Shining Koka [Remix]
Dilpreet Dhillon, Dj Dalal, Mehar Vaani
The easy, fast & fun way to learn how to sing: 30DaySinger.com
Aye please mate , Speed Records ,Desi Crew Desi Crew Desi Crew Desi Crew ਓ ਡੱਬ ਵਿਚ ਡੱਬ ਵਿਚ ਕੀ ਸੋਹਣਿਆਂ ਕੀ ਸੋਹਣਿਆਂ ਵੇ ਮੇਰੇ ਕੋਕੇ ਤੋਂ ਵੀਂ ਵੱਧ ਲਿਸ਼ਕੋਰ ਮਾਰਦਾ ਐ ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ ਘੜੀ ਮੁੜੀ ਘੜੀ ਮੁੜੀ check ਕਰਦਾ ਓ ਬਾਹਰਲਾ ਆ ਸੰਦ ਤਾਂਹੀ ਰੱਖਾਂ ਪੜਦਾ ਚੜਜੇ ਨਾਂ ਚੰਨ ਡਰੇ ਦਿਲ ਨੱਡੀ ਦਾ ਓ ਮਾੜੀ ਮੋਟੀ ਗੱਲ ਤੇ ਨੀ ਬਾਹਰ ਕੱਢੀ ਦਾ ਓ ਵਿਗੜ੍ਹਿਆ ਜੇ ਮਸਲਾ ਵੀ ਕੀ ਹੁੰਦਾ ਆ ਕੀ ਹੁੰਦਾ ਆ ਓ ਹੋਣਾ ਕੀ ਐ ਰੌਂਦ ਫਿਰ ਹਿੱਕਾਂ ਪਾੜਦਾ ਡਬ ਵਿਚ ਡੱਬ ਵਿਚ ਕੀ ਸੋਹਣਿਆਂ ਕੀ ਸੋਹਣਿਆਂ ਵੇ ਮੇਰੇ ਕੋਕੇ ਤੋਂ ਵੀਂ ਵੱਧ ਲਿਸ਼ਕੋਰ ਮਾਰਦਾ ਐ ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ ਨੱਕ ਵਿਚ ਮੇਰੇ ਕੋਕਾ ਵੇ ਕੋਕੇ ਵਿਚ ਧੋਖਾ ਨੀ ਤੈਨੂੰ ਵੀ ਪੱਟਲੁਗਾ ਹੋ ਏਡਾ ਵੀ ਸੌਖਾ ਨੀ (ਕੋਈ ਨਾ ਵੇਖ ਲੈਨੇ ਆ ) ਤੂੰ ਮੁੱਛ set ਜੱਟਾ ਕਰਵਾਈ ਆ ਕਿੱਥੋਂ ? ਤੂੰ ਸੂਟ ਉੱਤੇ ਬੂਟੀਆਂ ਜਈ ਪਵਾਈ ਆ ਕਿੱਥੋਂ ? ਤੂੰ ਲਗਦਾ ਐ ਸ਼ੌਂਕੀ ਕੰਨੀ ਪਾਈਆਂ ਨੱਤੀਆਂ ਤੇਰੀਆਂ ਵੀ ਨੇ ਅੱਖਾਂ ਨੇ ਦੁਨਾਲਾ ਪੱਕੀਆਂ ਅਲੱੜਾਂ ਕੁਵਾਰੀਆਂ ਨੂੰ ਰਾਹ ਭੁੱਲ ਜੇ ਰਾਹ ਭੁੱਲ ਜੇ ਕਾਲੇ ਪਿੱਕੇ ਦੇ ਜਦੋਂ ਨੀ ਢਿੱਲੋਂ ਸ਼ੀਸ਼ੇ ਤਾਰਦਾ ਐ ਡੱਬ ਵਿਚ ਡੱਬ ਵਿਚ ਕੀ ਸੋਹਣਿਆਂ ਕੀ ਸੋਹਣਿਆਂ ਵੇ ਮੇਰੇ ਕੋਕੇ ਤੋਂ ਵੀਂ ਵੱਧ ਲਿਸ਼ਕੋਰ ਮਾਰਦਾ ਐ ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ ਚੱਲ ਨਾਮ ਤੇ ਗਰਾਂ ਉਤੇ ਪਾ ਚਾਨਣਾ ਤੇਰੇ ਵਾਂਗੂੰ ਤੇਰੀਆਂ ਪੁੱਛਣ ਹਨਣਾ ਤੂੰ ਕੀਹਨੂੰ ਫਿਰ ਦੱਸੀ ਆ detail ਦੱਸਦੇ ਓ ਅੱਜ ਤੱਕ fit ਨਾਂ ਕੋਈ ਬੈਠੀ ਜੱਟ ਦੇ ਕੀਦੇ ਨਾਲ ਤੂੰ ਲਾਉਣੀ ਆ ਤੂੰ ਦਸ ਮਾਵੀਆਂ ਬਸ ਮੋਜੂ ਖੇੜੇ ਵਾਲਾ ਤੇਰੇ ਤੋਂ ਦਿਲ ਹਾਰਦਾ ਡੱਬ ਵਿਚ ਡੱਬ ਵਿਚ ਕੀ ਸੋਹਣਿਆਂ ਕੀ ਸੋਹਣਿਆਂ ਵੇ ਮੇਰੇ ਕੋਕੇ ਤੋਂ ਵੀਂ ਵੱਧ ਲਿਸ਼ਕੋਰ ਮਾਰਦਾ ਐ ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ ਪੈਣ 16 ਗੋਲੀਆਂ ਨੀ 18 ਲੱਖ ਦਾ 18 ਲੱਖ ਦਾ ਐਵੇਂ ਨੀ ਰਕਾਨੇ ਜੱਟ ਟੌਹਰ ਮਾਰਦੈ
The easy, fast & fun way to learn how to sing: 30DaySinger.com
Citation
Use the citation below to add these lyrics to your bibliography:
Style:MLAChicagoAPA
"Shining Koka [Remix] Lyrics." Lyrics.com. STANDS4 LLC, 2024. Web. 22 May 2024. <https://www.lyrics.com/lyric-lf/8774552/Dilpreet+Dhillon/Shining+Koka+%5BRemix%5D>.
Discuss the Shining Koka [Remix] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In