Aaya Jado Da x Dholla
Asees Kaur, Gurlez Akhtar
The easy, fast & fun way to learn how to sing: 30DaySinger.com
ਤੂ ਹੀ ਏ ਸੁਕੂਨ ਮੇਰਾ ਤੂ ਹੀ ਏ ਜੁਨੂਨ ਮੇਰਾ ਤੂ ਤਾਂ ਬੰਨ ਵਗਦਾ ਏ ਰਗਾਂ ਵਿਚ ਖੂਨ ਮੇਰਾ ਤੂ ਹੀ ਮੁਸਕਾਨ ਮੇਰੀ ਤੂ ਹੀ ਪਿਹਿਚਾਨ ਮੇਰੀ ਤੇਰੇ ਵਿਚ ਵੱਸਦੀ ਏ ਜਾਂ ਨਿਰਮਾਣ ਮੇਰੀ ਢੋਲਾ ਵੇ ਢੋਲਾ ਜਾ ਮੈਂ ਨੀ ਤੇਰੇ ਨਾਲ ਬੋਲਣਾ ਅੱਧੀ ਰਾਤੀ ਨੀ ਕੁੰਡਾ ਖੋਲ੍ਹਣਾ ਤੂੰ ਤਾ ਬਣਿਆ ਕਬੂਤਰ ਢੋਲਾ ਤੂ ਆਇਆ ਜਦੋ ਦਾ ਮੈਂ ਖਿਡ ਖਿਡ ਹੱਸਣ ਤੂ ਮੇਰਾ ਏ ਮੇਰਾ ਮੈਂ ਸਾਰੇਆ ਨੂ ਦੱਸਣ ਢੋਲਾ ਵੇ ਢੋਲਾ ਹੋ ਹੋ ਢੋਲਾ ਵੇ ਢੋਲਾ ਹੋ ਹੋ ਤੂ ਹੀ ਏ ਸੁਕੂਨ ਮੇਰਾ ਤੂ ਹੀ ਏ ਜੁਨੂਨ ਮੇਰਾ ਤੂ ਤਾਂ ਬੰਨ ਵਗਦਾ ਏ ਰਗਾਂ ਵਿਚ ਖੂਨ ਮੇਰਾ ਤੂ ਹੀ ਮੁਸਕਾਨ ਮੇਰੀ ਤੂ ਹੀ ਪਿਹਿਚਾਨ ਮੇਰੀ ਤੇਰੇ ਵਿਚ ਵੱਸਦੀ ਏ ਜਾਂ ਨਿਰਮਾਣ ਮੇਰੀ ਢੋਲਾ ਵੇ ਢੋਲਾ ਜਾ ਮੈਂ ਨੀ ਤੇਰੇ ਨਾਲ ਬੋਲਣਾ ਅੱਧੀ ਰਾਤੀ ਨੀ ਕੁੰਡਾ ਖੋਲ੍ਹਣਾ ਤੂੰ ਤਾ ਬਣਿਆ ਕਬੂਤਰ ਢੋਲਾ ਤੂ ਆਇਆ ਜਦੋ ਦਾ ਮੈਂ ਖਿਡ ਖਿਡ ਹੱਸਣ ਤੂ ਮੇਰਾ ਏ ਮੇਰਾ ਮੈਂ ਸਾਰੇਆ ਨੂ ਦੱਸਣ ਔਣ ਲਗ ਪਏ ਸੁਪਨੇ ਹਸੀਨ ਨੀਂਦ ਚੈਨ ਨਾਲ ਔਣ ਲਗ ਪਯੀ ਏ ਜਿਸਮ ਮੇਰੇ ਚੋਂ ਜਿਸਮ ਤੇਰੇ ਦੀ ਖੁਸ਼ਬੂ ਵੀ ਔਣ ਲਗ ਪਯੀ ਏ ਆਉਂਦੇ ਤੈਨੂੰ 25 ਕਿਲੇ ਤਾ ਵੀ ਕੰਜੂਸ ਬੜਾ ਏ ਸ਼ੋਂਕ ਤਾ ਦੂਰ ਦ ਗੱਲ ਏ ਤੂੰ ਨਾ ਕਦੇ juice ਪਿਲਾਵੇ ਬਾਪੂ ਜੀ ਪਿਆਈਆ ਸੀ ਮੈਨੂੰ ਵਿਚੋਲਾ ਕੰਨਾਂ ਤੋਂ ਕਾਹਤੋਂ ਓਲਾ ਏ ਢੋਲਾ ਵੇ ਢੋਲਾ ਹੋ ਹੋ ਢੋਲਾ ਵੇ ਢੋਲਾ ਹੋ ਹੋ ਤੂ ਹੀ ਏ ਸੁਕੂਨ ਮੇਰਾ ਤੂ ਹੀ ਏ ਜੁਨੂਨ ਮੇਰਾ ਤੂ ਤਾਂ ਬੰਨ ਵਗਦਾ ਏ ਰਗਾਂ ਵਿਚ ਖੂਨ ਮੇਰਾ ਢੋਲਾ ਵੇ ਢੋਲਾ ਹੋ ਹੋ ਢੋਲਾ ਵੇ ਢੋਲਾ ਹੋ ਹੋ ਬਾਪੂ ਜੀ ਪਿਆਈਆ ਸੀ ਮੈਨੂੰ ਵਿਚੋਲਾ ਕੰਨਾਂ ਤੋਂ ਕਾਹਤੋਂ ਓਲਾ ਏ ਤੂ ਆਇਆ ਜਦੋ ਦਾ ਮੈਂ ਖਿਡ ਖਿਡ ਹੱਸਣ ਤੂ ਮੇਰਾ ਏ ਮੇਰਾ ਮੈਂ ਸਾਰੇਆ ਨੂ ਦੱਸਣ
Become A Better Singer In Only 30 Days, With Easy Video Lessons!
Written by: VARIOUS, DJ HARDIK
Lyrics © Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Aaya Jado Da x Dholla Lyrics." Lyrics.com. STANDS4 LLC, 2024. Web. 21 May 2024. <https://www.lyrics.com/lyric-lf/7752872/Asees+Kaur/Aaya+Jado+Da+x+Dholla>.
Discuss the Aaya Jado Da x Dholla Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In