Step
Preet Harpal
The easy, fast & fun way to learn how to sing: 30DaySinger.com
3 ਲੱਖ ਦਾ ਤੂੰ ਲਹਿੰਗਾ ਬਣਵਾ ਲਿਆ ਲਕ ਪਤਲੇ ਤੇ ਟਿਕਦਾ ਹੀ ਨਾ ਰੱਬ ਦਿਤਾ ਤੈਨੂੰ ਰੂਪ ਪੁਨ ਪੁਨ ਕੇ ਜਿਹੜਾ ਹਟੀਆਂ ਤੇ ਵਿਕਦਾ ਹੀ ਨਾ ਰੱਬ ਦਿਤਾ ਤੈਨੂੰ ਰੂਪ ਪੁਨ ਪੁਨ ਕੇ ਜਿਹੜਾ ਹਟੀਆਂ ਤੇ ਵਿਕਦਾ ਹੀ ਨਾ ਐਂਨੇ ਜ਼ੋਰ ਨਾਲ ਨਚ ਨਾ ਤੂੰ ਬਲੀਏ ਐਂਨੇ ਜ਼ੋਰ ਨਾਲ ਨਚ ਨਾ ਤੂੰ ਬਲੀਏ ਸੂਹੇ ਮੁਖੜੇ ਦਾ ਰਗ ਡੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ 5 ਫੁਟ ਤੇ 11 ਇੰਚ ਕਦ ਨੀ ਕਿਨਾ ਬੂਰੀਆਂ ਦਾ ਦੁਧ ਪੀਵੇ ਕਾੜ ਕੇ ਤੇਰੇ ਲੰਗਦਾ ਕੋਲੋ ਦੀ ਹਰ ਗਬਰੂ ਕੁੰਡੀਆਂ ਮੁੱਛਾਂ ਨੂੰ ਵੱਟ ਚਾਡ਼ ਕੇ 5 ਫੁਟ ਤੇ 11 ਇੰਚ ਕਦ ਨੀ ਕਿਨਾ ਬੂਰੀਆਂ ਦਾ ਦੁਧ ਪੀਵੇ ਕਾੜ ਕੇ ਤੇਰੇ ਲੰਗਦਾ ਕੋਲੋ ਦੀ ਹਰ ਗਬਰੂ ਕੁੰਡੀਆਂ ਮੁੱਛਾਂ ਨੂੰ ਵੱਟ ਚਾਡ਼ ਕੇ ਜਿਹਦਾ ਤੇਰੇ ਚੱਕਰਾਂ ਦੇ ਵਿਚ ਪੇ ਗਿਆ ਤੇਰੇ ਚੱਕਰਾਂ ਦੇ ਵਿਚ ਪੇ ਗਿਆ ਗਰੀਬ ਦੀ ਜਵਾਨੀ ਰੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਐਵੇਂ ਲਕ ਨੂੰ ਕਲਾਵੇ ਰਿਹੰਦਾ ਭਰਦਾ ਨਾ ਜਾਂਦਾ ਜਰਿਆ ਪਰਾਂਦਾ ਤੇਰੀ ਗੁੱਤ ਦਾ ਐਵੇਂ ਡੋਲ ਕੀਤੇ ਜਾਵੇ ਨਾ ਈਮਾਨ ਨੀ ਨੱਢੀਏ ਬੇਗਾਨੇ ਕਿਸੇ ਪੁੱਤ ਦਾ ਐਵੇਂ ਲਕ ਨੂੰ ਕਲਾਵੇ ਰਿਹੰਦਾ ਭਰਦਾ ਨਾ ਜਾਂਦਾ ਜਰਿਆ ਪਰਾਂਦਾ ਤੇਰੀ ਗੁੱਤ ਦਾ ਐਵੇਂ ਡੋਲ ਕੀਤੇ ਜਾਵੇ ਨਾ ਈਮਾਨ ਨੀ ਨੱਢੀਏ ਬੇਗਾਨੇ ਕਿਸੇ ਪੁੱਤ ਦਾ ਜਿਹੜੇ ਗੱਬਰੂ ਦਾ ਹੱਥ ਲਏਂਗੀ ਫੜ ਨੀ ਗੱਬਰੂ ਦਾ ਹੱਥ ਲਏਂਗੀ ਫੜ ਨੀੁ ਓਹਦੀ ਬੰਦ ਤਕਦੀਰ ਖੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਨੀ ਤੂੰ ਲਾਹੋਰ ਤੋਂ ਮੰਗਾਈ ਜੁੱਤੀ ਕੱਢਵੀਂ ਜਿਹੜੀ ਲਹਿੰਗੇ ਨਾਲ ਕਰੀ ਫਿਰੇ match ਨੀ ਏਨੀ ਵਾਰ ਗੱਲਾਂ ਨਾਲ ਖੇਹ ਗਏ ਝੁਮਕੇ ਪੇ ਗਏ ਗੋਰਿਆਂ ਗੱਲਾਂ ਤੇ scratch ਨੀ ਨੀ ਤੂੰ ਲਾਹੋਰ ਤੋਂ ਮੰਗਾਈ ਜੁੱਤੀ ਕੱਢਵੀਂ ਜਿਹੜੀ ਲਹਿੰਗੇ ਨਾਲ ਕਰੀ ਫਿਰੇ match ਨੀ ਏਨੀ ਵਾਰ ਗੱਲਾਂ ਨਾਲ ਖੇਹ ਗਏ ਝੁਮਕੇ ਪੇ ਗਏ ਗੋਰਿਆਂ ਗੱਲਾਂ ਤੇ scratch ਨੀ ਕਿਹੰਦੇ ਆ ਗਿਆ ਪਸੰਦ ਤੈਨੂੰ Preet ਨੀ ਆ ਗਿਆ ਪਸੰਦ ਤੈਨੂੰ Preet ਨੀ ਵੇਖੀ ਤੇਰੇ ਲਈ ਓ ਵੀਕ ਮੂਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ ਤੇਰੀ ਜਿਹਦੇ ਨਾਲ ਅੱਖ ਖੇਹ ਗਈ ਨੀ ਪਾਉਂਦਾ ਭੰਗੜਾ step ਭੁਲ ਜੁ
Become A Better Singer In Only 30 Days, With Easy Video Lessons!
Written by: JSL SINGH, PREET HARPAL
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Step Lyrics." Lyrics.com. STANDS4 LLC, 2024. Web. 7 Jun 2024. <https://www.lyrics.com/lyric-lf/6853899/Preet+Harpal/Step>.
Discuss the Step Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In