Tera Fan
Feroz Khan
The easy, fast & fun way to learn how to sing: 30DaySinger.com
ਹੋ ਜੱਟਾਂ ਦਾ ਪੁਤ ਕਰੜਾ ਖੇਤੀ Facebook ਦਾ ਹੋ ਗਿਆ ਭੇਤੀ ਹੋ ਜੱਟਾਂ ਦਾ ਪੁਤ ਕਰੜਾ ਖੇਤੀ Facebook ਦਾ ਹੋ ਗਿਆ ਭੇਤੀ ID ਵਿੱਚ ਤਾਂ ਲੇ ਲਈਆਂ ID ਵਿੱਚ ਤਾਂ ਲੇ ਲਈਆਂ ਨੀ ਤੇਰੇ ਦਿਲ ਵਿੱਚ ਥਾਵਾਂ ਤੋਲਦਾ ਤੇਰਾ fan Toronto ਵਾਲੀਏ ਤੇਰਾ fan Canada ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਤੇਰਾ fan Canada ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਰਹਿਣੀ ਬਹਿਣੀ ਸਾਦੀ ਏ ਪਰ ਮਲਕ ਕੀ ਮੁਰੱਬਿਆਂ ਦਾ ਲਖਨ ਵਿਚਿ ਮੁੱਲ ਪਉਗਾ ਤੇਰੇ ਨਖਰੇ ਤੇ ਬਲ਼ ਚਬਿਆਂ ਦਾ ਰਹਿਣੀ ਬਹਿਣੀ ਸਾਦੀ ਏ ਪਰ ਮਲਕ ਕੀ ਮੁਰੱਬਿਆਂ ਦਾ ਲਖਨ ਵਿਚਿ ਮੁੱਲ ਪਉਗਾ ਤੇਰੇ ਨਖਰੇ ਤੇ ਬਲ਼ ਚਬਿਆਂ ਦਾ ਜਿੰਦ ਵਾਰ ਦਿਨ ਤੇਰੇ ਤੋ ਅਜ਼ਮਾਲੀ ਨਈਓ ਡੋਲਦਾ ਤੇਰਾ fan Canada ਵਾਲੀਏ ਤੇਰਾ fan Toronto ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਤੇਰਾ fan Canada ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਕੀ ਦਸ job ਤੋਂ ਲੈਨਾ ਤੂੰ ਕੀ ਰਾਖਿਆ ਵਿੱਚ ਵਿਦੇਸਾ ਦੇ ਨੀ ਅਮਨਾ ਹੁੰਦੀ ਐ ਘਰ ਜੱਟ ਦੇ ਪੁਰੀਆਂ ਐਸ਼ਾਂ ਨੇ, ਕੀ ਦਸ job ਤੋਂ ਲੈਨਾ ਤੂੰ ਕੀ ਰਾਖਿਆ ਵਿੱਚ ਵਿਦੇਸਾ ਦੇ ਨੀ ਅਮਨਾ ਹੁੰਦੀ ਐ ਘਰ ਜੱਟ ਦੇ ਪੁਰੀਆਂ ਅਸੀਸਾਂ ਨੇ ਰਾਖੁ ਫੁਲਨ ਵਾਂਗ ਬਿਲਾਸਪੁਰੀ ਨਈ ਕਖਨ ਵਾਂਗੂ ਰੋਲਦਾ ਤੇਰਾ fan Canada ਵਾਲੀਏ ਤੇਰਾ fan Toronto ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਤੇਰਾ fan Canada ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਮੋਗੇ ਵਿਚ ਪਿੰਡ ਪੈਂਦਾ ਗਬਰੂ ਪੜਿਆ ਬੀ ਏ ਪਾਸ ਕੁੜੇ ਸ਼ਹਿਰ ਤੇਰੇ ਤੇ ਅੰਦਰੀ ਧੁੱਕੇ ਨਾਲ ਆਉਨਿ ਜਾਨਿ ਖਾਸ ਕੁੜੇ ਮੋਗੇ ਵਿਚ ਪਿੰਡ ਪੈਂਦਾ ਗਬਰੂ ਪੜਿਆ ਬੀ ਏ ਪਾਸ ਕੁੜੇ ਸ਼ਹਿਰ ਤੇਰੇ ਤੇ ਜੋਗੇ ਕੰਗ ਨਾਲ ਆਉਨਿ ਜਾਨਿ ਖਾਸ ਕੁੜੇ ਇਕ ਹੋਂਸਲਾ ਤੇਰਾ ਦੂਜਾ ਯਾਰਾਂ ਦੇ ਸਿਰ ਤੇ ਬੋਲਦਾ ਤੇਰਾ fan Toronto ਵਾਲੀਏ ਤੇਰਾ fan Canada ਵਾਲੀਏ ਮੁੰਡਾ ਜਗਰਾਵਾਂ ਕੋਲ ਦਾ ਤੇਰਾ fan Canada ਵਾਲੀਏ ਮੁੰਡਾ ਜਗਰਾਵਾਂ ਕੋਲ ਦਾ
Struggling with Tera Fan? Become a better singer in 30 days with these videos!
Written by: AMAN BILASPURI, K. MASTER
Lyrics © Royalty Network, Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Tera Fan Lyrics." Lyrics.com. STANDS4 LLC, 2024. Web. 3 Jun 2024. <https://www.lyrics.com/lyric-lf/7212940/Feroz+Khan/Tera+Fan>.
Discuss the Tera Fan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In