Koka
Jigar
The easy, fast & fun way to learn how to sing: 30DaySinger.com
ਵੇ ਨਿੱਕੀ ਜਿੰਨੀ ਕੀਤੀ ਸੀ demand ਡੁੱਬ ਜਾਣਿਆ ਤੋੜਿਆ ਏ ਦਿਲ ਮੇਰਾ ਵੱਡਿਆਂ ਸਿਆਣਿਆਂ ਵੇ ਨਿੱਕੀ ਜਿੰਨੀ ਕੀਤੀ ਸੀ demand ਡੁੱਬ ਜਾਣਿਆ ਤੋੜਿਆ ਏ ਦਿਲ ਮੇਰਾ ਵੱਡਿਆਂ ਸਿਆਣਿਆਂ ਬਸ ਇਕੋ ਇਸ ਗੱਲ ਕਰਕੇ ਵੇ ਮਨੋ ਮੇਰੇ ਉਤਰ ਗਿਆ ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ ਕੋਕਾ ਦੇਣੋ ਮੁਕਰ ਗਯੋ ਡੱਕ ਦਾ ਕਾਹਤੋਂ ਹਾਏ ਵੇ ਸੋਹਣਿਆਂ Hold ਤੇ ਫੋਨ ਰੱਖ ਕੇ ਸਾਕ ਮੋੜਿਆ ਅਮਰੀਕਾ ਨਾਰ ਨੇ ਤੇਰੀ ਹੋਣ ਦੇ ਜਨੂੰਨ ਕਰਕੇ ਸਾਕ ਮੋੜਿਆ ਅਮਰੀਕਾ ਨਾਰ ਨੇ ਤੇਰੀ ਹੋਣ ਦੇ ਜਨੂੰਨ ਕਰਕੇ ਕਿਹੜੇ ਪਾਸੇ ਦੀ ਰਹੂੰਗੀ ਦਸ ਵੈਰੀਆਂ ਜੇ ਕਰਨਾ ਵੇ ਮੁਕਰ ਗਿਆ ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ ਕੋਕਾ ਦੇਣੋ ਮੁਕਰ ਗਯੋ ਤੇਰੇ ਬਦਲੇ ਅੰਦਾਜ Bittu Cheemਇਆ ਤੂੰ ਕਰਦਾ ਏ ਹੋਸ਼ਿਯਾਰੀਆਂ ਵੇ ਤੂੰ ਚੰਡੀਗੜ੍ਹ ਜਾਕੇ ਡੇਰੇ ਲਾ ਲਏ ਤੇ ਕਰਦਾ ਏ ਕਲਾਕਾਰੀਆਂ ਕਰੀ ਜਾਵੇਂ ਕਲਾਕਾਰੀਆਂ ਮੈਨੂੰ ਪੁੱਛਣ ਸਹੇਲੀਆਂ ਓ ਕਿਥੇ ਆ ਨੀ ਤੇਰੇ ਆਲਾ Jigar ਸਿਆਂ ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ ਕੋਕਾ ਦੇਣੋ ਮੁਕਰ ਗਯੋ ਠੁੱਕ ਹੋਜੂ ਗਾ double ਮੁਟਿਆਰ ਦੀ ਵੇ ਤੂੰ ਜਦੋ ਨਾਲ ਹੋਵੇਂਗਾ ਕੁੜਤੇ ਪਜਾਮੇ ਵਿੱਚ ਸੋਹਣਿਆਂ ਵੇ ਲਗਦਾ ਗੁਮਾਨ ਹੋਵੇਂਗਾ ਜਿੰਦ ਵਾਰਦਾ ਏ ਮੁੰਡਾ ਸਰਪੰਚਾਂ ਦਾ ਕਹਿੰਦੀ ਸੀ ਤੂੰ ਡਰਦੀ ਕਯੋਂ ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ ਨੱਕ ਵਿਨਿੰਆ ਰਹਿ ਗਿਆ ਮੁੰਡਿਆਂ ਵੇ ਕੋਕਾ ਦੇਣੋ ਮੁਕਰ ਗਯੋ ਕੋਕਾ ਦੇਣੋ ਮੁਕਰ ਗਯੋ
Watch: New Singing Lesson Videos Can Make Anyone A Great Singer
Written by: THE BOSS, HARF CHEEMA
Lyrics © Royalty Network, Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Koka Lyrics." Lyrics.com. STANDS4 LLC, 2024. Web. 20 Jun 2024. <https://www.lyrics.com/lyric-lf/8124448/Jigar/Koka>.
Discuss the Koka Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In