Mirza

Sippy Gill

0 fans

Sippy Gill

Sippy Gill is a Punjabi singer and actor known for his contributions to the Punjabi music industry. He has released several popular albums and is known for his versatile singing style and powerful vocals. more »


3:35
#1

 Watch: New Singing Lesson Videos Can Make Anyone A Great Singer

ਕੇਹੜਾ ਸਾਲਾ ਕਰਦਾ ਅਧਿਆਨ
ਮੈਂ ਰੌਂਦਾ ਦੀ ਲਾ ਦੁ ਝਾੜੀਆਂ
ਕੇਹੜਾ ਸਾਲਾ ਕਰਦਾ ਅਧਿਆਨ
ਮੈਂ ਰੌਂਦਾ ਦੀ ਲਾ ਦੁ ਝਾੜੀਆਂ
ਰਾਂਝੇ ਵਾਂਗੂ ਭਗਵੇਂ ਪਾ ਕੇ
ਕਦੇ ਫੇਰਦਾ ਮੰਨਕੇ ਨਹੀਂ
ਹੋ ਲੇਖਾਂ ਵਿਚ ਜੇ ਹੋਈ ਜੱਟ ਦੇ
ਲਈ ਜੁ ਮਿਰਜ਼ਾ ਬਣ ਕੇ ਨੀ
ਹੋ ਲੇਖਾਂ ਵਿਚ ਜੇ ਹੋਈ ਜੱਟ ਦੇ
ਲਈ ਜੁ ਮਿਰਜ਼ਾ ਬਣ ਕੇ ਨੀ
ਕੇਹੜਾ ਸਾਲਾ ਕਰਦਾ ਅਧਿਆਨ

ਹੋ ਪਈ Seat ਤੇ ਬੰਦੇ ਕਹਾਣੀ
ਚੱਕ ਦਿੰਦੀ ਐ ਰੜ੍ਹਕ ਪੁਰਾਣੀ
ਹੋ ਪਈ Seat ਤੇ ਬੰਦੇ ਕਹਾਣੀ
ਚੱਕ ਦਿੰਦੀ ਐ ਰੜ੍ਹਕ ਪੁਰਾਣੀ
ਮੇਰੇ ਹੁੰਦਿਆਂ ਜਹਾਜ਼ਰ ਤੇਰੀ
ਹੋਰ ਕੀਤੇਹ ਕਿਉਂ ਛਣਕੇ ਨੀ
ਹੋ ਲੇਖਾਂ ਵਿਚ ਜੇ ਹੋਈ ਜੱਟ ਦੇ
ਲਈ ਜੁ ਮਿਰਜ਼ਾ ਬਣ ਕੇ ਨੀ
ਹੋ ਲੇਖਾਂ ਵਿਚ ਜੇ ਹੋਈ ਜੱਟ ਦੇ
ਲਈ ਜੁ ਮਿਰਜ਼ਾ ਬਣ ਕੇ ਨੀ
ਕੇਹੜਾ ਸਾਲਾ ਕਰਦਾ ਅਧਿਆਨ

ਹੋ ਤੇਰੇ ਤੇ ਅੱਖ ਖੜ੍ਹ ਗਈ ਬੱਲੀਏ
ਚੈਨ ਪਿਆਰ ਦੀ ਰਹੀ ਗਈ ਬੱਲੀਏ
ਹੋ ਤੇਰੇ ਤੇ ਅੱਖ ਖੜ੍ਹ ਗਈ ਬੱਲੀਏ
ਚੈਨ ਪਿਆਰ ਦੀ ਰਹੀ ਗਈ ਬੱਲੀਏ
ਗੱਡੀ ਦੇਣਾ ਚਾਧ ਕਿਸਹਿ ਨੂੰ
ਕਲ ਦਾ ਮੱਥਾ ਥੰਨਕੇ ਨੀ
ਹੋ ਲੇਖਾਂ ਵਿਚ ਜੇ ਹੋਈ ਜੱਟ ਦੇ
ਲਈ ਜੁ ਮਿਰਜ਼ਾ ਬਣ ਕੇ ਨੀ
ਹੋ ਲੇਖਾਂ ਵਿਚ ਜੇ ਹੋਈ ਜੱਟ ਦੇ
ਲਈ ਜੁ ਮਿਰਜ਼ਾ ਬਣ ਕੇ ਨੀ
ਕੇਹੜਾ ਸਾਲਾ ਕਰਦਾ ਅਧਿਆਨ

ਹੋ ਕੱਢਵੀਂ ਜੁੱਤੀ , ਘੋੜੀ ਕਾਲੀ
ਲਈ ਕੇ ਤੈਨੂੰ ਜਾਣ ਨੂੰ ਕਾਹਲੀ
ਹੋ ਕੱਢਵੀਂ ਜੁੱਤੀ , ਘੋੜੀ ਕਾਲੀ
ਲਈ ਕੇ ਤੈਨੂੰ ਜਾਣ ਨੂੰ ਕਾਹਲੀ
ਰਹੀ ਗਿਆ ਜਿੱਥੇ ਪਿਰਤੀ ਸਿਲੋਂ
ਖੜ੍ਹਦਾ ਸੀਨਾ ਤੰਨ ਕੇ ਨੀ
ਹੋ ਲੇਖਾਂ ਵਿਚ ਜੇ ਹੋਈ ਜੱਟ ਦੇ
ਲਈ ਜੁ ਮਿਰਜ਼ਾ ਬਣ ਕੇ ਨੀ
ਹੋ ਲੇਖਾਂ ਵਿਚ ਜੇ ਹੋਈ ਜੱਟ ਦੇ
ਲਈ ਜੁ ਮਿਰਜ਼ਾ ਬਣ ਕੇ ਨੀ
ਕੇਹੜਾ ਸਾਲਾ ਕਰਦਾ ਅਧਿਆਨ

 The easy, fast & fun way to learn how to sing: 30DaySinger.com

Written by: Laddi Gill, Pirti Silon

Lyrics © Phonographic Digital Limited (PDL)

Lyrics Licensed & Provided by LyricFind

Discuss the Mirza Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Mirza Lyrics." Lyrics.com. STANDS4 LLC, 2024. Web. 26 May 2024. <https://www.lyrics.com/lyric-lf/6848596/Sippy+Gill/Mirza>.

    Missing lyrics by Sippy Gill?

    Know any other songs by Sippy Gill? Don't keep it to yourself!

    Browse Lyrics.com

    Quiz

    Are you a music master?

    »
    Gotye: "But _____ didn't have to cut me off"
    A our classmate
    B you
    C she
    D we

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sippy Gill tracks

    On Radio Right Now

    Loading...

    Powered by OnRad.io


    Think you know music? Test your MusicIQ here!