Yaarian
Chati mann
Watch: New Singing Lesson Videos Can Make Anyone A Great Singer
ਚੰਨਾ ਵੇ ਚੰਨਾ ਮਾਹੀਆਂ ਵੇ ਮਾਹੀਆ ਚੰਨਾ ਵੇ ਚੰਨਾ ਮਾਹੀਆਂ ਵੇ ਮਾਹੀਆ ਦਿਲ ਕੀਤੇ ਦਿਲ ਕੀਤੇ ਲਗਦਾ ਨ੍ਹੀ, ਚੈਨ ਕਿਤੋਂ ਵੀ ਲਬਦਾ ਨ੍ਹੀ ਦਿਲ ਕੀਤੇ ਦਿਲ ਕੀਤੇ ਲਗਦਾ ਨ੍ਹੀ, ਚੈਨ ਕਿਤੋਂ ਵੀ ਲਬਦਾ ਨ੍ਹੀ ਰਾਤਾਂ ਤੜਫਾਉਂਦੀ ਨੇ ਨੀਂਦਰਾਂ ਨਾ ਆਉਂਦੀਆਂ ਨੇ, ਰੋ ਰੋ ਕੇ ਮੇ ਹਾਰੀ ਹਾਂ ਰਾਤਾਂ ਤੜਫਾਉਂਦੀ ਨੇ ਨੀਂਦਰਾਂ ਨਾ ਆਉਂਦੀਆਂ ਨੇ, ਰੋ ਰੋ ਕੇ ਮੇ ਹਾਰੀ ਹਾਂ ਜਦੋਂ ਦੀਆਂ ਟੁੱਟ ਗਈਆਂ ਤੇਰੇ ਨਾਲ ਯਾਰੀਆਂ ਓਦੋਂ ਦੀਆਂ ਲੱਗ ਗਈਆਂ ਦੁਖਾਂ ਨਾਲ ਸਾਰੀਆਂ ਜਦੋਂ ਦੀਆਂ ਟੁੱਟ ਗਈਆਂ ਤੇਰੇ ਨਾਲ ਯਾਰੀਆਂ ਓਦੋਂ ਦੀਆਂ ਲੱਗ ਗਈਆਂ ਦੁਖਾਂ ਨਾਲ ਸਾਰੀਆਂ ਪਿਆਰ ਭੁਲਾਇਆਂ ਭੁਲਦੇ ਨ੍ਹੀ, ਯਾਰ ਵਿਕੇਂਦੇ ਮੁਲਦੇ ਨ੍ਹੀ ਪਿਆਰ ਭੁਲਾਇਆਂ ਭੁਲਦੇ ਨ੍ਹੀ, ਯਾਰ ਵਿਕੇਂਦੇ ਮੁਲਦੇ ਨ੍ਹੀ ਅਖਾਂ ਲਾਈ ਰਖਦੇ ਆ ਰਾਹ ਤੇਰਾ ਤਕਦੇ ਆ ਖੋਲ ਬੂਹੇ ਬਾਰੀਆਂ ਅਖਾਂ ਲਾਈ ਰਖਦੇ ਆ ਰਾਹ ਤੇਰਾ ਤਕਦੇ ਆ ਖੋਲ ਬੂਹੇ ਬਾਰੀਆਂ ਜਦੋਂ ਦੀਆਂ ਟੁੱਟ ਗਈਆਂ ਤੇਰੇ ਨਾਲ ਯਾਰੀਆਂ ਓਦੋਂ ਦੀਆਂ ਲੱਗ ਗਈਆਂ ਦੁਖਾਂ ਨਾਲ ਸਾਰੀਆਂ ਜਦੋਂ ਦੀਆਂ ਟੁੱਟ ਗਈਆਂ ਤੇਰੇ ਨਾਲ ਯਾਰੀਆਂ ਓਦੋਂ ਦੀਆਂ ਲੱਗ ਗਈਆਂ ਦੁਖਾਂ ਨਾਲ ਸਾਰੀਆਂ ਚੰਨਾ ਵੇ ਚੰਨਾ ਮਾਹੀਆਂ ਵੇ ਮਾਹੀਆ ਚੰਨਾ ਵੇ ਚੰਨਾ ਮਾਹੀਆਂ ਵੇ ਮਾਹੀਆ ਗੱਲ ਹੁਣ ਗੱਲ ਹੁਣ ਕਰਦੇ ਨਹੀਂ ਕੋਈ ਹੁੰਗਾਰਾ ਭਰਦੇ ਨਹੀਂ ਗੱਲ ਹੁਣ ਗੱਲ ਹੁਣ ਕਰਦੇ ਨਹੀਂ ਕੋਈ ਹੁੰਗਾਰਾ ਭਰਦੇ ਨਹੀਂ ਆਜਾ ਦਿਲਜਾਣਿਆ ਵੇ ਕਰੇ ਮਨਮਾਨੀਆਂ ਫੇਰ ਸੀਨੇ ਆਰਿਆਂ ਆਜਾ ਦਿਲਜਾਣਿਆ ਵੇ ਕਰੇ ਮਨਮਾਨੀਆਂ ਫੇਰ ਸੀਨੇ ਆਰਿਆਂ ਜਦੋਂ ਦੀਆਂ ਟੁੱਟ ਗਈਆਂ ਤੇਰੇ ਨਾਲ ਯਾਰੀਆਂ ਓਦੋਂ ਦੀਆਂ ਲੱਗ ਗਈਆਂ ਦੁਖਾਂ ਨਾਲ ਸਾਰੀਆਂ ਜਦੋਂ ਦੀਆਂ ਟੁੱਟ ਗਈਆਂ ਤੇਰੇ ਨਾਲ ਯਾਰੀਆਂ ਓਦੋਂ ਦੀਆਂ ਲੱਗ ਗਈਆਂ ਦੁਖਾਂ ਨਾਲ ਸਾਰੀਆਂ ਤਕ ਤੈਨੂੰ ਤਕ ਤੈਨੂੰ ਭਰਦੇ ਨ੍ਹੀ, ਨੈਣ ਦੂਰੀਆਂ ਜਰਦੇ ਨ੍ਹੀ ਤਕ ਤੈਨੂੰ ਤਕ ਤੈਨੂੰ ਭਰਦੇ ਨ੍ਹੀ, ਨੈਣ ਦੂਰੀਆਂ ਜਰਦੇ ਨ੍ਹੀ ਹਾਏ ਸਾਡੇ ਮੀਤ ਦੀਆਂ Kaddon ਵਾਲੇ Jeet ਦੀਆਂ ਲੰਮੀਆਂ ਉਡਾਰੀਆਂ ਹਾਏ ਸਾਡੇ ਮੀਤ ਦੀਆਂ Kaddon ਵਾਲੇ Jeet ਦੀਆਂ ਲੰਮੀਆਂ ਉਡਾਰੀਆਂ ਜਦੋਂ ਦੀਆਂ ਟੁੱਟ ਗਈਆਂ ਤੇਰੇ ਨਾਲ ਯਾਰੀਆਂ ਓਦੋਂ ਦੀਆਂ ਲੱਗ ਗਈਆਂ ਦੁਖਾਂ ਨਾਲ ਸਾਰੀਆਂ ਜਦੋਂ ਦੀਆਂ ਟੁੱਟ ਗਈਆਂ ਤੇਰੇ ਨਾਲ ਯਾਰੀਆਂ ਓਦੋਂ ਦੀਆਂ ਲੱਗ ਗਈਆਂ ਦੁਖਾਂ ਨਾਲ ਸਾਰੀਆਂ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Yaarian Lyrics." Lyrics.com. STANDS4 LLC, 2024. Web. 22 Jun 2024. <https://www.lyrics.com/lyric-lf/6718279/Chati+mann/Yaarian>.
Discuss the Yaarian Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In