Kaala Ghoda [Remix 2]
Divine, Amrit Maan, Dj jabato
Become A Better Singer In Only 30 Days, With Easy Video Lessons!
ਸ਼ੌਂਕ ਪੁਰਾਣੇ ਰਖੇ ਬਿਲੋ ਦੇਸੀ ਜੱਟਾਂ ਨੇ, ਪੈਲੀ ਬੇਬੇ ਵਰਗੀ ਸਾਨੂ ਪਾਲੇ ਆ ਵੱਟਾਂ ਨੇ, ਮਰਜੀ ਨਾਲ ਸਰਪੰਚ ਜੀਤੌਂਦੇ, ਘਰ ਦੇ ਹੀ ਬੰਦੇ ਚਾਲਿਯਾ, ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ, Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ, ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ, Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ ਓ ਮਾਰ ਕੇ ਲਫੇੜਾ ਕਰੇ ਬੋਲਾ ਜੱਟੀਏ, ਗਬਰੂ ਨੀ ਨੀਰਾ ਹੀ ਬ੍ਰੋਲਾ ਜੱਟੀਏ ਕਣਕ ਬਣੇ ਜੇ ਰੰਗ ਛਾਯੇ ਪਏੇ ਆ, ਹੀਰੇਆ ਤੋਹ ਮਿਹਿਂਗਾ ਹੋਯਾ ਕੋਲਾ ਜੱਟੀਏ ਹਾਏ ਹੋ ਤੂੜੀ ਆਲੇ ਕੰਨੀ ਡੱਬਿਯਾ, ਮਿੱਤਰਾਂ ਨੇ 47 ਲਿਯਾ, ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ,ਕਾਲਿਯਾ Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ,ਕਾਲਿਯਾ Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ ਹੋ ਬਾਰੀ ਬਰਸੀ ਖੱਟਣ ਗਯਾ ਸੀ, ਖੱਟ ਕੇ ਲੇ ਆਂਦੇ ਲਿਹਾੰਗੇ, ਹੋ ਨੀਕਰਾ ਵਾਲੇ ਛੋਡ਼ ਰ੍ਕਾਨੇ, ਚਾਦਰੇਆ ਨਾਲ ਖੈਂਦੇ, ਵਰੀਆਂ ਦਾ ਨਾ ਗੋਲੀ ਤੇ, ਮਾਰਨੇ ਦੀ ਤਾਂ ਡੋਲ ਤੇ, ਮਿੱਤਰਾਂ ਦੀ ਜਾਂ ਗੋਲੀ ਤੇ, ਕਿ ਹੋਰ ਲਿਖਣ ਗੋਲੀ ਤੇ, Guly Gang Boy, ਉਹ ਚੱਲ ਛੋਟੇ ਜਰਾ Side ਦੇ , ਆ 10 Shooter ਮੇਰੇ Left, ਔਰ 15 ਮੇਰੇ Right ਮੈ , 25 ਤੇਰੀ Life ਮੈ , ਕੰਮ 25 ਹੈਂ ਔਰ ਬੰਦੀ ਮੇਰੀ ਜੈਸੀ ਉਸਮੇ ਬਹੁਤ ਜ਼ਯਾਦਾ Vibe ਹੈਂ Hud ਵਾਲਾ ਚਾਚਾ ਸਬ ਬਹੁਤ ਜ਼ਯਾਦਾ Tight ਹੈਂ ਸ਼ੁ Game ਹੈਂ ਪਾਗਲ ਕਿਉਕਿ ਜੇਬ ਮੇਰਾ Syke ਹੈਂ ਜ਼ਿੰਦਗੀ ਹੈਂ Road, ਔਰ ਹਮ ਸਬ ਕਰਤੇ Ride ਹੈਂ ਆ 2 Album 2 Roly 2 ਗੱਡੀ ਆ ਫੂਕਤੇ ਹਮ ਕਲਾ ਸੋਨਾ ਬੌਬ ਮਰਲੇ Mohamad Rafi ਗੱਡੀ Slow ਲਾਲ ਬੱਤੀ ਮਤਲਬ ਆਂਖੇ ਮੇਰੀ ਲਾਲ ਹੈਂ ਸ਼ਰਾਬ ਨਹੀਂ ਛੋਡਿ , ਏ ਤੋਂ Sheela ਕਾ ਕਮਲ ਹੈਂ ਪੈਸੇ ਮੇਰਾ Safe ਮੈਂ ਔਰ ਜੀਤਾ ਮੈਂ ਨਵਾਬ ਹੈਂ Bank ਮੇਰਾ Ego ਛੋਟੇ ਸਬ ਆਪਣੇ ਬਾਦ ਹੈਂ ਮਿਰਚੀ ਹਮ ਹੈਂ Late, ਔਰ ਇਹ Raper ਸਬ ਮਿਠਾਸ ਹੈਂ Number One Number One Number One ਤੇਰਾ ਬਾਈ ਜਬ ਭੀ ਹਉਮੈਂ ਦੇਖੇ ਸਿਧਾਂ Run ਮੇਰਾ ਬਾਈ Number One Number One Number One ਤੇਰਾ ਬਾਈ ਜਬ ਭੀ ਹਉਮੈਂ ਦੇਖੇ ਸਿਧਾਂ Run ਮੇਰਾ ਬਾਈ ਉਹ ਨਦਿਆਂ ਨੇ ਰੂਹਾਂ ਕਾਲੇ ਕੋਟ ਮਿੱਠੀਏ ਉਹ ਗੀਤਕਾਰੀ ਕੰਨੀ ਅਲੋਟ ਮਿਠੀਏ ਓ ਬੈਠੇ ਆ ਰਿਲੰਡੋ ਜੱਟ Beach House ਚ ਵਾਰਦਾਤ ਕਰ ਗਏ ਮੈਲੌਟ ਮਿੱਠੀਏ ਹਾਏ ਓ ਜ਼ਿਦੀ ਸਾਡੇ ਵਾਂਗ ਬੰਦੂਕ ਕਿਥੇ ਢਲਦਿਆਂ ਤਲੀਆਂ ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ, Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ, Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ Its Ikwinder Singh production! ਓ ਜੁੱਤੀ ਚ ਜਰਕ ਤੇ ਗੱਲਾਂ ਚ ਤਰਕ ਹੁੰਦਾ ਏ ਆ ਤੈਨੂੰ ਕਿ ਈ ਵਾਰ ਸੱਮਜਾਯਾ ਮਿੱਠੀਏ ਖੱਚਰ ਤੇ ਨੁਕਰੇ ਚ ਫਰਕ ਹੁੰਦਾ ਏ
The easy, fast & fun way to learn how to sing: 30DaySinger.com
Written by: Amrit Maan, Divine
Lyrics © THE ROYALTY NETWORK INC., RESERVOIR MEDIA MANAGEMENT INC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Kaala Ghoda [Remix 2] Lyrics." Lyrics.com. STANDS4 LLC, 2024. Web. 11 May 2024. <https://www.lyrics.com/lyric-lf/5846605/Divine/Kaala+Ghoda+%5BRemix+2%5D>.
Discuss the Kaala Ghoda [Remix 2] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In