Revolver
Gurlez Akhtar, Nobby Singh
Watch: New Singing Lesson Videos Can Make Anyone A Great Singer
ਖੁਸ਼ ਦਿੱਲੀ ਦਾ swag ਬਿੱਲੋ ਰਬ ਦੀ ਆ ਤਾਰ ਯਾਰ ਸਾਰੇ ਟੋਪੇ ਯਾਰਾ ਦੇ ਲਈ ਡੂੰਗੇ ਜਜ਼ਬਾਤ ਇਕ ਕੀਤੇ ਦਿਨ ਰਾਤ ਨੀਟ ਰੱਖੀ ਬੱਸ ਸਾਫ ਹੋ ਗਈ ਮਿਸਟਾਕੇ ਬਾਜ਼ ਮਿਸਟਾਕੇ ਬਾਜ਼ ਓਹ ਮੋਡੇ ਨਾਲ ਮੋਡੇ ਜੋੜ ਖੜ ਜਾਂਦੀ ਆ ਮੇਰੇ ਪਿੱਛੇ ਕਈਆਂ ਨਾਲ ਲੜ ਜਾਂਦੀ ਆ ਓਹ ਮੋਡੇ ਨਾਲ ਮੋੜਾ ਜੋੜ ਖੜ ਜਾਂਦੀ ਆ ਮੇਰੇ ਪਿੱਛੇ ਕਈਆਂ ਨਾਲ ਲੜ ਜਾਂਦੀ ਆ ਵੇ ਆਪਾ ਕਿਸੇ ਤੋਂ ਨੀ ਘੱਟ ਜੱਟਾ ਮੂਚ ਖੜੀ ਰੱਖ ਜੱਟਾ ਹਾਂ ਆਪਾ ਕਿਸੇ ਤੋਂ ਨੀ ਘੱਟ ਜੱਟਾ ਮੂਚ ਖੜੀ ਰੱਖ ਜੱਟਾ ਮੇਹਰ ਆਪਣੇ ਤੇ ਪੂਰੀ ਪੂਰੀ ਰਬ ਦੀ ਓਹ ਮੇਰੀ ਗੈਰਹਾਜ਼ੀਰੀ ਚ ਰੱਖਦੀ ਰਿਵਾਲਵਰ ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ ਹਾਂ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ ਵੇ ਬੁਸ਼ਰੇ ਤੂੰ ਸਾਨ ਵਾਂਗੂ ਤੂਰੇ ਝੂਮ ਝੂਮ ਤੇਰੇ ਚੋਂ ਭੂਲੇਖਾ ਪੈਂਦਾ ਸੰਜੇ ਦੱਤ ਦਾ ਓਹ ਦੌੜ ਵਾਂਗੂ ਤੇਰਾ ਖੌਫ ਵੈਰੀਆਂ ਦੇ ਦਿਲਾਂ ਵਿਚ ਵਧੀਆ ਜਾਵੇ ਦਿਨੋਂ ਦਿਨ ਨਹੀਓ ਘੱਟਦਾ ਹਾਂ ਗੱਲ ਬਾਤ ਹਾਈ ਵੇ ਹਨੇਹਰੀ ਜਾਂਦਾ ਥਾਈ ਵੇ Opposition ਦੇ ਲਈ ਤੂੰ ਬਣਿਆ ਤਬਾਹੀ ਵੇ ਓਹ ਅੰਖ ਤੇਰੀ ਵੀ ਰਦਾਰ ਆ ਨੀ centre ਚ ਮਾਰ ਆ ਨੀ ਤੈਨੂੰ ਪੁੱਛੇ ਬਿਨਾਂ ਤਾਂ ਹਵਾ ਨੀ ਬਗਦੀ ਓਹ ਤੇਰੀ ਗੈਰਹਾਜ਼ੀਰੀ ਚ ਰੱਖਦੀ revolver ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ ਓਹ ਤੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ ਹਾਂ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ ਆ ਮਾਝੇ ਆਲੇ ਭਾਊ ਬਹੁ ਅੱਖ ਕੇ ਬੁਲਾਉਂਦੇ ਧਰਭੀਰ ਭੰਗੂ ਬਿਗਾਦੇ ਹੋਏ ਜੱਟ ਨੂੰ ਹੋ cm house ਰਹਿੰਦਾ ਆਉਣਾ ਜਾਣਾ ਲਗਾ ਮਿਲਨੇ ਆਉਂਦਾ ਆ ਘਰੇ dc ਜੱਟ ਨੂੰ ਹੋ ਜੁਰਅਤ ਨਾਲ ਰਹਿਣਾ ਰੌਬ ਨਹੀਓ ਸਹਿਣਾ ਜੱਟੀਏ ਨੀ ਐਸ਼ ਕਰ ਜੱਟ ਦਾ ਐ ਕਹਿਣਾ ਤੇਰੀ ਰਫਲੇ ਦੀ ਨਾਰ ਐ ਬੰਦਾ ਦਿੰਦੀ ਮਾਰ ਐ ਓਹ ਸ਼ਰੇਆਮ ਸੀਨੇਂ ਵਿਚ ਫਿਰੇ ਕਢ ਦੀ ਓਹ ਮੇਰੀ ਗੈਰਹਾਜ਼ੀਰੀ ਚ ਰੱਖਦੀ ਰਿਵਾਲਵਰ ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ ਹਾਂ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ
Struggling with Revolver? Become a better singer in 30 days with these videos!
Written by: Dharambir Bhangu
Lyrics © Phonographic Digital Limited (PDL), Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Revolver Lyrics." Lyrics.com. STANDS4 LLC, 2024. Web. 16 May 2024. <https://www.lyrics.com/lyric-lf/8237030/Gurlez+Akhtar/Revolver>.
Discuss the Revolver Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In