Swaad

Mani Longia

0 fans

Mani Longia


2:33
#1

 The easy, fast & fun way to learn how to sing: 30DaySinger.com

ਓਹ ਬੜੇ ਨੀ ਨਜ਼ਾਰੇ ਜ਼ਿੰਦਗੀ ਦੀ Game ਚ
ਜਲਦੀ ਨੀ ਕਈਂ ਕਿਉਂ ਆਇਆ ਜੱਟ Fame ਚ
ਓਹ ਕਰਦੇ ਪਸੰਦ ਸਾਡੇ ਟੋਆਰ ਤੇ ਤਰੀਕਿਏਆ ਨੂੰ
ਪਈ ਦੇਖ ਬਿਪਤਾ ਓਹ ਜੱਟ ਨੀ ਸ਼ਰੀਕਿਆਂ ਨੂੰ
ਓਹ ਜਿਹੜਾ ਦਿਲ ਕਰੇ ਓਹੀ ਜੱਟ ਪਾਉਂਦਾ
ਓਰ ਓਹੀ ਪਈ ਚੀਜ਼ ਝਾਚਦੀ ਆ
ਜਨਤਾ ਨੂੰ ਫੂਕਾਂ ਦਾ ਆਉਂਦਾ ਐ ਸਵਾਦ
ਜਦੋਂ ਪਤਾ ਹੋਵੇ ਇਹੀ ਸਾਲੀ ਮੱਚਦੀ ਆ
ਜਨਤਾ ਨੂੰ ਫੂਕਾਂ ਦਾ ਆਉਂਦਾ ਐ ਸਵਾਦ
ਜਦੋਂ ਪਤਾ ਹੋਵੇ ਇਹੀ ਸਾਲੀ ਮੱਚਦੀ ਆ

ਓਹ ਕਈਂ ਸਾਲੇ ਕਹਿੰਦੇ ਇਹਨੇ ਕਾਣਾ ਵਿਚ
ਬਲੀਆਂ ਜਹੀਆਂ ਪਾਇਆ ਹੋਇਐ ਨੀ
ਓਹ ਕਈ ਸਾਲੇ ਕਹਿੰਦੇ ਇਹਨੇ
ਪਿੱਛੇ ਕੁੜੀਆਂ ਵੇ ਲਾਇਆ ਪਯੀਆਂ ਨੀ
ਲਾਇਆ ਹੋਇਆ ਨੀ
ਮੇਰੀ ਆ ਜ਼ਿੰਦਗੀ ਮੈਂ ਆਪਣੇ ਲਈ ਜੀਣੀ ਆ
ਜਦੋਂ ਦਿਲ ਕਰੂਗਾ ਓਏ ਨੀਟ ਵੇ ਆ ਪੀਣੀ ਆ
ਲੋੜ ਕਿ ਆ ਮੈਨੂੰ ਪ੍ਰਵਾਹ ਕਰਾ ਜਿਹੜੀ ਮੈਂ
ਭੋਕਦੀ ਆ ਭੋਕੇ ਏਹੇ ਦੁਨੀਆਂ ਤਾ ਪੀਣੀ ਆ
ਓਹ ਜਿਹੜੀਆਂ ਨੀ ਖੱਚਾ ਬੋਲਦਿਆਂ ਓਹੀ
ਵੇਹਲਇਆ ਨੂੰ ਕਹਿੰਦਾ ਹੁੰਦੀਆਂ ਪਚਦੀ ਆ
ਜਨਤਾ ਨੂੰ ਫੂਕਾਂ ਦਾ ਆਉਂਦਾ ਐ ਸਵਾਦ
ਜਦੋਂ ਪਤਾ ਹੋਵੇ ਇਹੀ ਸਾਲੀ ਮੱਚਦੀ ਆ
ਜਨਤਾ ਨੂੰ ਫੂਕਾਂ ਦਾ ਆਉਂਦਾ ਐ ਸਵਾਦ
ਜਦੋਂ ਪਤਾ ਹੋਵੇ ਇਹੀ ਸਾਲੀ ਮੱਚਦੀ ਆ
ਓਹ ਲੋੜ ਵਿਚ ਰਹਿੰਦੇ ਆ ਤੇ ਰਹਿਣਾ ਪੱਕਾ ਲੋੜ ਵਿਚ
ਆਪਣੇ ਤੇ ਮਾਨ ਪੂਰਾ ਜਿਹੜਾ ਕਿੱਥੇ ਹੋਰ ਵਿਚ
11 ਸਾਲ ਲੱਗੇ ਮੈਨੂੰ ਇੱਥੇ ਤਕ ਪੁੱਛਣ ਲਈ
ਸਾਫ ਦਿਲ ਲਈ ਕੇ ਤੁਰੇ ਨਹੀਓ ਖੋਰ ਵਿਚ
ਓਹ ਗੱਲ ਗੱਲ ਗੱਲ ਸਿਰੇ ਲਾ ਦੀਆਂ ਗੇ ਵੀਰੇ
ਦੇਖੀ ਜਾ ਤੁਹਾਡੇ ਦੇਖੀ ਖੁਤੀ ਪਾ ਦੀਆਂ ਗੇ ਵੀਰੇ
ਜਿਹਨਾਂ ਅੱਜ ਤਕ ਨਹੀਂ ਬਾਂਹ ਸੀ ਫੜਾਈ
ਦੇਖੀ ਜੁੱਤੀਆਂ ਤੋਹ ਘਸਵਾ ਦਿਆਂਗੇ ਵੀਰੇ
ਬਣਨਾ ਨੀ ਕੁਜ ਏਦਾਂ ਮਾਰਦੇ ਸੀ ਤਾਂਹੀ
ਦੇਖ ਲਈ ਨੇ ਦਿਨਾਂ ਚ ਉਡਾ ਤੇ ਬਿੱਲੋ ਫਣੇ
ਬੁੱਕਦੇ ਆਉਂਦੇ ਆ ਓਹ ਦਾ ਲਈ ਕੇ ਓਟ ਆਸਰਾ
ਨਾ ਹੀ ਕਦੇ ਢਾਬੇਇਆ ਨਾ ਦੱਬਣਾ ਨੀ ਜਾਣੇ
ਕਾਹਤੋਂ ਫੁੱਲਾਂ ਵਾਲੀ ਗੱਲ ਪੂਰੀ ਟਾਪ ਤੇ ਆ ਲਾਉਣੀ
ਜਿਹੜੀ ਮਨੀ ਲੜ ਲੱਗੀ ਓਹ ਨੂੰ ਦੁਨੀਆਂ ਘਮੰਨੀ
ਜਦੋਂ ਕੀਤੇ ਇਕੱਠੇ ਬੈਠਦੇ ਨੀ ਯਾਰ
ਬੋਤਲਾਂ ਚ ਕਿੱਥੇ ਹੁੰਦੀਆਂ ਬਚਦੀ ਆ
ਜਨਤਾ ਨੂੰ ਫੂਕਾਂ ਦਾ ਆਉਂਦਾ ਐ ਸਵਾਦ
ਜਦੋਂ ਪਤਾ ਹੋਵੇ ਇਹੀ ਸਾਲੀ ਮੱਚਦੀ ਆ
ਜਨਤਾ ਨੂੰ ਫੂਕਾਂ ਦਾ ਆਉਂਦਾ ਐ ਸਵਾਦ
ਜਦੋਂ ਪਤਾ ਹੋਵੇ ਇਹੀ ਸਾਲੀ ਮੱਚਦੀ ਆ

 Struggling with Swaad? Become a better singer in 30 days with these videos!

Written by: Mani Longia

Lyrics © Phonographic Digital Limited (PDL)

Lyrics Licensed & Provided by LyricFind

Discuss the Swaad Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Swaad Lyrics." Lyrics.com. STANDS4 LLC, 2024. Web. 25 Sep. 2024. <https://www.lyrics.com/lyric-lf/7887090/Mani+Longia/Swaad>.

    Missing lyrics by Mani Longia?

    Know any other songs by Mani Longia? Don't keep it to yourself!

    Browse Lyrics.com

    Quiz

    Are you a music master?

    »
    "I wanna kiss you but I want it too much, I wanna taste you but your lips are __________ poison."
    A seriously
    B venomous
    C deadly
    D preeminence

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Mani Longia tracks

    On Radio Right Now

    Loading...

    Powered by OnRad.io