Ki Ki
Roshan Prince
Struggling with Ki Ki? Become a better singer in 30 days with these videos!
ਸੋਹਣੀ ਆਖਦਾ ਏ ਮੈਨੂੰ ਸੋਹਣੀ ਬਣ ਨੇ ਤੋ ਰੋਕਦਾ ਹੋਰ ਕਿਸੇ ਨਾਲ ਮੈਨੂੰ ਬੋਲ ਨੇ ਤੋ ਟੋਕਦਾ ਸੋਹਣੀ ਆਖਦਾ ਏ ਮੈਨੂੰ ਸੋਹਣੀ ਬਣ ਨੇ ਤੋ ਰੋਕਦਾ ਹੋਰ ਕਿਸੇ ਨਾਲ ਮੈਨੂੰ ਬੋਲ ਨੇ ਤੋ ਟੋਕਦਾ ਏਦਾਂ ਰੱਖਿਆ ਏ ਮੈਨੂੰ ਵੇਖ ਲੋ ਹੱਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਹੋਣ ਲੱਗਣ ਮੈਂ ਤਿਆਰ ਜਾਦਾ ਟਾਇਮ ਲੱਗ ਜੇ ਵੇ ਤੇਰਾ ਮੁਹ ਬਣ ਦਾ ਗੱਡੀ ਵਿਚ ਬੈਠ ਲੇਂਨਾ ਏ ਕਚੀਚੀਆਂ ਫਿਰੇ ਤੂੰ ਟੰਨ ਦਾ ਹੋਣ ਲੱਗਣ ਮੈਂ ਤਿਆਰ ਜਾਦਾ ਟਾਇਮ ਲੱਗ ਜੇ ਵੇ ਤੇਰਾ ਮੁਹ ਬਣ ਦਾ ਗੱਡੀ ਵਿਚ ਬੈਠ ਲੇਂਨਾ ਏ ਕਚੀਚੀਆਂ ਫਿਰੇ ਤੂੰ ਟੰਨ ਦਾ ਫੇਰ ਮੱਲੋ ਮੱਲੀ ਖੂਂਦੀਯਾ ਦੇ ਸਿੰਗ ਫੱਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਬੈਠ ਯਾਰਾਂ ਦੀਆਂ ਮਹਿਫ਼ਿਲਾਂ ਚ peg ਲਾਵੇ ਤੂੰ ਮੈ wait ਕਰਦੀ ਰਵਾਂ ਉਤੋਂ ਕਹਿਣਾ ਯਾਰਾਂ ਮੂਹਰੇ ਟਕਿਆਂ ਨਾ ਕਰ ਵੇ ਮੈ ਦਸ ਕੀ ਕਰਾਂ ਬੈਠ ਯਾਰਾਂ ਦੀਆਂ ਮਹਿਫ਼ਿਲਾਂ ਚ peg ਲਾਵੇ ਤੂੰ ਮੈ wait ਕਰਦੀ ਰਵਾਂ ਉਤੋਂ ਕਹਿਣਾ ਯਾਰਾਂ ਮੂਹਰੇ ਟਕਿਆਂ ਨਾ ਕਰ ਵੇ ਮੈ ਦਸ ਕੀ ਕਰਾਂ ਤੈਨੂੰ ਕਰ ਕੇ ਸ਼ਰਾਬੀ ਤੇਰੇ ਯਾਰ ਨਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਗਲਤੀ ਨਾ ਤੇਰਾ ਫੋਨ touch ਹੋ ਜਾਵੇ ਵੇ ਟੁੱਟ ਪੈਣੇ ਮੱਖਣਾ ਹਾਰ ਦੁ ਗੀ ਜੱਟੀ ਜਾਂ ਤੇਰੇ ਤੋਂ ਜੇ ਗੱਲ ਤੂੰ ਵੀ ਲਾ ਕੇ ਰੱਖਣਾ ਗਲਤੀ ਨਾ ਤੇਰਾ ਫੋਨ touch ਹੋ ਜਾਵੇ ਵੇ ਟੁੱਟ ਪੈਣੇ ਮੱਖਣਾ ਹਾਰ ਦੁ ਗੀ ਜੱਟੀ ਜਾਂ ਤੇਰੇ ਤੋਂ ਜੇ ਗੱਲ ਤੂੰ ਵੀ ਲਾ ਕੇ ਰੱਖਣਾ ਗਹਿਣੇ ਅਕਲਾਂ ਦੇ ਲੈ ਲੈ ਕਦੇ ਘਰ ਵਸਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ ਕੀ ਕੀ ਮਨਾ ਏ ਸਾਫ ਦੱਸ ਦੇ ਵੇ ਮੈਨੂ ਕੀ ਕੀ
Struggling with Ki Ki? Become a better singer in 30 days with these videos!
Written by: HARDEEP SINGH KHANGURA, JASREET SINGH, MANINDER KAILEY
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Ki Ki Lyrics." Lyrics.com. STANDS4 LLC, 2024. Web. 3 Jun 2024. <https://www.lyrics.com/lyric-lf/6853887/Roshan+Prince/Ki+Ki>.
Discuss the Ki Ki Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In