Jallianwala
Harshdeep Kaur, Clinton Cerejo, Bianca Gomes
The easy, fast & fun way to learn how to sing: 30DaySinger.com
ਓ ਸੀ ਤਾਰੀਖ ਅਪ੍ਰੈਲ ਦੀ ਜਦੋ ਹਵਾ ਚ ਬਿਖਰੀ ਰਾਖ ਸੀ ਲਹੂ ਨੇ ਸੁਰਖ ਕੀਤਾ ਉਸ ਦਿਨ Jallian ਵਾਲਾਂ Bagh ਸੀ Looking back in time To that day of dark despair, When the guns were drawn And the unsung heroes dared Is this how my people were meant to be Broken by the evil artillery Blinded by the power All within the hour Our blood, their glory Why, was humanity denied, So defiled, by their pride, Why, did we have to pay the price With our lives ਬੇਕ਼ਸੂਰ ਤੇ ਨਿਹਥੇ ਲੋਕਾ ਉੱਤੇ ਜ਼ਾਲੀਂ ਅੰਗਰੇਜ਼ ਨੇ ਚਲਾਇਆ ਗੋਲਿਯਾ ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ ਰੱਬ ਕਰੇ ਐਸੀ ਤਾਨਾਸ਼ਾਹੀ ਦੁਨਿਯਾ ਚ ਮੁੱਡ ਫੇਰ ਝੱਲੀਏ ਨਾ ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ ਹਾਏ ਨੀ ਕਿੰਨੇ ਸੋਹਣੇ ਕਿੰਨੇ ਸੋਹਣੇ ਸੋਹਣੇ ਚਿਹਰੇ ਸਿਗੇ ਨੀ ਮੁਸਕਾੌਉਂਦੇ ਗੀਤ ਆਜਾਦੀ ਆਲੇ ਗਾਔਉਂਦੇ ਹੋਇਆ ਨਾਯੋ ਠੀਕ ਵੇ ਓਹ੍ਨਾ ਨਾਲ ਵੇ ਓਹ੍ਨਾ ਨਾਲ ਪੀਂਘ ਹੌਂਸਾਲੇਯਾ ਵਾਲੀ ਜੋ ਚਢਔਉਂਦੇ ਬੜੇ ਯਾਦ ਅਔਉਂਦੇ ਵੇ ਓਸ ਦਿਨ ਸ਼ਰਮ ਵੀ ਬਡੀ ਸ਼ਰਮਾਯੀ ਅੱਗ ਜ਼ੁਲਮ ਨੇ ਜੋ ਸੀ ਲਗਾਈ ਇਨਸਾਨਿਯਤ ਜਦ ਹੋਯੀ ਸੀ ਗੀ ਫਨਾ Is this how my people were meant to be, Broken by the evil artillery, Blinded by the power, All within the hour, Our blood, their glory Why, was humanity denied So defiled, by their pride, Why, did we have to pay the price With our lives ਬੇਕ਼ਸੂਰ ਤੇ ਨਿਹਥੇ ਲੋਕਾ ਉੱਤੇ ਜ਼ਾਲੀਂ ਅੰਗਰੇਜ਼ ਨੇ ਚਲਾਇਆ ਗੋਲਿਯਾ ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ ਰੱਬ ਕਰੇ ਐਸੀ ਤਾਨਾਸ਼ਾਹੀ ਦੁਨਿਯਾ ਚ ਮੁੱਡ ਫੇਰ ਝੱਲੀਏ ਨਾ ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ Looking back in time To that day of dark despair, When the guns were drawn And the unsung heroes dared
The easy, fast & fun way to learn how to sing: 30DaySinger.com
Written by: IP Singh, Clinton Cerejo, Bianca Gomes
Lyrics © THE ROYALTY NETWORK INC., Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Jallianwala Lyrics." Lyrics.com. STANDS4 LLC, 2024. Web. 20 Sep. 2024. <https://www.lyrics.com/lyric-lf/6848703/Harshdeep+Kaur/Jallianwala>.
Discuss the Jallianwala Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In