Jatt [Flavours Of Punjab]

Jazzy B

1 fan

Jazzy B

Jaswinder Singh Bains (born 1 April 1975), more popularly known as Jazzy Bains or Jazzy B, is a Punjabi language Bhangra singer-songwriter. He was born in Nawanshahr, Punjab, India. When he was 5 years old, his family moved to Vancouver, British Columbia, Canada. He now resides in Birmingham, England.He has released 11 studio albums, including two religious ones. He has collaborated on many tracks. more »


5:58

 Become A Better Singer In Only 30 Days, With Easy Video Lessons!

ਓਹਨੂੰ ਸਾਹਬ ਟੋਲੇ ਸਰਕਾਰੀ
ਜਿਉਣੇ ਕਰਲੀ  ਔਖੀ ਸਵਾਰੀ
ਅੱਡੀ ਚੱਕ ਕੇ ਜੱਟ ਨੇ ਮਾਰੀ
ਨਹਿਰੋਂ ਪਾਰ ਹੋ ਗਿਆ
ਜਿਓਣਾ ਮੋੜ ਘੋੜੀ ਤੇ ਫਰਾਰ ਹੋ ਗਿਆ
ਜਿਓਣਾ ਮੋੜ ਘੋੜੀ ਤੇ ਫਰਾਰ ਹੋ ਗਿਆ

ਵਾਹ ਵਾਹ ਵਾ
ਸਵਾਦ ਹੀ ਆਹ ਗਯਾ ਗੁਰਮੂਖਾ
ਸਵਾਦ ਹੀ ਔਣਾ ਕੀਤੇ ਯਾਰਾ ਪੁਰਾਣੇ ਗੀਤ ਕੀਤੇ ਮਿਲਣੇ ਆਂ
ਹੋਰ ਹੋਰ ਕੀਤੇ ਮਿਲਦੇ ਆਂ
ਓ ਪੁਰਾਣਾ ਜਮਾਨਾ ਸੀ
ਅੱਜ ਕਲ ਦੇ ਨਿਆਣੇ ਕੀਤੇ ਸੁਣਦੇ ਆਂ
ਓ ਤੈਨੂ ਕਿ ਦੱਸੀਏ ਬਾਬ੍ਬੀ ਨਾਗਰਾ canada  ਵਾਲੇਆ
ਇਥੇ  ਵੀ ਇਹੀ  ਹਾਲ ਹੈ

ਓ ਆ ਕੌਣ ਆ ਗਯਾ
ਉਹ ਪਾਪਾ open the door
ਓ ਖੋਲਦਾ  ਦੋ ਮਿੰਟ ਸਬਰ ਹੈਨਿ ਤੈਨੂ
ਦੇਖਲਈ ਔਂਦਾ ਹੀ ਕੋਠੇ ਤੇ ਚੜ ਗਿਆ
ਓ ਮਾਰ ਤਾਂ ਸਹੀ ਵਾਜ ਮੁੰਡੇ ਨੂ
ਕੋਠੇ ਤੇ ਟੀਕ ਟੀਕ ਕਿ ਲਾਯੀ ਯਾਰ ਓਹਨੇ
ਸੁਖੀ! ਥੱਲੇ  ਆ
ਆਨਾ ਪਾਪਾ  ਮੈਂ ਪੂਰਾ ਗਾਣਾ ਸੁਣਕੇ ਔਂਗਾ ਹੁਣ
ਓ ਛੱਡ  ਕਾਲੇ ਕੂਲੇਯਾਨ ਨੂ
ਇਧਰ ਆਪਣਾ ਸੁਣ ਮਾਦਾ ਏ ਪੰਜਾਬੀ
ਲੋ ਆ ਗਯਾ ਦੱਸੋ ਮੰਨੂ ਮੈਂ ਕਿ ਕਰਨ ਹੁਣ
ਓ ਆਹ ਸੁਨਯਈਏ ਤੈਨੂ ਜੱਟ ਦਾ ਗਾਣਾ
ਜੈਜ਼ੀ ਬੈਂਸ ਦਾ ਆਯਾ ਨਵਾ
ਲ ਬਈ ਬਾਬ੍ਬੀ ਨਾਗਰਾ canada ਵਾਲਿਆਂ
ਲਾ ਤਾ ਜ਼ਰਾ ਰਕਾਤ (ਰੇਕਾਰ੍ਡ)
ਤੇ ਚੱਕ ਦੇ ਆਵਾਜ਼

ਸਾਰੀ ਦੁਨਿਯਾ ਤੇ ਚੱਲੇ ਮੇਰਾ ਨਾ ਨੀ
ਗੱਲਾਂ ਹੁੰਦੀਆ  ਨੇ ਬਿੱਲੋ ਥਾਂ ਥਾਂ  ਨੀ

ਸਾਰੀ ਦੁਨਿਯਾ ਤੇ ਚੱਲੇ ਮੇਰਾ ਨਾ ਨੀ
ਗੱਲਾਂ ਹੁੰਦੀਆ  ਨੇ ਬਿੱਲੋ ਥਾਂ ਥਾਂ  ਨੀ

ਤੈਨੂ ਸੋਨਹੇ ਚ ਮੜਾ ਦਿਆਂ ਸਾਰੀ
ਲਾ ਮੇਰੇ ਨਾਲ ਯਾਰੀ
ਨੀ ਏ ਗੱਲ ਪੱਕੀ

ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ  ਕੋਈ ਨਾ ਰਖੀ

ਏਕ ਰੱਬ ਤੋਂ ਡਰ੍ਦੇ ਹਾਂ
ਜੱਟ ਨਹੀ ਕਿਸੇ ਤੋਂ ਡਰਦਾ
ਅਸੀਂ  ਦੂਜ ਨੂ ਛਡਿਏ  ਨਾ
ਜੱਟ ਪਹਲ ਕਦੇ ਨੀ ਕਰਦਾ

ਏਕ ਰੱਬ ਤੋਂ ਡਰ੍ਦੇ ਹਾਂ
ਜੱਟ ਨਹੀ ਕਿਸੇ ਤੋਂ ਡਰਦਾ
ਅਸੀਂ  ਦੂਜ ਨੂ ਛਡਿਏ  ਨਾ
ਜੱਟ ਪਹਲ ਕਦੇ ਨੀ ਕਰਦਾ

ਕੋਈ ਪਾਏ ਸਾਡੇ ਨਾਲ ਪੰਗੇ
ਜਾ ਖਈ ਕੇ ਲੰਗੇ
ਮੈਂ ਪਾੜਾ  ਬਖੀ

ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ  ਕੋਈ ਨਾ ਰਖੀ

ਲਗਦੀ ਮਿਹਫਿਲ ਮਿੱਤਰਾਂ ਦੀ
ਹੁੰਦੀਆਂ  ਯਾਰਾਂ ਨਾਲ ਬਹਾਰਾਂ
ਸਾਡੀ  ਬੇਹਨੀ ਉਠਣੀ  ਏ
ਜਿਹੜੀਆਂ  ਸਮੇ ਦਿਆ ਸਰਕਾਰਾਂ

ਲਗਦੀ ਮਿਹਫਿਲ ਮਿੱਤਰਾਂ ਦੀ
ਹੁੰਦੀਆਂ  ਯਾਰਾਂ ਨਾਲ ਬਹਾਰਾਂ
ਸਾਡੀ  ਬੇਹਨੀ ਉਠਣੀ  ਏ
ਜਿਹੜੀਆਂ  ਸਮੇ ਦਿਆ ਸਰਕਾਰਾਂ


ਸਾਨੂ ਚੁੱਕ ਕੇ ਸਲਾਮਾਂ ਕਰਦੇ
ਸਾਡੇ ਤੋਂ ਡਰ੍ਦੇ
ਜਿਨ੍ਹਾਂ ਨੇ ਸੀ ਅੱਤ ਚੱਕੀ

ਜੱਟ ਮੌਜਾਂ ਕਰਦਾ ਏ
ਜੱਟ ਨਾਲ ਪੰਗਾ ਲ ਕੇ ਭੱਜ ਕੇ ਕਿਵੇਂ ਜਾਏਂਗਾ
ਮਾਂ ਦੇਆਂ ਮੱਖਣਾ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ  ਕੋਈ ਨਾ ਰਖੀ

ਮੈਂ ਵਿਚ ਬਦੇਸ਼ਾਂ ਦੇ ਝੰਡੇ ਮਾਂ  ਬੋਲੀ ਦੇ ਗੱਡੇ
ਬੱਚਿਆਂ  ਨੂ ਪ੍ਯਾਰ ਕਰਾ
ਮੈਨੂੰ ਦੇਣ ਅਸੀਸਾਂ ਵੱਡੇ
ਮੈਂ ਵਿਚ ਬਦੇਸ਼ਾਂ ਦੇ ਝੰਡੇ ਮਾਂ  ਬੋਲੀ ਦੇ ਗੱਡੇ
ਬੱਚਿਆਂ  ਨੂ ਪ੍ਯਾਰ ਕਰਾ
ਮੈਨੂੰ ਦੇਣ ਅਸੀਸਾਂ ਵੱਡੇ
ਮੈਨੂੰ ਮਿਲਣੇ ਨੂੰ ਹਰ ਕੋਈ ਤਰਸੇ

ਹੁੰਦੇ ਨੇ ਚਰਚੇ ਗੱਲਾਂ ਹੁੰਦੀਆਂ ਪੱਕੀ
ਸਾਬੀ ਮੌਜ ਕਰਦਾ ਹੈ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰੱਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ

 The easy, fast & fun way to learn how to sing: 30DaySinger.com

Written by: BANDHAN, JASWINDER SINGH BAINS, SUKHSHINDER SHINDA

Lyrics © Royalty Network

Lyrics Licensed & Provided by LyricFind

Discuss the Jatt [Flavours Of Punjab] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Jatt [Flavours Of Punjab] Lyrics." Lyrics.com. STANDS4 LLC, 2024. Web. 21 Jun 2024. <https://www.lyrics.com/lyric-lf/7960240/Jazzy+B/Jatt+%5BFlavours+Of+Punjab%5D>.

    Missing lyrics by Jazzy B?

    Know any other songs by Jazzy B? Don't keep it to yourself!

    Browse Lyrics.com

    Quiz

    Are you a music master?

    »
    "And let me feel it isn't real that I've been losing you."
    A Dan Byrd - Boulevard
    B Vince Gill - I Still Believe in You
    C Stevie Wright - Evie
    D Raissa Anggiani - Losing Us

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Jazzy B tracks

    On Radio Right Now

    Loading...

    Powered by OnRad.io


    Think you know music? Test your MusicIQ here!