Don't keep it to yourself!

    Browse Lyrics.com

    Quiz

    Are you a music master?

    »
    "Faithfully" is the title of what band?
    A Journey
    B Train
    C REO Speedwagon
    D Kiss

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Surjit Khan tracks

    On Radio Right Now

    Loading...

    Powered by OnRad.io