Gun Puchdi
Shree Brar
Watch: New Singing Lesson Videos Can Make Anyone A Great Singer
ਅੱਜ ਕਾਲ ਸੁਪਨਿਆਂ ਚ ਮੈਨੂੰ ਮੇਰੀ ਲਾਸ਼ ਦਿਖਦੀ ਏ ਮੇਰੀ ਲਾਸ਼ ਤੇ ਕੋਲ ਪਈ ਮੇਰੀ gun ਉਦਾਸ ਦਿਖਦੀ ਏ ਰੋ ਕੇ ਉਠਦਾ ਮੈਂ ਨੇ ਇਨ੍ਹਾਂ ਕਾਲੀਆਂ ਰਾਤਾਂ ਚ ਮੇਰੀ ਮਾਂ ਦੇ ਹੰਜੂਆ ਚ ਮੇਰੀ ਉਡੀਕਦੀ ਏਕ ਪਿਆਸ ਦਿਖਦੀ ਏ ਅੱਜ ਕਲ ਸੁਪਨਿਆਂ ਚ ਮੈਨੂੰ ਮੇਰੀ ਲਾਸ਼ ਦਿਖਦੀ ਏ ਕਈ ਵਾਰੀ ਮੇਰੇ ਨਾਲ ਰੁੱਸ ਜਾਂਦੀ ਆ ਜਦੋ ਕਿੱਤੇ ਦੇਖ ਮੇਰਾ ਦੁਖ ਜਾਂਦੀ ਆ ਜਦੋ ਮੇਰੀ ਮਾਂ ਦੇ ਕਿੱਤੇ ਹੰਜੂ ਦੇਖ ਲੈਂਦੀ ਆ ਸ਼ਰਮ ਨਾਲ ਡੁੱਬ ਵਿਚ ਕੁੱਕ ਜਾਂਦੀ ਆ ਮੈਂ ਕੱਲਾ ਕਿੱਤੇ ਜਾਂ ਦਿੰਦੀ ਨਈ ਡਰਦੀ ਏ ਜਦੋ ਕੀਤੇ ਦੂਰ ਰਖ ਦਾ ਹੋ ਮੈਥੋਂ ਮੇਰੀ gun ਪੁਛਦੀ ਸਾਥ ਤੇਰਾ ਮੇਰਾ ਕਿਥੋਂ ਤਕ ਦਾ ਨੀ ਮੈਂ ਹੱਸ ਕੇ ਜੇ ਕਹਿ ਦਿੰਨਾ ਜਿਸਮ ਨਾਲ ਸਾਹਾਂ ਦਾ ਨੀ ਜਿਥੋਂ ਤਕ ਦਾ ਬੇਬੇ ਵਾਰੀ ਵਾਰੀ ਪੁੱਛੇ ਪੁੱਤ ਘਰੇ ਕਦੋਂ ਆਏਂਗਾ ਤੈਥੋਂ ਵਿਛੜੀ ਮੈਂ ਮਾਰ ਹੀ ਜੌ ਜਾ ਮੇਰੇ ਤੋਂ ਪਹਿਲਾਂ ਪੁੱਤ ਤੂੰ ਮਾਰ ਜਾਏਂਗਾ ਕਿਵੇਂ ਕਹੁ ਓਹਨੂੰ ਮੈਂ ਬੋਲਕੇ ਬੇਬੇ ਪਿੰਡ ਵਾਲੇ ਸੀਵੇਆਂ ਚ ਮੈਨੂੰ ਦਿਖਦਾ ਆ ਮੈਂ ਮਚਦਾ ਹੋ ਮੈਥੋਂ ਮੇਰੀ gun ਪੁਛਦੀ ਸਾਥ ਤੇਰਾ ਮੇਰਾ ਕਿਥੋਂ ਤਕ ਦਾ ਹੋ ਮੈਥੋਂ ਮੇਰੀ gun ਪੁਛਦੀ ਸਾਥ ਤੇਰਾ ਮੇਰਾ ਕਿਥੋਂ ਤਕ ਦਾ ਨੀ ਮੈਂ ਹੱਸ ਕੇ ਜੇ ਕਹਿ ਦਿੰਨਾ ਜਿਸਮ ਨਾਲ ਸਾਹਾਂ ਦਾ ਨੀ ਜਿਥੋਂ ਤਕ ਦਾ ਕਿਹੰਦੀ ਜਿੰਨਾ ਮੈਂ ਬਣਾਇਆ ਤੈਨੂੰ ਓਹਨਾ ਦੇ ਵੀ ਮਾਰ ਨਾ ਕਈ ਬਾਰੀ ਸੋਚਦੀ ਆਂ ਆਪੇ ਤੈਨੂੰ ਮਾਰ ਦਾ ਕਹਿ ਕੀਹ੍ਡੋਂ ਦੀ ਲਾ ਲੈਣੀ ਸੀਗੀ ਜਾਂ ਵੇ ਜੱਟਾ ਜੇ ਔਂਦਾ ਨਾ ਤਰਸ ਮੈਨੂੰ ਔਂਦਾ ਨਾ ਪਿਆਰ ਜਿਹਾ Shree Brar ਹਾਲ ਚਾਲ ਸਾਡੇ ਕ੍ਯੂਂ ਤੜਕੇ ਦਾ ਅਖਬਾਰ ਦੱਸਦਾ ਮੈਥੋਂ ਮੇਰੀ ਏ ਕਲਾਮ ਪੁਛਦੀ ਸਾਥ ਤੇਰਾ ਮੇਰਾ ਕਿਥੋਂ ਤਕ ਦਾ ਅੱਖ ਭਰ ਕੇ ਮੈਂ ਕਿਹ ਦਿਨਾਂ ਜਿਸਮ ਨਾਲ ਸਾਹਾਂ ਦਾ ਨੀ ਜਿਥੋਂ ਤਕ ਦਾ ਜਿਸਮ ਨਾਲ ਸਾਹਾਂ ਦਾ ਨੀ ਜਿਥੋਂ ਤਕ ਦਾ ਜਿਸਮ ਨਾਲ ਸਾਹਾਂ ਦਾ ਨੀ ਸਾਹਾਂ ਦਾ ਨੀ ਜਿਥੋਂ ਤਕ ਦਾ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Gun Puchdi Lyrics." Lyrics.com. STANDS4 LLC, 2024. Web. 22 Jun 2024. <https://www.lyrics.com/lyric-lf/6815915/Shree+Brar/Gun+Puchdi>.
Discuss the Gun Puchdi Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In