Jatt De Star [Remix]
Himmat Sandhu
Watch: New Singing Lesson Videos Can Make Anyone A Great Singer
ਉਹ ਖਾ ਕੇ ਚੀਸੇ ਚਿੱਲਿਆਂ ਸ਼ਰੀਰ ਨਾਇਯੋ ਬਣ ’ਦੇ ਚੁੱਕਣੇ ਪੈਂਦੇ ਆ ਭਰ ਸਾਵਾ ਸਾਵਾ ਮਨ ਦੇ ਓ ਖਾਕੇ ਚੀਸੇ ਚਿੱਲੀ ‘ਆਂ ਸ਼ਰੀਰ ਨਾਹਿਯੋ ਬਣ ’ਦੇ ਝੁੱਕਣੇ ਪੈਂਦੇ ਆ ਭਾਰ ਸੇਵਾ ਸੇਵਾ ਮਨ ਦੇ ਚੱਲਦੀ ਗੋਲੀ ਚ ਔਖੀ ਗੋਲੀ ਆ ਚਲਾਉਣੀ ਸੌਖੇ ਕੋਠੇ ਛੱਡ ਕੇ ਪਟਾਕੇ ਪਾਉਣੇ ਗਨ ਦੇ ਉਹ ਹੋਵੇ ਜੇ ਚੜਾਈ ਚੱਲੇ ਨਾਲ ਦੁਨੀਆਂ ਹੋਵੇ ਜੇ ਚੜਾਈ ਚੱਲੇ ਨਾਲ ਦੁਨੀਆਂ ਔਖੇ ਵੇਲੇ ਨਾਲ ਬੱਸ ਯਾਰ ਚੱਲਦੇ ਓ ਲਾਏ ਨਾਇਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਲੋਕੀ ਕੇਂਦੇ ਜੱਟ ਦੇ Star ਚੱਲਦੇ ਓ ਲਾਏ ਨਾਇਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਲੋਕੀ ਕੇਂਦੇ ਜੱਟ ਦੇ Star ਚੱਲਦੇ ਲਾਏ ਨਾਹਿਯੋ ਤੁੱਕ ਮਿਹਨਤਾਂ ਨੇ ਕੀਤੀਆਂ ਉਹ ਅੱਖਾਂ ਚ ਉਹ ਨੀਂਦਰਾ ਦਿਮਾਗ ਚ Speed ਐ ਚੱਲਦੇ ਆ ਚਾ ਦੇ ਨਾਲ ਵਰਤੀ ਨਾ We*D ਐ ਉਹ ਅੱਖਾਂ ਚ ਉਹ ਨੀਂਦਰਾ ਦਿਮਾਗ ਚ Speed ਐ ਚੱਲਦੇ ਆ ਚਾ ਦੇ ਨਾਲ ਵਰਤੀ ਨਾ We*D ਐ ਬੌਟਿਆਨ ਤੋਂ ਚੰਗੇ ਇਹੀ ਸ਼ੁਕਰ ਐ ਰੱਬ ਦਾ ਬਟੂਵੇਂ ਚ ਲੋੜ ਜੋਗੇ ਬਹੁਟੀ ਨਾ ਗਰੀਦ ਐ ਓਹਦੇ ਨਾਲ ਮਿਲਾਈਏ ਮਤ ਜਿਹਦੇ ਨਾਲ ਮਿਲੇ ਓਹਦੇ ਨਾਲ ਮਿਲਾਈਏ ਮਤ ਜਿਹਦੇ ਨਾਲ ਮਿਲੇ ਰੱਖ ਕੇ ਦਿਲਾਂ ਚ ਨਾਇਯੋ ਖਾਰ ਚੱਲਦੇ ਓ ਲਾਏ ਨਾਹਿਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਲੋਕੀ ਕਹਿੰਦੇ ਜੱਟ ਦੇ Star ਚੱਲਦੇ ਲਾਏ ਨਾਹਿਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਲੋਕੀ ਕਹਿੰਦੇ ਜੱਟ ਦੇ Star ਚੱਲਦੇ ਲਾਏ ਨਾਹਿਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਉਹ ਹੱਲਾਸ਼ੇੜੀ ਦਿੰਦੇ ਲਗ ਪੁੱਲਿੰਗ ਨੀ ਕਰਦੇ ਕਿਸੇ ਦੇ ਰਹਿਣ ਦੇ ਵਿਚ ਰੋਡੇ ਨਾਇਯੋ ਧਰਦਿਉ ਓ ਹੱਲਾਸ਼ੇੜੀ ਦਿੰਦੇ ਲਗ Pulling ਨੀ ਕਰਦੇ ਕਿਸੇ ਦੇ ਰਹਿਣ ਦੇ ਵਿਚ ਰੋਡੇ ਨਾਇਯੋ ਧਰਦਿਉ ਵੇਖ ਕੇ ਹਸੀਨ ਚੇਹਰਾ ਚਿਤ ਨਾਇਯੋ ਡੋਲਿਆ ਫੱਕਰ ਸੁਭਾ ਐ ਹਰ ਇਕ ਤੇ ਨੀ ਮਾਰਦੇ ਓਹਨੇ ਕੀ ਐ ਦੱਸ ਮੰਜ਼ਿਲਾਂ ਤੇ ਪੌਂਚਣਾ ਓਹਨੇ ਕੀ ਐ ਦੱਸ ਮੰਜ਼ਿਲਾਂ ਤੇ ਪੌਂਚਣਾ ਜਿਹਦੇ ਤਿਨਾ ਚੜ੍ਹਾ ਨਾਲ ਪਿਆਰ ਚੱਲਦੇ ਓ ਲਾਏ ਨਾਇਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਲੋਕੀ ਕੇਂਦੇ ਜੱਟ ਦੇ Star ਚੱਲਦੇ ਲਾਏ ਨਾਹਿਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਲੋਕੀ ਕੇਂਦੇ ਜੱਟ ਦੇ Star ਚੱਲਦੇ ਲਾਏ ਨਾਹਿਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਉਹ ਲਿਖਦਾ ਗੀਤਾਂ ਚ ਗੱਲਾਂ ਸੱਚ ਨੂੰ ਨਿਚੋੜ ਕੇ ਅਮਰ ਕਵੀ ਨਾ ਲਿਖੇ Line ’ਆਂ ਜੋੜ ਜੋੜ ਕੇ ਉਹ ਲਿਖਦਾ ਗੀਤਾਂ ਚ ਗੱਲਾਂ ਸੱਚ ਨੂੰ ਨਿਚੋੜ ਕੇ ਅਮਰ ਕਵੀ ਨਾ ਲਿਖੇ Line ’ਆਂ ਜੋੜਨਜੋੜ ਕੇ ਉਹ ਦਿਲ ਵਿਚੋਂ ਆਈ ਗੱਲ ਬੜੀ ਦੂੰਗੀ ਮਾਰ ਕਰੇ ਸੁਣ ’ਨਾ ਪੈਂਦਾ ਐ ਤਾਈਓਂ ਗਾਣਾ ਮੋੜ ਮੋੜ ਕੇ ਉਹ ਲਾ ਫੇਰ ਲਾਡੀ ਤੇ ਇਕ ਵਾਰ ਹੋਰ ਓ ਦਿਲ ਵਿੱਚੋਂ ਆਈ ਗੱਲ ਬੜੀ ਦੂੰਗੀ ਮਾਰ ਕਰੇ ਸੁਣ ’ਨਾ ਪੈਂਦਾ ਐ ਤਾਈਓਂ ਗਾਣਾ ਮੋੜ ਮੋੜ ਕੇ ਓ ਲੰਬੇ ਸਮੇਂ ਚੱਲਦੀਆਂ ਕਲਾਕਾਰੀਆਂ ਲੰਬੇ ਸਮੇਂ ਚੱਲਦੀਆਂ ਕਲਾਕਾਰੀਆਂ ਸ਼ੋਸ਼ੇ ਨਾਇਯੋ ਵੀਰੇ ਵਾਰ ਵਾਰ ਚੱਲਦੇ ਓ ਲਾਏ ਨਾਹਿਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਲੋਕੀ ਕਹਿੰਦੇ ਜੱਟ ਦੇ Star ਚੱਲਦੇ ਓ ਲਾਏ ਨਾਹਿਯੋ ਤੁੱਕੇ ਮਿਹਨਤਾਂ ਨੇ ਕੀਤੀਆਂ ਲੋਕੀ ਕਹਿੰਦੇ ਜੱਟ ਦੇ Star ਚੱਲਦੇ ਲਾਏ ਨਾਹਿਯੋ ਤੁੱਕੇ ਮਿਹਨਤਾਂ ਨੇ ਕੀਤੀਆਂ
Become A Better Singer In Only 30 Days, With Easy Video Lessons!
Written by: AMAR KAVI, LADDI GILL
Lyrics © Royalty Network, Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Jatt De Star [Remix] Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/6718238/Himmat+Sandhu/Jatt+De+Star+%5BRemix%5D>.
Discuss the Jatt De Star [Remix] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In