Khush Rakhunga

Mr & Mrs Choudhary, Sikanderr

0 fans

Mr & Mrs Choudhary


3:09

 Watch: New Singing Lesson Videos Can Make Anyone A Great Singer

YOUNG ARMY

ਸੌਂ ਨਹੀਓ ਦਿੰਦੀ ਮੈਨੂੰ ਸੋਨੀਏ
ਨੀ ਯਾਦ ਤੇਰੀ ਰਾਤਾਂ ਨੂੰ ਆ ਠਗਦੀ
ਜਦੋ ਚੁਮ ਲਵਾਂ ਫੋਟੋ ਤੇਰੀ ਸਚਿ ਮੈ
ਫੇਰ ਭੁੱਖ ਤੇ ਪਿਆਸ ਵੀ ਨਾ ਲੱਗਦੀ
ਫੇਰ ਭੁੱਖ ਤੇ ਪਿਆਸ ਵੀ ਨਾ ਲੱਗਦੀ
ਸੌਂ ਨਹੀਓ ਦਿੰਦੀ ਮੈਨੂੰ ਸੋਨੀਏ
ਨੀ ਯਾਦ ਤੇਰੀ ਰਾਤਾਂ ਨੂੰ ਆ ਠਗਦੀ
ਜਦੋ ਚੁਮ ਲਵਾਂ ਫੋਟੋ ਤੇਰੀ ਸਚਿ ਮੈ
ਫੇਰ ਭੁੱਖ ਤੇ ਪਿਆਸ ਵੀ ਨਾ ਲੱਗਦੀ
ਕਸਮ ਖੁਦਾ ਦੀ ਮੈਨੂੰ ਸੋਹਣੀਏ
ਕਸਮ ਖੁਦਾ ਦੀ ਮੈਨੂੰ ਹੀਰੀਏ
ਗੈਰਾਂ ਵਲ ਕਦੀ ਵੀ ਨੀ ਤੱਕਦਾ
ਆ ਜਿੰਨਾ ਚਿਰ ਧੜਕੂਗਾ ਦਿਲ ਨੀ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ
ਆ ਜਿੰਨਾ ਚਿਰ ਧੜਕੂਗਾ ਦਿਲ ਨੀ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ

ਜਾਂ ਕਢੇ ਬਿਲੋ ਲਾਲੀ ਤੇਰੇ face ਦੀ
ਮਿੰਨਾ ਮਿੰਨਾ ਕਰਦੀ blush ਨੀ
ਬਿਲੋ ਚੜ੍ਹਿਆਂ ਸਰੂਰ ਤੇਰੇ ਪਿਆਰ ਦਾ
ਸਾਰੇ town ਵਿਚ ਬਣੀ ਏ crush ਨੀ
ਤਾਰਿਆਂ ਦੇ ਦੇਸ਼ ਮੈ ਲੈ ਜਾਊਂਗਾ
ਤੇਰਾ ਕੱਲਾ ਕੱਲਾ ਖ਼ਵਾਬ ਮੈ ਪੁਗਾਊਂਗਾ
ਓਨਾ ਕਰੁ ਜਿੰਨਾ ਕਰ ਸਕਦਾ
ਆ ਜਿੰਨਾ ਚਿਰ ਧੜਕੂਗਾ ਦਿਲ ਨੀ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ
ਆ ਜਿੰਨਾ ਚਿਰ ਧੜਕੂਗਾ ਦਿਲ ਨੀ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ

Touchwood ਦਿਲ touch ਕਰ ਗਈ
ਕੀ ਕਰ ਗਈ ਕਲ ਹੀ ਮੁੰਡਾ ਮਾਰ ਤਾ
ਪੁੱਤ ਜੱਟਾਂ ਦਾ ਮੈ ਗੱਲ ਸੁਨ ਮਿਥਿਏ
ਬਸ ਗੱਲਾਂ ਨਾਲ ਐਵੇਂ ਨਹੀਓ ਸਾਰਦਾ
Sikanderr ਤਾ ਤੇਰੇ ਉਤੇ ਡੁਲਿਆ
ਫਿਰੇ ਸਾਰੀ ਕਾਇਨਾਤ ਨੂੰ ਏ ਭੁਲਿਆ
ਕੋਹਿਨੂਰ ਵਾਂਗੂ ਸਾਂਭ ਸਾਂਭ ਰਾਖੂੰਗਾ
ਆ ਜਿੰਨਾ ਚਿਰ ਧੜਕੂਗਾ ਦਿਲ ਨੀ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ
ਆ ਜਿੰਨਾ ਚਿਰ ਧੜਕੂਗਾ ਦਿਲ ਨੀ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ
ਮੈ ਓਨਾ ਚਿਰ ਖੁਸ਼ ਤੈਨੂੰ ਰਖੂੰਗਾ

 The easy, fast & fun way to learn how to sing: 30DaySinger.com

Written by: Sikanderr, YOUNG ARMY

Lyrics © Phonographic Digital Limited (PDL)

Lyrics Licensed & Provided by LyricFind

Discuss the Khush Rakhunga Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Khush Rakhunga Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/8195404/Mr+%26+Mrs+Choudhary/Khush+Rakhunga>.

    Missing lyrics by Mr & Mrs Choudhary?

    Know any other songs by Mr & Mrs Choudhary? Don't keep it to yourself!

    Browse Lyrics.com

    Quiz

    Are you a music master?

    »
    "You're So Vain" refers to three men, one of them is...
    A Warren Beatty
    B Martin Sheen
    C Al Pacino
    D Chuck Norris

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Mr & Mrs Choudhary tracks

    On Radio Right Now

    Loading...

    Powered by OnRad.io


    Think you know music? Test your MusicIQ here!