Kaniyan
Sudesh Kumari, Lovely Nirman
The easy, fast & fun way to learn how to sing: 30DaySinger.com
ਕੀਤਾ ਸੀ ਕਰਾਰ ਅਧੀ ਰਾਤ ਆਉਣ ਦਾ ਹੱਲੇ ਵੀ ਮੋਬਾਇਲ ਤੋ ਹੀ ਬੋਲਦੀ ਪਈ ਕੀਤਾ ਸੀ ਕਰਾਰ ਅਧੀ ਰਾਤ ਆਉਣ ਦਾ ਹੱਲੇ ਵੀ ਮੋਬਾਇਲ ਤੋ ਹੀ ਬੋਲਦੀ ਪਈ ਹਾਏ ਕਾਲੀ ਬੋਲੀ ਰਾਤ ਉੱਤੋ ਮੀਹ ਜ਼ੋਰ ਦਾ ਤਕੜੀ ਦੀ ਜਿੰਦ ਸਾਚੀ ਡੋਲਦੀ ਪਈ ਤਕੜੀ ਦੀ ਜਿੰਦ ਸਾਚੀ ਡੋਲਦੀ ਪਈ ਤਾਰੇ ਵੀ ਵਿਚਰੇ ਬਦਲਾ ਚ ਲੁੱਕ ਗੇ ਕੱਲਾ ਬੈਠਾ ਕਣੀਆਂ ਨੂੰ ਕਿੰਝ ਮੀਹ ਗੀਨਾ ਜਿੰਦਗੀ ਮਲੂਕ ਤੇ ਤੂਫਾਨ ਅੱਥਰਾ ਵੇ ਜਾਂ ਉੱਤੇ ਬਣਿਆਂ ਨੂੰ ਕਿੰਝ ਮੈ ਗਿਣਾ ਤਾਂਗ ਇਕ ਦੂਜੇ ਨੂੰ ਕਲੇਜੇ ਲਾਉਣ ਤਾਂਗ ਇਕ ਦੂਜੇ ਨੂੰ ਕਲੇਜੇ ਲਾਉਣ ਦੋਵੇ ਜ਼ਿੰਦਾ ਕੀਤੇ ਕੀਤੇ ਰੋਲ ਦੀ ਪਈ ਵੇ ਕਾਲੀ ਬੋਲੀ ਰਾਤ ਉੱਤੋ ਮੀਹ ਜ਼ੋਰ ਦਾ ਤਕੜੀ ਦੀ ਜਿੰਦ ਸਾਚੀ ਡੋਲਦੀ ਪਈ ਤਕੜੀ ਦੀ ਜਿੰਦ ਸਾਚੀ ਡੋਲਦੀ ਪਈ ਪਲਾ ਗਿੱਲੀ ਚੁੰਨੀ ਦਾ ਮੈ ਮੰਗਾ ਅੱਡ ਕੇ ਰੱਬਾ ਅੱਜ ਲੱਗੀਆਂ ਦੀ ਲਾਜ ਰਖ ਲੇ ਇਕ ਦੂਜੇ ਵਿਚੋ ਸਾਨੂੰ ਤੂੰ ਦਿਸਦਾ ਆਸ਼ਕਾ ਦਾ ਥੋੜਾ ਕ ਲਿਹਾਜ ਰਖ ਲੇ ਦੇਖ ਤੇਰੀ ਦਿੱਡ ਲਈ ਛਾਕੋਰ ਚੰਨ ਵੇ ਦੇਖ ਤੇਰੀ ਦਿੱਡ ਲਈ ਛਾਕੋਰ ਚੰਨ ਵੇ ਹਨੇਰਿਆਂ ਦੇ ਜਗਾਲ floor ਦੀ ਪਈ ਕੀਤਾ ਸੀ ਕਰਾਰ ਅਧੀ ਰਾਤ ਆਉਣ ਦਾ ਹੱਲੇ ਵੀ ਮੋਬਾਇਲ ਤੋ ਹੀ ਬੋਲਦੀ ਪਈ ਹਾਏ ਵੇ ਤਕੜੀ ਦੀ ਜਿੰਦ ਸਾਚੀ ਡੋਲਦੀ ਪਈ ਮੀਹ ਦੇ ਪਾਣੀ ਨਾਲ ਸਗੋ ਹੋਰ ਬਲਦੀ ਸੀਨੇ ਵਿਚ ਲਗੀ ਜਿਹੜੀ ਅੱਗ ਪਿਆਰ ਦੀ ਥੋੜਾ ਭੋਤਾ ਨਜ਼ਰਾ ਨੂੰ ਰਹਿ ਦਿਸਦਾ ਜਦੋ ਕੀਤੇ ਬਿਜ਼ਲੀ ਚਮਕ ਮਾਰਦੀ ਅੱਜ ਕਾਇਨਾਤ ਤੇਰੇ ਗੋਰੇ ਰੰਗ ਨੂੰ ਅੱਜ ਕਾਇਨਾਤ ਤੇਰੇ ਗੋਰੇ ਰੰਗ ਨੂੰ ਜਾਂ ਜਾਂ ਕਣੀਆਂ ਚ ਘੋਲ ਦੀ ਪਈ ਵੇ ਕਾਲੀ ਬੋਲੀ ਰਾਤ ਉੱਤੋ ਮੀਹ ਜ਼ੋਰ ਦਾ ਤਤੜੀ ਦੀ ਜਿੰਦ ਸਚੀ ਡੋਲਦੀ ਪਈ ਹਾਏ ਵੇ ਤਤੜੀ ਦੀ ਜਿੰਦ ਸਾਚੀ ਡੋਲਦੀ ਪਈ ਠੰਡ ਨਾਲ ਕਾਬਦੀ ਨੂੰ ਲਗਲੋ ਹਿੱਕ ਨਾਲ ਆਜੀ ਤੇਰੀ ਸੋਹਣੀ ਵੇ ਝਨਾ ਨੂੰ ਚਿਰਡੀ ਆਜੀ Lakhwinder ਨੂੰ ਕਈ ਮੀਲ ਤੋ ਮਿਹਕ ਨਾਜੋ ਤੇਰੀ ਸੰਦਲੀ ਸਰੀਰ ਦੀ ਸੁੱਤਾ ਸੀ ਮਰਦ ਸਾਰਾ ਤਾਣ ਲੰਮੀਆਂ ਸੁੱਤਾ ਸੀ ਮਰਦ ਸਾਰਾ ਤਾਣ ਲੰਮੀਆਂ ਖਬਰ ਨਾ ਸਾਡੇ ਮੀਲ ਜੂਲ ਦੀ ਪਈ ਕੀਤਾ ਸੀ ਕਰਾਰ ਅਧੀ ਰਾਤ ਆਉਣ ਦਾ ਹੱਲੇ ਵੀ ਮੋਬਾਇਲ ਤੋ ਹੀ ਬੋਲਦੀ ਪਈ ਹਾਏ ਵੇ ਤਤੜੀ ਦੀ ਜਿੰਦ ਸਾਚੀ ਡੋਲਦੀ ਪਈ
Watch: New Singing Lesson Videos Can Make Anyone A Great Singer
Written by: Lakhwinder Maan
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Kaniyan Lyrics." Lyrics.com. STANDS4 LLC, 2024. Web. 14 Jun 2024. <https://www.lyrics.com/lyric-lf/6815930/Sudesh+Kumari/Kaniyan>.
Discuss the Kaniyan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
Accept answer
Offer Reward & Get Noticed
You need to be logged in to favorite.
Log In