Kam Velliyan Wale
कौर बी, Dilpreet Dhillon
Watch: New Singing Lesson Videos Can Make Anyone A Great Singer
ਕਮ ਵੇਲੀਆ ਵਾਲੇ 24 ਘੰਟੇ ਰਿਹਨਾ ਯਾਰਾਂ ਬੇਲਿਆ ਦੇ ਨਾਲ ਵੇ ਤੇਤੋ ਗੋਰੇ ਰੰਗ ਵਾਲੀ ਜੱਟੀ ਹੋਣੀ ਨੀ ਸਾਂਭਲ 24 ਘੰਟੇ ਰਿਹਨਾ ਯਾਰਾਂ ਬੇਲਿਆ ਦੇ ਨਾਲ ਵੇ ਤੇਤੋ ਗੋਰੇ ਰੰਗ ਵਾਲੀ ਜੱਟੀ ਹੋਣੀ ਨੀ ਸਾਂਭਲ ਹਾ ਨਾ ਕਰਾਂ ਵੇ ਤਾਯੋਨ ਪ੍ਯਾਰ ਨਾ ਕਰਾਂ ਪਕਾ ਤੇਰੇ ਨਾਲ ਇਕਰਾਰ ਨਾ ਕਰਾਂ ਮੋਢੇ ਵਿਚ ਰਫਲਾਂ ਰਖਣ ਵਲੇਯਾ ਵੇ ਤੇਰੇ ਉੱਤੇ ਤਾ ਮਰਦੀ ਆ ਵੇ ਤੇਰੇ ਕਮ ਵੇਲੀਆ ਵਾਲੇ ਵੇ ਜੱਟੀ ਤਾਯੋ ਡਰਦੀ ਆ ਤੇਰੇ ਕਮ ਵੇਲੀਆ ਵਾਲੇ ਵੇ ਜੱਟੀ ਤਾਯੋ ਡਰਦੀ ਆ ਹਾਣਜੀ ਸੁਣਕੇ! ਓ ਰਾਕੀਯੈਯਾ ਕਿਸੇ ਦਾ ਜੱਟ ਰੋਖਦਾ ਹੀ ਨਹੀ ਨੀ ਕਿਸੇ ਆਂਖ ਦੇ ਇਸ਼ਾਰੇ ਅੱਗੇ ਝੁਕਦਾ ਹੀ ਨਹੀ ਤੇਰੇ ਸਿਰ ਉੱਤੇ ਕਿੰਨੇ ਆ ਕ੍ਰਾਇਮ ਬੋਲ ਦੇ ਹਾਇ ਕੋਰ੍ਟ ਵਿਚ ਰੌਲਾ ਸੱਦਾ ਮੁੱਕਦਾ ਹੀ ਨਹੀ ਓ ਸੁਖ ਸੰਧੂ ਜੋਗੇ ਪਿੰਡ ਵਲੇਯਾ ਵੇ ਖਾ ਲੈਣਾ ਗੋਰਾ ਰੰਗ ਕਾੱਮਾ ਕਲੇਯਾ ਨੇ ਓ ਯਾਰਾਂ ਪੀਛੇ ਸ਼ਿਅਰ ਦੀ ਪੋਲੀਸ ਘੁਮ ਦੀ ਓ ਰੈਡ ਮਰੇ ਸਾਡੇ ਆਂ ਟਿਕਾਣੇ ਆਂ ਤੇ ਓ ਤੇਰਾ ਜੱਟ ਚਾਢੇ ਵੈਲਪੁਨੇ ਦਿਯਾਂ ਪੌਡੀਆ ਮੈਂ ਹੱਲੇ 14ਵੀ ਕ੍ਲਾਸ ਵਿਚ ਪਧਦੀ ਆ ਓ ਸਾਡੇ ਕਮ ਵੇਲੀਆ ਵਾਲੇ ਵੇ ਜੱਟੀ ਤਾਯੋ ਡਰਦੀ ਆ ਤੇਰੇ ਕਮ ਵੇਲੀਆ ਵਾਲੇ ਵੇ ਜੱਟੀ ਤਾਯੋ ਡਰਦੀ ਆ ਵਾਦਾ ਨਿੱਤ ਮਰਦਾ ਏ ਵੱਡੀ ਆਂ ਤੂ ਖਾਕੇ ਮੇਰਿਯਾਨ ਸੌਂਹਾਂ ਨਾ ਗਲਾਂ ਛੱਡੀ ਆਂ ਤੂ ਦਾਰੂ ਦੇ ਪਿਯਾਲੇ ਸੀਟ ਥੱਲੇ ਰਖਦੇ ਉੱਤੋ ਰਖੇ ਚਮਕਾਕੇ ਵੇ ਤੂ ਗੱਡੀ ਆਂ ਨੂ ਵੇ ਏਡੁ ਚੰਗਾ ਛੱਡ ਦੇ ਯਰਾਨੇ ਮਖਣਾ ਯਾ ਫੇਰ ਲੌਣੇ ਛੱਡ ਦੇ ਬਹਾਨੇ ਮਖਣਾ ਹਥ ਆਪਣੇ ਲਾਵਾਡੂ ਹਤਕਾਡਿਯਾਂ ਵੇ ਨਾ ਸੋਚ ਨੂ ਮੈਂ ਤੇਰੇ ਤੇ ਡਿਪੇਂਡ ਰਖਣਾ ਤੇਰੇ ਪੁੱਤੇ ਕਾੱਮਾ ਦੇ ਕਰਕੇ ਵੇ ਤੇਰੇ ਨਾਲ ਮੈਂ ਲਰਦੀ ਆ ਵੇ ਤੇਰੇ ਕਮ ਵੇਲੀਆ ਵਾਲੇ ਵੇ ਜੱਟੀ ਤਾਯੋ ਡਰਦੀ ਆ ਤੇਰੇ ਕਮ ਵੇਲੀਆ ਵਾਲੇ ਵੇ ਜੱਟੀ ਤਾਯੋ ਡਰਦੀ ਆ Beat Inspector! ਟਾਉਨ ਵਿਚ ਰੌਲਾ ਤੇਰਾ ਨਾਮ ਦਾ ਜੱਟਾ ਤੇਰੀ ਕਿੰਨੀ ਸੋਹਣੀ ਜੱਟੀ ਕ੍ਯੋਂ ਨੀ ਸਾਂਭਦਾ ਜੱਟਾ ਵੇ ਤੂ ਚਾਂਦੀ ਦੀ ਡੱਬੀ ਚ ਰਖੇ ਕਾਲੀ ਨਾਗਣੀ ਰੇਡ ਆਂਖ ਨਾਲ ਵੈਰਿਯਾ ਨੂ ਟਾਡ ਦਾ ਜੱਟਾ ਕਾਟੋ ਕਾਰੀ ਜਾਵੇ ਅੰਗੇਲੀਯਨ ਵੇ ਤੂ 24 ਘੰਟੇ ਰਿਹਣੇ ਨਾਲ ਵੇਲੀਆ ਦੇ ਉੱਤੋ ਕੁਰਤੇ ਪਤਨੀ ਪਾਕੇ ਰਖਦੇ ਵੇ ਗੁਣ ਬੇਲ੍ਟ ਚ ਗੁਣ ਲਾਕੇ ਰਖਦੇ ਵੇ ਮੈਨੂ ਦਰ ਜਿਹਾ ਲੱਗੇਯਾ ਰਿਹੰਦਾ ਤੇਰੇ ਤੋਂ ਦੁਨਿਯਾ ਸੱਦ ਦੀ ਆ ਵੇ ਤੇਰੇ ਕਮ ਵੇਲੀਆ ਵਾਲੇ ਵੇ ਜੱਟੀ ਤਾਯੋ ਡਰਦੀ ਆ ਤੇਰੇ ਕਮ ਵੇਲੀਆ ਵਾਲੇ ਵੇ ਜੱਟੀ ਤਾਯੋ ਡਰਦੀ ਆ
Become A Better Singer In Only 30 Days, With Easy Video Lessons!
Written by: Sukh Sandhu
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Kam Velliyan Wale Lyrics." Lyrics.com. STANDS4 LLC, 2024. Web. 15 Jun 2024. <https://www.lyrics.com/lyric-lf/6810478/%E0%A4%95%E0%A5%8C%E0%A4%B0+%E0%A4%AC%E0%A5%80/Kam+Velliyan+Wale>.
Discuss the Kam Velliyan Wale Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In