Navee Abc

Yudhveer Singh

0 fans

Yudhveer Singh


3:12

 Watch: New Singing Lesson Videos Can Make Anyone A Great Singer

A for ਆਸ਼ਿਕ਼ਈ ਦੀ line ਬਹੁਤ ਮਾੜੀ ਆ
B for ਬੰਦਾ ਕਾਮਯਾਬ ਜੋ ਜੁਗਾਦੀ ਆ
A for ਆਸ਼ਿਕ਼ਈ ਦੀ line ਬਹੁਤ ਮਾੜੀ ਆ
B for ਬੰਦਾ ਕਾਮਯਾਬ ਜੋ ਜੁਗਾਦੀ ਆ
C for cash ਪਿੱਛੇ ਛੱਡ ਜਾਂਦੀਆਂ
C for cash ਪਿੱਛੇ ਛੱਡ ਜਾਂਦੀਆਂ
D for ਵਾਲੇ ਦੇਕੇ ਧੋਖੇ ਬਾਈ
ਆਉਣ ਜ਼ਿੰਦਗੀ ਚ ਨਾਰਾਂ ਬਹੁਤ ਆਉਂਦੀਆਂ
ਪੱਕੇ ਯਾਰ ਮਿਲਦੇ ਆ ਔਖੇ ਬਾਈ
ਆਉਣ ਜ਼ਿੰਦਗੀ ਚ ਨਾਰਾਂ ਬਹੁਤ ਆਉਂਦੀਆਂ
ਬੰਬ ਯਾਰ ਮਿਲਦੇ ਆ ਔਖੇ ਬਾਈ

E for ego, F for full ਬਾਤਾਂ full
G for ਗ਼ਜ਼ਬ ਇਰਾਦੇ ਸ਼ੇਤੀ ਜਾਂਦੀਆਂ ਨੇ ਭੁੱਲ
G for ਗ਼ਜ਼ਬ ਇਰਾਦੇ ਸ਼ੇਤੀ ਜਾਂਦੀਆਂ ਨੇ ਭੁੱਲ
H for high-rate, I for ਲੈਕੇ i-Phone
J for ਪਾਕੇ jean ਸ਼ਹਿਣ ਬਹੁਤ ਖੜ ਦੀਆਂ ਖੁੱਲ
K for ਕਿਸਮਤ ਆਪੇ ਲਿਖੀ ਪਿਆਰ ਦੀ
K for ਕਿਸਮਤ ਆਪੇ ਲਿਖੀ ਪਿਆਰ ਦੀ
L ਲੱਕ ਦੇ ਜਾਣ ਤੌਂਟ ਚੌਕੇ ਬਾਈ
ਆਉਣ ਜ਼ਿੰਦਗੀ ਚ ਨਾਰਾਂ ਬਹੁਤ ਆਉਂਦੀਆਂ
ਪੱਕੇ ਯਾਰ ਮਿਲਦੇ ਆ ਔਖੇ ਬਾਈ
ਆਉਣ ਜ਼ਿੰਦਗੀ ਚ ਨਾਰਾਂ ਬਹੁਤ ਆਉਂਦੀਆਂ
ਬੰਬ ਯਾਰ ਮਿਲਦੇ ਆ ਔਖੇ ਬਾਈ

M morning walk, N ਜਾਣ ਤਾਲੇ ਨੇੜੇ
Par ਉਸ time ਵੇਲੇ fresh ਦਿਸਦੇ ਨੇ ਚੇਹਰੇ
P for present time, Q for ਬਣਕੇ queen
R – Rayban black ਚੰਨ ਘੁੰਮਦੇ ਬਥੇਰੇ
S for selfish mind ਬਹੁਤ ਹੁੰਦੀਆਂ
For selfish mind ਬਹੁਤ ਹੁੰਦੀਆਂ
T – time pass ਵਾਲੇ ਨਾਲ ਸੌਖੇ ਬਾਈ
ਆਉਣ ਜ਼ਿੰਦਗੀ ਚ ਨਾਰਾਂ ਬਹੁਤ ਆਉਂਦੀਆਂ
ਪੱਕੇ ਯਾਰ ਮਿਲਦੇ ਆ ਔਖੇ ਬਾਈ
ਆਉਣ ਜ਼ਿੰਦਗੀ ਚ ਨਾਰਾਂ ਬਹੁਤ ਆਉਂਦੀਆਂ
ਬੰਬ ਯਾਰ ਮਿਲਦੇ ਆ ਔਖੇ ਬਾਈ

U for up down, V for ਵਿੰਗੀ ਟੇਡੀ life
W for ਬਣੂ wife, ਬੇਬੇ ਬਾਪੂ ਦੀ ਪਸੰਦ
W for ਬਣੂ wife, ਬੇਬੇ ਬਾਪੂ ਦੀ ਪਸੰਦ
X for ਫੌਜੀ ਰਮ , Y for ਯਾਰਾਂ ਨਾਲ ਪੀਕੇ
Z zoon ਹੁੰਦੀ ਚੰਗੀ ਮੇਲ ਆਸ਼ਿਕ਼ਈ ਦੇ ਬੰਨ
ਸੁਖ , ਰਾਜਦੀਪ , ਗੱਗੂ tine ਤੌਬਾ ਕਰਦੇ
ਯੁੱਧਵੀਰ , ਮਨਰਾਜ ਵੀ ਨੇ ਤੌਬਾ ਕਰਦੇ
ਪਾਲੇ ਚੁੰਗ ਬੁਰੀਆਂ ਦੇ ਦੋਕੇ ਬਾਈ
ਆਉਣ ਜ਼ਿੰਦਗੀ ਚ ਨਾਰਾਂ ਬਹੁਤ ਆਉਂਦੀਆਂ
ਪੱਕੇ ਯਾਰ ਮਿਲਦੇ ਆ ਔਖੇ ਬਾਈ
ਆਉਣ ਜ਼ਿੰਦਗੀ ਚ ਨਾਰਾਂ ਬਹੁਤ ਆਉਂਦੀਆਂ
ਬੰਬ ਯਾਰ ਮਿਲਦੇ ਆ ਔਖੇ ਬਾਈ

 The easy, fast & fun way to learn how to sing: 30DaySinger.com

Written by: MANRAJ NATT, TREND SETTER

Lyrics © Royalty Network

Lyrics Licensed & Provided by LyricFind

Discuss the Navee Abc Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Navee Abc Lyrics." Lyrics.com. STANDS4 LLC, 2024. Web. 25 Sep. 2024. <https://www.lyrics.com/lyric-lf/6709510/Yudhveer+Singh/Navee+Abc>.

    Missing lyrics by Yudhveer Singh?

    Know any other songs by Yudhveer Singh? Don't keep it to yourself!

    Browse Lyrics.com

    Quiz

    Are you a music master?

    »
    Who is the DJ/Singer/Actor who released Supernova?
    A Khalid
    B Ansel Elgort
    C DJ Snake
    D Wi.lli.am

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Yudhveer Singh tracks

    On Radio Right Now

    Loading...

    Powered by OnRad.io