Yaaraan Lyi Reserved
Jaskaran Riar, Prabh Grewal
Watch: New Singing Lesson Videos Can Make Anyone A Great Singer
ਸਾਡਾ ਟੌਰ ਨਾਂ ਤੂੰ ਵੇਖ ਕੱਲਾ ਬੱਲੀਏ , ਨਾਂ ਵੇਖ ਐਂਵੇ ਅੱਖਾਂ ਭਰ ਕੇ , ਸਾਡੀ ਜਾਨ ਸਾਡੇ ਯਾਰਾਂ ਲਈ ਆ ਰਖਵੀ ਤੇ ਯਾਰਾਂ ਤੋਂ ਨੀ ਰੋਜ ਖੜਕੇ , ਉਹ ਸਾਡੀ ਚਾਲ ਨਾਂ ਤੂੰ ਵੇਖ , ਸਾਡੀ ਅੱਖ ਲਾਲ ਵੇਖ , ਡੱਬੀ gun ਆਂ ਲੱਗਿਆ ਉਹ ਸਾਡੇ ਪਿੱਛੇ ਲੱਗਿਆ ਨੇਂ ਲਾਲ ਬੱਤੀਆਂ , ਵੇਖਾ ਮੈਂ ਕਿਥੋਂ ਰੰਨਾਂ ਲੱਗਿਆ ਓ ਸਾਨੂੰ ਹੱਥ ਨੀ ਆਉਂਦਾ ਕਿਸੇ ਪਾਉਣਾ , ਮਰਾਗੇ ਜਦੋਂ ਦਾ ਲੱਗੂਗਾ , ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ , ਤੇ ਸਾਡਾ ਐਂਵੇ ਨਾ ਲੱਗੂਗਾ , ਸਾਡੇ ਥਾਂ ਥਾਂ ਤੇ ਵੈਰ , ਚੱਲੇ ਫੇਰ ਉੱਤੇ ਫੇਰ , ਪਤਾ ਨੀ ਕਿਥੋਂ ਆ ਵੱਜੂਗਾ ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ . ਤੇ ਸਾਡਾ ਐਂਵਾਈ ਨਾ ਲੱਗੂਗਾ , ਓ ਸਾਡੀ ਜਾਨ ਸਾਡੇ ਯਾਰਾਂ ਲਈ ਆ ਰਖਵੀਂ ਤੂੰ ਮਿਲਨੇ ਨੂੰ ਕਹਿੰਦੀ ਜਾਣਾ ਥਕ ਨੀ , ਤੇ ਸਾਡੇ ਵੇਲਿਆਂ ਨਾ ਟਾਕਰੇ ਉਹ ਸਾਡਾ ‘ਸਾਬ ਹੱਸਦੇ ਦੇ ਨਾਲ ਹੱਸਣਾ , ਤੇ ਭਨ ਦੇਣਾ ਜੇੜਾ ਆਂਕੜੇ , ਹੋ ਤੇਰਾ ਰੰਗ ਆ ਚਿੱਟਾ ਦੁੱਧ ਵਰਗਾ , ਤੇ ਅਸੀਂ ਕਾਲਾ ਨਿਤ ਸ਼ਕੀਏ , ਤੂੰ ਦਿਨ ਚੜ ਦੇ ਨੂੰ ਕਾਰੇ ਜਾਪੁ ਨੀ , ਤੇ ਅਸੀਂ ਰਾਤ ਜਗੀਏ , ਹੋ ਪਿੰਡ ਤੇਰੇ ਦਾ ਵੀ ਜਾਉ ਕ਼ੋਈ ਫੈਂਟਿਆ ਨੀ ਓਥੇ ਜਦੋਂ ਗੇੜਾ ਵੱਜੂਗਾ , ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ , ਤੇ ਸਾਡਾ ਐਂਵੇ ਨਾ ਲੱਗੂਗਾ , ਸਾਡੇ ਥਾਂ ਥਾਂ ਵੈਰ , ਚੱਲੇ ਫੇਰ ਉੱਤੇ ਫੇਰ , ਪਤਾ ਨਈ ਕਿਥੋਂ ਆ ਵੱਜੂਗਾ ਲੋਕੀ ਗੇ ਮਾਲੂਕ ਕੁੜੀ ਪੱਟ ਲਈ ਤੇ ਸਾਡਾ ਐਵੇ ਨਾ ਲੱਗੂਗਾ ਉਹ ਸਾਡੀ ਜਾਨ ਸਾਡੇ ਯਾਰਾਂ ਲਈ ਕੇਰਾ ਵੇਪਨ ਜੇ ਲੋਡ ਮੁੰਡਾ ਕਰਦੇ ਤਾਂ ਵੈਰੀਆਂ ਚ ਪੈਂਦੇ ਸੋਗ ਆ , ਥੋਡੇ ਦਿਨ ਪਹਿਲਾਂ ਖੇਹ ਕੇ ਜਿਹੜੇ ਲੰਘੇ ਸੀ , ਨੀ ਪਰਸੋ ਓਹਨਾ ਦਾ ਭੋਗ ਆ , ਜਿਹੜੇ ਸਾਡੀਆਂ ਔਕਾਤਾ ਰਹਿੰਦੇ ਮਿਣ ਦੇ , ਓਹਨਾ ਦੇ ਕੇਦਾ ਜਾਜ ਖੜ੍ਹੇ ਆ ਅਜੇ ਮਾੜਾ ਜਿਯਾ ਉਠਿਆ ਰਿਆੜ ਤੇ ਵੇਖ ਕਿੱਦਾਂ ਪਏ ਸੜੇ ਆ , ਸਾਡੇ ਜੀਓੰਦੇਆਂ ਦੇ ਨਾਲ ਯਾਰ ਚਾਰ ਨੇਂ , ਤੇ ਮਰਿਆਂ ਤੇ ਮੇਲਾ ਲੱਗੂਗਾ , ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ ਤੇ ਸਾਡਾ ਐਂਵੇ ਨਾ ਲੱਗੂਗਾ , ਓ ਸਾਡੀ ਜਾਨ ਸਾਡੇ ਯਾਰਾਂ ਲਈ ਆ ਰੱਖਵੀਂ Ranjit on the beat! ਪੰਪ ਕਦੇ ਸ਼ਕਿਆ ਨੀ , ਪੰਪ ਕਦੇ ਦਿਤਾ ਨੀ , ਕੰਮ ਕੱਢਣੇ ਨੂੰ link jump ਕਦੇ ਕੀਤਾ ਨੀ , ਬੰਦਾ ਵੇਖ rich ਕਦੇ ਛੱਨਕਣੇ ਨੀ ਬਣੇ , ਬੜੇ ਅਸੀਂ ਠੋਕੇ ਆ group ਆਂ ਦੇ ਸਣੇ , ਨਈ ਚਲਦਾ ਨਈ ਚਲਦਾ ਗੱਲਾਂ face ਉੱਤੇ ਸੁਣੀ , ਕਿਥੇ ਮੁੜਦੇ ਨੇਂ ਕਾਕਾ ਜਿਨ੍ਹਾਂ ਮੰਜ਼ਿਲਾਂ ਨੇਂ ਚੂਨੀ Illegal ਆ ਕੰਮ ਸਾਡੀ law ਨਾਲ ਬਣੇ ਨਾਂ , ਜੀ ਜੀ ਕਰੀਏ ਦਿਮਾਗ ਗੱਲ ਮੰਨੇ ਨਾਂ , Mood te depend ਬੰਦਾ kill ਕੇ chill ਹੋਊ , ਸਾਮਣੇ ਜੇ ਹੋਏ ਫੇਰ ਸਾਬ ਪੁੱਤ ਨੀਲ ਹੋਊ , ਸਾਡੇ ਬਾਰੇ pass parliament ਵਿਚ ਬਿੱਲੋ ਹੋਊ , ਵਰਦੈਤਾਂ ਵਿਚ ਬਿਲੋ ਤੈਨੂੰ ਕਿਥੋਂ ਮਿਲ ਹੋਊ . ਹੋ ਯਾਰ ਪੁਲਸੀਆਂ ਕਰੂ Encounter ਤੇ ਓਹਨੂੰ ਨੀ star ਲੱਗੂਗਾ ਲੋਕੀ ਕਹਿਣ ਗੇ ਮਲੂਕ ਕੁੜੀ ਪੱਟ ਲਈ ਤੇ ਸੱਡਾ ਐਂਵੇ ਨਾ ਲੱਗੂਗਾ ਸਾਡੇ ਥਾਂ ਥਾਂ ਵੈਰ ਚੱਲੇ ਫੇਰ ਉੱਤੇ ਫੇਰ ਪਤਾ ਨਈ ਕਿਥੋਂ ਆ ਵੱਜੂਗਾ ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ ਤੇ ਸਾਡਾ ਐਵੇ ਨਾ ਲੱਗੂਗਾ ਉਹ ਸਾਡੀ ਜਾਨ ਸਾਡੇ ਯਾਰਾਂ ਲਈ ਆ ਰੱਖਵੀ
The easy, fast & fun way to learn how to sing: 30DaySinger.com
Written by: Jaskaran Riar
Lyrics © Raleigh Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Yaaraan Lyi Reserved Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/5613388/Jaskaran+Riar/Yaaraan+Lyi+Reserved>.
Discuss the Yaaraan Lyi Reserved Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In