High Speed

Gagan Ahuja

0 fans

Gagan Ahuja


2:51
#1

 Become A Better Singer In Only 30 Days, With Easy Video Lessons!

ਮੇਰੀ Car High Speed
ਲਗਾ ਕੇ ਉੱਚੀ Beat
ਬਾਰ ਬਾਰ Drink ਕਰੀ ਜਾਵਾ ਮੈਂ Repeat
ਮੇਰੀ Car High Speed
ਲਗਾ ਕੇ ਉੱਚੀ Beat
ਬਾਰ ਬਾਰ Drink ਕਰੀ ਜਾਵਾ ਮੈਂ Repeat
ਓ ਵੇਖੀ Mercedes Car
ਇਕ ਸੋਹਣੀ ਮੁਟਿਆਰ
ਤੱਕਦੇ ਹੀ ਮੈਨੂੰ ਓਹਦੇ ਨਾਲ ਹੋਗਿਆ ਪਿਆਰ
ਦਿਲ ਮੇਰਾ ਖੋ ਗਿਆ ਵੇ
ਆਸ਼ਿਕ਼ ਤੇਰਾ ਹੋਗਿਆ ਵੇ
ਤੁਝਕੋ ਬਨਾਨਾ ਆਪਣੀ Heart ਕੀ Beat

ਤੂੰ Damn Beautiful ਝੂਟੀ ਤਾਰੀਫ ਨਹੀਂ ਕੀ
ਪੇਗ ਇਕ ਦੋ ਹੀ ਮਾਰੇ ਪੂਰੀ Bottle ਨਹੀਂ ਪੀ
ਤੂੰ Damn Beautiful ਝੂਟੀ ਤਾਰੀਫ ਨਹੀਂ ਕੀ
ਪੇਗ ਇਕ ਦੋ ਹੀ ਮਾਰੇ ਪੂਰੀ Bottle ਨਹੀਂ ਪੀ
ਨਜ਼ਰ ਮੇਰੀ ਤੇਰੇ ਅੱਖ ਲੱਕ ਤੇ ਟਿਕੀ
I’m Crazy For You Baby Can’t You See
ਤੇਰੀ Lovely Dress ਕਰੇ ਸਾਨੂੰ Impress
ਛੇਤੀ ਛੇਤੀ ਤੂਰ ਜਾ ਵੇ ਨਹੀਂ ਤੇ ਆਜਾਏਗੀ Press
ਸੋਹਣਾ ਤੇਰਾ ਰੂਪ ਨਾਲ Pink Pink ਗੱਲ
ਰੱਬ ਵੀ ਪਤਾ ਨੀ ਕਿਵੇਂ ਕਰਦਾ ਕਮਾਲ

ਕਿੱਤੇ ਸ਼ੋਂਕ ਸਾਰੇ ਪੂਰੇ ਥੋੜੀ ਉੱਚੀ ਮੇਰੀ Class
ਇਤਨਾ ਦੂਰ ਕਿਊ ਖੜੀ ਹੈ ਆਜਾ ਆਜਾ ਮੇਰੇ ਪਾਸ
ਕਿੱਤੇ ਸ਼ੋਂਕ ਸਾਰੇ ਪੂਰੇ ਥੋੜੀ ਉੱਚੀ ਮੇਰੀ Class
ਇਤਨਾ ਦੂਰ ਕਿਊ ਖੜੀ ਹੈ ਆਜਾ ਆਜਾ ਮੇਰੇ ਪਾਸ
ਪੈਸਾ ਕਾ ਨਹੀਂ ਹੁਣ ਮੈਂ ਹੁਣ ਦਿਲ ਕਭੀ ਅਮੀਰ
I Want You My Baby ਤੂੰ ਬਣਜਾ ਮੇਰੀ ਹੀਰ
ਇਸ Party ਕੀ ਤੂੰ ਸ਼ਾਨ ਬਣੀ ਮਿੱਤਰਾਂ ਦੀ ਜਾਨ
ਇਕ ਤੇਰੇ ਲਈ ਮੈਂ ਜਿੰਦ ਕਰਾ ਕੁਰਬਾਨ
ਦਿਲ ਮੇਰਾ ਖੋ ਗਿਆ ਵੇ
ਆਸ਼ਿਕ਼ ਤੇਰਾ ਹੋਗਿਆ ਵੇ
ਤੁਝਕੋ ਬਨਾਨਾ ਆਪਣੀ Heart ਕੀ Beat

 Watch: New Singing Lesson Videos Can Make Anyone A Great Singer

Written by: GAGANDEEP SINGH, GAGAN AHUJA

Lyrics © Universal Music Publishing Group

Lyrics Licensed & Provided by LyricFind

Discuss the High Speed Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "High Speed Lyrics." Lyrics.com. STANDS4 LLC, 2024. Web. 25 Sep. 2024. <https://www.lyrics.com/lyric-lf/8036598/Gagan+Ahuja/High+Speed>.

    Missing lyrics by Gagan Ahuja?

    Know any other songs by Gagan Ahuja? Don't keep it to yourself!

    Browse Lyrics.com

    Quiz

    Are you a music master?

    »
    Which Pixies song appeared in the movie Fight Club?
    A Where is my mind
    B Monkey gone to heaven
    C Here comes your man
    D Debaser

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Gagan Ahuja tracks

    On Radio Right Now

    Loading...

    Powered by OnRad.io