Yaaraan Lyi Reserved

Jaskaran Riar, Prabh Grewal

0 fans

Jaskaran Riar

Jaskaran Riar is a musical artist known for his work in the Punjabi music industry. He has gained popularity for his unique singing style and his ability to blend traditional and modern sounds in his songs. Jaskaran Riar has released several successful singles and has collaborated with other well-known artists in the industry. more »


4:07
#1

 Become A Better Singer In Only 30 Days, With Easy Video Lessons!

ਸਾਡਾ ਟੌਰ ਨਾਂ ਤੂੰ ਵੇਖ ਕੱਲਾ ਬੱਲੀਏ ,
ਨਾਂ ਵੇਖ ਐਂਵੇ ਅੱਖਾਂ ਭਰ ਕੇ ,
ਸਾਡੀ ਜਾਨ ਸਾਡੇ ਯਾਰਾਂ ਲਈ ਆ ਰਖਵੀ
ਤੇ ਯਾਰਾਂ ਤੋਂ ਨੀ ਰੋਜ ਖੜਕੇ ,
ਉਹ ਸਾਡੀ ਚਾਲ ਨਾਂ ਤੂੰ ਵੇਖ ,
ਸਾਡੀ ਅੱਖ ਲਾਲ ਵੇਖ ,
ਡੱਬੀ gun ਆਂ ਲੱਗਿਆ
ਉਹ ਸਾਡੇ ਪਿੱਛੇ ਲੱਗਿਆ ਨੇਂ ਲਾਲ ਬੱਤੀਆਂ ,
ਵੇਖਾ ਮੈਂ ਕਿਥੋਂ ਰੰਨਾਂ ਲੱਗਿਆ

ਓ ਸਾਨੂੰ ਹੱਥ ਨੀ ਆਉਂਦਾ ਕਿਸੇ ਪਾਉਣਾ ,
ਮਰਾਗੇ ਜਦੋਂ ਦਾ ਲੱਗੂਗਾ ,
ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ ,
ਤੇ ਸਾਡਾ ਐਂਵੇ ਨਾ ਲੱਗੂਗਾ ,
ਸਾਡੇ ਥਾਂ ਥਾਂ ਤੇ ਵੈਰ ,
ਚੱਲੇ ਫੇਰ ਉੱਤੇ ਫੇਰ ,
ਪਤਾ ਨੀ ਕਿਥੋਂ ਆ ਵੱਜੂਗਾ
ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ .
ਤੇ ਸਾਡਾ ਐਂਵਾਈ ਨਾ ਲੱਗੂਗਾ ,
ਓ ਸਾਡੀ ਜਾਨ ਸਾਡੇ ਯਾਰਾਂ ਲਈ ਆ ਰਖਵੀਂ

ਤੂੰ ਮਿਲਨੇ ਨੂੰ ਕਹਿੰਦੀ ਜਾਣਾ ਥਕ ਨੀ ,
ਤੇ ਸਾਡੇ ਵੇਲਿਆਂ ਨਾ ਟਾਕਰੇ
ਉਹ ਸਾਡਾ ‘ਸਾਬ ਹੱਸਦੇ ਦੇ ਨਾਲ ਹੱਸਣਾ ,
ਤੇ ਭਨ ਦੇਣਾ ਜੇੜਾ ਆਂਕੜੇ ,
ਹੋ ਤੇਰਾ ਰੰਗ ਆ ਚਿੱਟਾ ਦੁੱਧ ਵਰਗਾ ,
ਤੇ ਅਸੀਂ ਕਾਲਾ ਨਿਤ ਸ਼ਕੀਏ ,
ਤੂੰ ਦਿਨ ਚੜ ਦੇ ਨੂੰ ਕਾਰੇ ਜਾਪੁ ਨੀ ,
ਤੇ ਅਸੀਂ ਰਾਤ ਜਗੀਏ ,
ਹੋ ਪਿੰਡ ਤੇਰੇ ਦਾ ਵੀ ਜਾਉ ਕ਼ੋਈ ਫੈਂਟਿਆ
ਨੀ ਓਥੇ ਜਦੋਂ ਗੇੜਾ ਵੱਜੂਗਾ ,
ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ ,
ਤੇ ਸਾਡਾ ਐਂਵੇ ਨਾ ਲੱਗੂਗਾ ,

ਸਾਡੇ ਥਾਂ ਥਾਂ ਵੈਰ ,
ਚੱਲੇ ਫੇਰ ਉੱਤੇ ਫੇਰ  ,
ਪਤਾ ਨਈ ਕਿਥੋਂ ਆ ਵੱਜੂਗਾ
ਲੋਕੀ ਗੇ ਮਾਲੂਕ ਕੁੜੀ ਪੱਟ ਲਈ
ਤੇ ਸਾਡਾ ਐਵੇ ਨਾ ਲੱਗੂਗਾ
ਉਹ ਸਾਡੀ ਜਾਨ ਸਾਡੇ ਯਾਰਾਂ ਲਈ

ਕੇਰਾ ਵੇਪਨ ਜੇ ਲੋਡ ਮੁੰਡਾ ਕਰਦੇ
ਤਾਂ ਵੈਰੀਆਂ ਚ ਪੈਂਦੇ ਸੋਗ ਆ ,
ਥੋਡੇ ਦਿਨ ਪਹਿਲਾਂ ਖੇਹ ਕੇ ਜਿਹੜੇ ਲੰਘੇ ਸੀ ,
ਨੀ ਪਰਸੋ ਓਹਨਾ ਦਾ ਭੋਗ ਆ ,

ਜਿਹੜੇ ਸਾਡੀਆਂ ਔਕਾਤਾ ਰਹਿੰਦੇ ਮਿਣ ਦੇ ,
ਓਹਨਾ ਦੇ ਕੇਦਾ ਜਾਜ ਖੜ੍ਹੇ ਆ
ਅਜੇ  ਮਾੜਾ ਜਿਯਾ ਉਠਿਆ ਰਿਆੜ
ਤੇ ਵੇਖ ਕਿੱਦਾਂ ਪਏ ਸੜੇ ਆ ,

ਸਾਡੇ ਜੀਓੰਦੇਆਂ ਦੇ ਨਾਲ ਯਾਰ ਚਾਰ ਨੇਂ ,
ਤੇ ਮਰਿਆਂ ਤੇ ਮੇਲਾ ਲੱਗੂਗਾ ,
ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ
ਤੇ ਸਾਡਾ ਐਂਵੇ ਨਾ ਲੱਗੂਗਾ ,
ਓ ਸਾਡੀ ਜਾਨ ਸਾਡੇ ਯਾਰਾਂ ਲਈ ਆ ਰੱਖਵੀਂ

Ranjit on the beat!

ਪੰਪ ਕਦੇ ਸ਼ਕਿਆ ਨੀ ,
ਪੰਪ ਕਦੇ ਦਿਤਾ ਨੀ ,
ਕੰਮ ਕੱਢਣੇ ਨੂੰ link jump ਕਦੇ ਕੀਤਾ ਨੀ ,
ਬੰਦਾ ਵੇਖ rich ਕਦੇ ਛੱਨਕਣੇ ਨੀ ਬਣੇ ,
ਬੜੇ ਅਸੀਂ ਠੋਕੇ ਆ group ਆਂ ਦੇ ਸਣੇ ,
ਨਈ ਚਲਦਾ ਨਈ ਚਲਦਾ ਗੱਲਾਂ face ਉੱਤੇ ਸੁਣੀ ,
ਕਿਥੇ ਮੁੜਦੇ ਨੇਂ ਕਾਕਾ ਜਿਨ੍ਹਾਂ ਮੰਜ਼ਿਲਾਂ ਨੇਂ ਚੂਨੀ
Illegal ਆ ਕੰਮ ਸਾਡੀ law ਨਾਲ ਬਣੇ ਨਾਂ ,
ਜੀ ਜੀ ਕਰੀਏ ਦਿਮਾਗ ਗੱਲ ਮੰਨੇ ਨਾਂ ,
Mood te depend ਬੰਦਾ kill ਕੇ chill ਹੋਊ ,
ਸਾਮਣੇ ਜੇ ਹੋਏ ਫੇਰ ਸਾਬ ਪੁੱਤ ਨੀਲ ਹੋਊ ,
ਸਾਡੇ ਬਾਰੇ pass parliament ਵਿਚ ਬਿੱਲੋ ਹੋਊ ,
ਵਰਦੈਤਾਂ ਵਿਚ ਬਿਲੋ ਤੈਨੂੰ ਕਿਥੋਂ ਮਿਲ ਹੋਊ .

ਹੋ ਯਾਰ ਪੁਲਸੀਆਂ ਕਰੂ Encounter
ਤੇ ਓਹਨੂੰ ਨੀ star ਲੱਗੂਗਾ
ਲੋਕੀ ਕਹਿਣ ਗੇ ਮਲੂਕ ਕੁੜੀ ਪੱਟ ਲਈ
ਤੇ ਸੱਡਾ ਐਂਵੇ ਨਾ ਲੱਗੂਗਾ
ਸਾਡੇ ਥਾਂ ਥਾਂ ਵੈਰ
ਚੱਲੇ ਫੇਰ ਉੱਤੇ ਫੇਰ
ਪਤਾ ਨਈ ਕਿਥੋਂ ਆ ਵੱਜੂਗਾ
ਲੋਕੀ ਕਹਿਣ ਗੇ ਮਾਲੂਕ ਕੁੜੀ ਪੱਟ ਲਈ
ਤੇ ਸਾਡਾ ਐਵੇ ਨਾ ਲੱਗੂਗਾ
ਉਹ ਸਾਡੀ ਜਾਨ ਸਾਡੇ ਯਾਰਾਂ ਲਈ ਆ ਰੱਖਵੀ

 Watch: New Singing Lesson Videos Can Make Anyone A Great Singer

Written by: Jaskaran Riar

Lyrics © Raleigh Music Publishing LLC

Lyrics Licensed & Provided by LyricFind

Discuss the Yaaraan Lyi Reserved Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Yaaraan Lyi Reserved Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/5613388/Jaskaran+Riar/Yaaraan+Lyi+Reserved>.

    Missing lyrics by Jaskaran Riar?

    Know any other songs by Jaskaran Riar? Don't keep it to yourself!

    Browse Lyrics.com

    Quiz

    Are you a music master?

    »
    Posted With Demons is a song title by?
    A Lil Marlo
    B Lil Wayne
    C 21 salvage
    D Future

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Jaskaran Riar tracks

    On Radio Right Now

    Loading...

    Powered by OnRad.io


    Think you know music? Test your MusicIQ here!