Met You
Mani Longia
Become A Better Singer In Only 30 Days, With Easy Video Lessons!
ਹਾਏ ਜਦ ਤੈਨੂੰ ਮੈਂ ਮਿਲਣ ਸੀ ਆਇਆ ਮੋਟਾ ਪੇਗ ਸੀ ਲਾਇਆ ਵਿਚ ਨਾ ਖਾਰਾ ਨਾ ਪਾਣੀ ਮੈਂ ਪਾਇਆ ਨੀ ਮਿਤਰਾਂ ਨੇ ਨੀਟ ਸੀ ਲਾਇਆ ਹਾਏ ਮਾਰਿਆ ਸੈਲਫ ਤੇ ਉੱਡੀ ਕਾਰ ਨੀ ਜੱਟ ਸੀ ਸੁਰਗਾ ਤੋਂ ਉਦੋ ਪਾਰ ਨੀ ਪੂਰੀ ਫੁੱਲ ਆਵਾਜ਼ ਛੱਡ ਕੇ ਗਾਣਾ ਔਜਲੇ ਦਾ ਸੀ ਲਾਇਆ ਤੈਂਨੂੰ ਮਿਲ ਕੇ ਕਰਨੀ hug ਮੁੰਡੇ ਦਾ ਹੋ ਗਯਾ ਸੀ ਦਿਲ ਥਗ ਸੀਨੇ ਵਿਚ ਲਗ ਗਾਯੀ ਸੀ ਮੇਰੇ ਅੱਗ ਨੀ ਤੈਨੂੰ ਪਤਾ ਪਿਯਾ ਤੱਦਫਯ ਹਾਏ ਜਦ ਤੈਨੂ ਮੈਂ ਮਿਲਣ ਸੀ ਆਇਆ ਮੋਟਾ ਪੇਗ ਸੀ ਲਾਇਆ ਵਿਚ ਨਾ ਖਾਰਾ ਨਾ ਪਾਣੀ ਮੈਂ ਪਾਇਆ ਨੀ ਮਿਤਰਾਂ ਨੇ ਨੀਟ ਸੀ ਲਾਈ ਹਾਏ ਮਾਰੇਯਾ ਸੈਲਫ ਤੇ ਉੱਡੀ ਕਾਰ ਨੀ ਜੱਟ ਸੀ ਸੁਰਗਾ ਤੋ ਉਦੋ ਪਾਰ ਨੀ ਪੂਰੀ ਫੁੱਲ ਆਵਾਜ਼ ਛੱਡ ਕੇ ਗਾਣਾ ਔਜਲੇ ਦਾ ਸੀ ਲਾਇਆ ਫਿਰ ਕੋਲ ਆ ਕੇ ਤੁਹ ਬਿਹ ਗਈ ਸਾਰਾ ਨਸ਼ਾ ਹੀ ਚੁਕ ਕੇ ਲ ਗਈ ਜਾਂਦੀ ਜਾਂਦੀ love you ਕਿਹ ਗਈ ਨਾਲੇ ਮੂਡ ਕੇ ਵੇਖਿਆ ਨਹੀ ਜਦ ਧੁਪ ਨੈਨਾ ਦੀ ਸੇਕੀ ਨੀ ਮੈਂ ਨਾਵੀ ਹੀ ਦੁਨਿਯਾ ਵੇਖੀ ਨੀ ਆਵੇ ਤਾ ਨੀ ਜਾਣੇ ਮੇਰੀਏ ਤੈਨੂੰ ਮੱਥਾ ਟੇਕਿਆ ਨੀ ਤੇਰਾ ਹਾਥ ਜਾਦੋ ਮੈਂ ਚੁਮਿਆ ਹੋਰ ਈ ਖਯਲਾ ਦੇ ਵਿਚ ਗੁੰਮਿਆ ਤੇਰੇ ਨਾਲ ਜਿਉਣੀ ਜ਼ਿੰਦਗੀ ਪਕਾ ਦਿਲ ਦੇ ਵਿਚ ਵਸਾਇਆ ਹਾਏ ਜਦ ਤੈਨੂੰ ਮੈਂ ਮਿਲਣ ਸੀ ਆਇਆ ਮੋਟਾ ਪੇਗ ਸੀ ਲਾਇਆ ਵਿਚ ਨਾ ਖਾਰਾ ਨਾ ਪਾਣੀ ਮੈਂ ਪਾਇਆ ਨੀ ਮਿਤਰਾਂ ਨੇ ਨੀਟ ਸੀ ਲਾਇਆ ਹਾਏ ਮਰੇਯਾ ਸੈਲਫ ਤੇ ਉੱਡੀ ਕਾਰ ਨੀ ਜੱਟ ਸੀ ਸੁਰਗਾ ਤੋਹ ਉਦੋ ਪਰ ਨੀ ਪੂਰੀ ਫੁੱਲ ਆਵਾਜ਼ ਛੱਡ ਹਦ ਕੇ ਗਾਣਾ ਔਜਲੇ ਦਾ ਸੀ ਲਾਇਆ ਹਾਏ ਅੱਖਾਂ ਅੱਗੇ ਨੇਰਾ ਹੋ ਗਿਆ ਉਦੋ ਦਾ ਹੀ ਤੇਰਾ ਹੋ ਗਿਆ ਪਤਾ ਨੀ ਕਿਦਾਂ ਜੇਰਾ ਹੋ ਗਿਆ ਮਿਲਣੇ ਦਾ ਤੈਨੂੰ ਤੇਰੀ ਹੀ ਹੁਣ ਖਿਚ ਰਿਹੰਦੀ ਬਸ ਨੀਤ ਮੇਰੀ ਤੇਰੇ ਵਿਚ ਰਿਹੰਦੀ ਸਾਲੀ ਬੋਤਲ ਵੀ ਅੱਜ ਕਲ ਤਾਂ ਕੁਜ ਵੀ ਕਰਦੀ ਨਈ ਮੈਨੂ ਕਿਰਪਾ ਕਰਕੇ ਹੋ ਜਾ ਮੇਰੀ ਤੇਰਾ ਮਨੀ ਲਿਯਾ ਦੌ ਨੇਹਰੀ ਪੂਰੀ ਕਰੁਣ ਰੀਜ ਹਰ ਤੇਰੀ ਛੱਡ ਹੁਣ ਕਾਹਤੋਂ ਯਾਰ ਸਤਾਯਾ ਹਾਏ ਜਦ ਤੈਨੂੰ ਮੈਂ ਮਿਲਣ ਸੀ ਆਇਆ ਮੋਟਾ ਪੇਗ ਸੀ ਲਾਇਆ ਵਿਚ ਨਾ ਖਾਰਾ ਨਾ ਪਾਣੀ ਮੈਂ ਪਾਇਆ ਨੀ ਮਿਤਰਾਂ ਨੇ ਨੀਟ ਸੀ ਲਾਇਆ ਹਾਏ ਮਾਰੇਯਾ ਸੈਲਫ ਤੇ ਉੱਡੀ ਕਾਰ ਨੀ ਜੱਟ ਸੀ ਸੁਰਗਾ ਤੋ ਉਦੋ ਪਾਰ ਨੀ ਪੂਰੀ ਫੁੱਲ ਆਵਾਜ਼ ਛੱਡ ਕੇ ਗਾਣਾ ਔਜਲੇ ਦਾ ਸੀ ਲਾਇਆ
Watch: New Singing Lesson Videos Can Make Anyone A Great Singer
Written by: Mani Longia
Lyrics © Phonographic Digital Limited (PDL), TUNECORE INC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Met You Lyrics." Lyrics.com. STANDS4 LLC, 2024. Web. 23 Jun 2024. <https://www.lyrics.com/lyric-lf/8687763/Mani+Longia/Met+You>.
Discuss the Met You Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In