Kaala Ghoda [Remix 2]

Divine, Amrit Maan, Dj jabato

0 fans

Divine

Divinity or the divine are things that are either related to, devoted to, or proceeding from a deity. What is or is not divine may be loosely defined, as it is used by different belief systems. Under monotheism and polytheism this is clearly delineated. However, in pantheism and animism this becomes synonymous with concepts of sacredness and transcendence. more »


3:35

 The easy, fast & fun way to learn how to sing: 30DaySinger.com

ਸ਼ੌਂਕ ਪੁਰਾਣੇ ਰਖੇ ਬਿਲੋ ਦੇਸੀ ਜੱਟਾਂ ਨੇ,
ਪੈਲੀ ਬੇਬੇ ਵਰਗੀ ਸਾਨੂ ਪਾਲੇ ਆ  ਵੱਟਾਂ ਨੇ,
ਮਰਜੀ ਨਾਲ ਸਰਪੰਚ ਜੀਤੌਂਦੇ,
ਘਰ ਦੇ ਹੀ ਬੰਦੇ ਚਾਲਿਯਾ,

ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun  ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ,
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun  ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ

ਓ ਮਾਰ ਕੇ ਲਫੇੜਾ ਕਰੇ ਬੋਲਾ ਜੱਟੀਏ,
ਗਬਰੂ ਨੀ ਨੀਰਾ ਹੀ ਬ੍ਰੋਲਾ ਜੱਟੀਏ
ਕਣਕ ਬਣੇ ਜੇ ਰੰਗ ਛਾਯੇ ਪਏੇ ਆ,
ਹੀਰੇਆ ਤੋਹ ਮਿਹਿਂਗਾ ਹੋਯਾ ਕੋਲਾ ਜੱਟੀਏ
ਹਾਏ  ਹੋ ਤੂੜੀ  ਆਲੇ ਕੰਨੀ  ਡੱਬਿਯਾ, ਮਿੱਤਰਾਂ ਨੇ 47 ਲਿਯਾ,
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ,ਕਾਲਿਯਾ
Gun  ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ,ਕਾਲਿਯਾ
Gun  ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ

ਹੋ ਬਾਰੀ ਬਰਸੀ ਖੱਟਣ ਗਯਾ ਸੀ,
ਖੱਟ ਕੇ ਲੇ ਆਂਦੇ ਲਿਹਾੰਗੇ,
ਹੋ ਨੀਕਰਾ ਵਾਲੇ ਛੋਡ਼ ਰ੍ਕਾਨੇ,
ਚਾਦਰੇਆ ਨਾਲ ਖੈਂਦੇ,

ਵਰੀਆਂ ਦਾ ਨਾ ਗੋਲੀ ਤੇ,
ਮਾਰਨੇ ਦੀ ਤਾਂ ਡੋਲ ਤੇ,
ਮਿੱਤਰਾਂ ਦੀ ਜਾਂ ਗੋਲੀ ਤੇ,
ਕਿ ਹੋਰ ਲਿਖਣ ਗੋਲੀ ਤੇ,

Guly Gang Boy,
ਉਹ  ਚੱਲ  ਛੋਟੇ  ਜਰਾ  Side ਦੇ  ,
ਆ  10 Shooter ਮੇਰੇ  Left,
ਔਰ  15 ਮੇਰੇ  Right ਮੈ  ,
25 ਤੇਰੀ  Life ਮੈ  , ਕੰਮ  25 ਹੈਂ

ਔਰ  ਬੰਦੀ  ਮੇਰੀ  ਜੈਸੀ
ਉਸਮੇ  ਬਹੁਤ  ਜ਼ਯਾਦਾ  Vibe ਹੈਂ Hud ਵਾਲਾ  ਚਾਚਾ
ਸਬ  ਬਹੁਤ  ਜ਼ਯਾਦਾ  Tight ਹੈਂ ਸ਼ੁ  Game ਹੈਂ  ਪਾਗਲ
ਕਿਉਕਿ  ਜੇਬ  ਮੇਰਾ  Syke ਹੈਂ ਜ਼ਿੰਦਗੀ  ਹੈਂ  Road,
ਔਰ  ਹਮ  ਸਬ  ਕਰਤੇ  Ride ਹੈਂ

ਆ  2 Album 2 Roly 2 ਗੱਡੀ
ਆ  ਫੂਕਤੇ  ਹਮ  ਕਲਾ  ਸੋਨਾ  ਬੌਬ  ਮਰਲੇ
Mohamad Rafi ਗੱਡੀ  Slow ਲਾਲ  ਬੱਤੀ
ਮਤਲਬ  ਆਂਖੇ   ਮੇਰੀ  ਲਾਲ  ਹੈਂ
ਸ਼ਰਾਬ  ਨਹੀਂ  ਛੋਡਿ  , ਏ  ਤੋਂ  Sheela ਕਾ  ਕਮਲ  ਹੈਂ
ਪੈਸੇ  ਮੇਰਾ  Safe ਮੈਂ ਔਰ  ਜੀਤਾ  ਮੈਂ  ਨਵਾਬ  ਹੈਂ
Bank ਮੇਰਾ  Ego ਛੋਟੇ ਸਬ  ਆਪਣੇ  ਬਾਦ  ਹੈਂ
ਮਿਰਚੀ  ਹਮ  ਹੈਂ  Late, ਔਰ  ਇਹ  Raper ਸਬ  ਮਿਠਾਸ  ਹੈਂ

Number One Number One Number One ਤੇਰਾ  ਬਾਈ
ਜਬ  ਭੀ  ਹਉਮੈਂ  ਦੇਖੇ  ਸਿਧਾਂ   Run ਮੇਰਾ  ਬਾਈ
Number One Number One Number One ਤੇਰਾ  ਬਾਈ
ਜਬ  ਭੀ  ਹਉਮੈਂ  ਦੇਖੇ  ਸਿਧਾਂ   Run ਮੇਰਾ  ਬਾਈ

ਉਹ  ਨਦਿਆਂ  ਨੇ  ਰੂਹਾਂ  ਕਾਲੇ  ਕੋਟ  ਮਿੱਠੀਏ
ਉਹ  ਗੀਤਕਾਰੀ  ਕੰਨੀ  ਅਲੋਟ  ਮਿਠੀਏ
ਓ  ਬੈਠੇ  ਆ ਰਿਲੰਡੋ  ਜੱਟ  Beach House ਚ
ਵਾਰਦਾਤ  ਕਰ  ਗਏ  ਮੈਲੌਟ  ਮਿੱਠੀਏ  ਹਾਏ

ਓ ਜ਼ਿਦੀ  ਸਾਡੇ  ਵਾਂਗ  ਬੰਦੂਕ ਕਿਥੇ  ਢਲਦਿਆਂ  ਤਲੀਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun  ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun  ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ

Its Ikwinder Singh production!

ਓ ਜੁੱਤੀ ਚ ਜਰਕ ਤੇ ਗੱਲਾਂ ਚ ਤਰਕ  ਹੁੰਦਾ ਏ
ਆ ਤੈਨੂੰ ਕਿ ਈ ਵਾਰ ਸੱਮਜਾਯਾ ਮਿੱਠੀਏ
ਖੱਚਰ ਤੇ ਨੁਕਰੇ ਚ ਫਰਕ ਹੁੰਦਾ ਏ

 The easy, fast & fun way to learn how to sing: 30DaySinger.com

Written by: Amrit Maan, Divine

Lyrics © THE ROYALTY NETWORK INC., RESERVOIR MEDIA MANAGEMENT INC

Lyrics Licensed & Provided by LyricFind

Discuss the Kaala Ghoda [Remix 2] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Kaala Ghoda [Remix 2] Lyrics." Lyrics.com. STANDS4 LLC, 2024. Web. 28 Apr. 2024. <https://www.lyrics.com/lyric-lf/5846605/Divine/Kaala+Ghoda+%5BRemix+2%5D>.

    Missing lyrics by Divine?

    Know any other songs by Divine? Don't keep it to yourself!

    Browse Lyrics.com

    Quiz

    Are you a music master?

    »
    "Only hope remains, _______"
    A All I want is to be there beside you
    B All I need is just a little more time
    C All together now in no man's land
    D All kinds of everything remind me of you

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Divine tracks

    On Radio Right Now

    Loading...

    Powered by OnRad.io


    Think you know music? Test your MusicIQ here!