Song parody of

Jattan De Putt

by Surjit Khan

Here's where you get creative! Use our cool song parody creator to make a totally new musical idea and lyrics for the Jattan De Putt song by Surjit Khan.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

ਕਰਦੀ ਪਿਆਰ ਪਰ ਅੰਦਰੋਂ ਡਰੇ ਤਾਈਓਂ ਤਾ ਤੂੰ ਸਾਡੇ ਨਾਲ ਗੱਲ ਨਾ ਕਰੇ ਕਰਦੀ ਪਿਆਰ ਪਰ ਅੰਦਰੋਂ ਡਰੇ ਤਾਈਓਂ ਤਾ ਤੂੰ ਸਾਡੇ ਨਾਲ ਗੱਲ ਨਾ ਕਰੇ ਭਾਵੇਂ ਬੋਲੋਂ ਅਸੀ ਥੋਡੇ ਜਹੇ ਕਸੇਲੇ ਭਾਵੇਂ ਬੋਲੋਂ ਅਸੀ ਥੋਡੇ ਜਹੇ ਕਸੇਲੇ ਦਿਲ ਸਾਡੇ ਸਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਮਿਤਰਾਂ ਪਿਆਰਿਆਂ ਦੇ ਨਾਲ ਮੌਜਾਂ ਮਾਣੀਏ ਜਿਹੜਾ ਮੂਰੇ ਅੜੈ ਓਹਨੂੰ ਨੱਥ ਪੌਣੀ ਜਾਣੀਏ ਮਿਤਰਾਂ ਪਿਆਰਿਆਂ ਦੇ ਨਾਲ ਮੌਜਾਂ ਮਾਣੀਏ ਜਿਹੜਾ ਮੂਰੇ ਅੜੈ ਓਹਨੂੰ ਨੱਥ ਪੌਣੀ ਜਾਣੀਏ ਗੱਲ ਥੋਕ ਦਈਏ ਨਾਡੂ ਖਾਨ ਦੇ ਮੂੰਹ ਤੇ ਅਸੀ ਗੱਲ ਥੋਕ ਦਈਏ ਨਾਡੂ ਖਾਨ ਦੇ ਮੂੰਹ ਤੇ ਅਸੀ ਪੱੜ੍ਹਦੇ ਪਹਾਡੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਮਨਿਆ ਕੇ ਅੱਸੀ ਖਾਣ ਪੀਣ ਦੇ ਸ਼ੌਕੀਨ ਹਾ ਏ ਵੀ ਕਿਹ ਲੈ ਥੋੜੇ ਜਹੇ ਰੂਹ ਤੋਂ ਰੰਗੀਨ ਹਾ (ਰੂਹ ਤੋਂ ਰੰਗੀਨ ਹਾ) ਮਨਿਆ ਕੇ ਅੱਸੀ ਖਾਣ ਪੀਣ ਦੇ ਸ਼ੌਕੀਨ ਹਾ ਏ ਵੀ ਕਿਹ ਲੈ ਥੋੜੇ ਜਹੇ ਰੂਹ ਤੋਂ ਰੰਗੀਨ ਹਾ ਸਾਡੇ ਬਿਨਾਂ ਕਦੇ ਸੌਂਦੀਯਨ ਨਾ ਮਹਫ਼ਿਲਾਂ ਸਾਡੇ ਬਿਨਾਂ ਕਦੇ ਸੌਂਦੀਯਨ ਨਾ ਮਹਫ਼ਿਲਾਂ ਸੱਜਦੇ ਅਖਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਰਖੂੰਗਾ ਸੰਭਾਲ ਜਿੰਦ ਕੱਚ ਦੇ ਸਮਾਨ ਨੂੰ ਜੇ ਨ੍ਹੀ ਐਤਬਾਰ ਜਾ ਕੇ ਪੁੱਛ ਲੈ ਤੂੰ ਖਾਨ ਨੂੰ (ਰਵੀ ਬਲ mix ) ਰਖੂੰਗਾ ਸੰਭਾਲ ਜਿੰਦ ਕੱਚ ਦੇ ਸਮਾਨ ਨੂੰ ਜੇ ਨ੍ਹੀ ਐਤਬਾਰ ਜਾ ਕੇ ਪੁੱਛ ਲੈ ਤੂੰ ਖਾਨ ਨੂੰ ਸਾਡੇ ਵੱਲ ਤਾ ਕੀ ਹਵਾ ਵੱਲ ਤਕਨਾ ਸਾਡੇ ਵੱਲ ਤਾ ਕਿ ਹਵਾ ਵੱਲ ਤਕਨਾ ਨੀ ਖਾਲਾ ਜੀ ਦੇ ਵਾਦੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾਡੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ ਹਾਏ ਕਾਹਤੋਂ ਡਰ ਡਰ ਲੌਣੀ ਏ ਤੂੰ ਯਾਰੀਆਂ ਜੱਟਾਂ ਦੇ ਪੁੱਤ ਮਾੜੇ ਨ੍ਹੀ ਹੁੰਦੇ

Done creating your parody?

Don't keep it to yourself! Save it now so you can share it with the rest of the world!

Browse Lyrics.com

Quiz

Are you a music master?

»
Billy Corgan is the lead singer of which alternative rock band?
  • A. Grateful Dead
  • B. No Doubt
  • C. Scorpions
  • D. Smashing Pumpkins

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Surjit Khan tracks

On Radio Right Now

Loading...

Powered by OnRad.io


Think you know music? Test your MusicIQ here!