Gairtan
Lehmber Hussainpuri
Struggling with Gairtan? Become a better singer in 30 days with these videos!
ਊ ਜ਼ੁਲਮ ਦੀਆਂ ਤੋੜੋ ਜੰਜੀਰਾਂ ਕੋਮ ਦੀਆਂ ਬਦਲੋ ਤਕਦੀਰਾਂ ਊ ਜ਼ੁਲਮ ਦੀਆਂ ਤੋੜੋ ਜੰਜੀਰਾਂ ਕੋਮ ਦੀਆਂ ਬਦਲੋ ਤਕਦੀਰਾਂ ਚੁਪ ਧਾਰ ਕੇ ਬੇਠੇ ਤਾਇਓਂ ਚੁਪ ਧਾਰ ਕੇ ਬੇਠੇ ਤਾਇਓਂ ਬਾਜ਼ੀ ਪੁੱਠੀ ਪੈਂਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਊ ਹੱਕ ਸਾਡਾ ਹੇ ਖੋਣੇ ਪੈਂਦੇ ਗਲ ਇਹ ਸਚ ਸਿਆਣੇ ਕਹਿੰਦੇ ਊ ਹੱਕ ਸਾਡਾ ਹੇ ਖੋਣੇ ਪੈਂਦੇ ਗਲ ਇਹ ਸਚ ਸਿਆਣੇ ਕਹਿੰਦੇ ਇਕ ਅੱਗੇ ਹਰ ਕੋਈ ਝੁਕਦਾ ਇਕ ਅੱਗੇ ਹਰ ਕੋਈ ਝੁਕਦਾ ਕੁੱਲ ਲੁਗਾਈ ਕਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਪੜ੍ਹ ਲਿਖ ਕੇ ਤੁਸੀਂ ਵਿਧਿਆ ਪਾ ਲੋ ਵਾਲਮੀਕੀ ਤੁਸੀਂ ਮੰਨ ਚ ਵਸਾ ਲੋ ਪੜ੍ਹ ਲਿਖ ਕੇ ਤੁਸੀਂ ਵਿਧਿਆ ਪਾ ਲੋ ਵਾਲਮੀਕੀ ਤੁਸੀਂ ਮੰਨ ਚ ਵਸਾ ਲੋ ਦਿਲ ਵਿੱਚ ਜੇ ਕਰ ਜਿੱਤਾਂ ਹੋਵਣ ਦਿਲ ਵਿੱਚ ਜੇ ਕਰ ਜਿੱਤਾਂ ਹੋਵਣ ਹਾਰ ਨੀ ਪੱਲੇ ਪੈਂਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਊ ਕੋਮ ਦੀ ਖਾਤਿਰ ਜਾਣਾ ਵਾਰੋ ਵੈਰਿਆਂ ਅੱਗੇ ਕਦੇ ਨਾ ਹਾਰੋ ਊ ਕੋਮ ਦੀ ਖਾਤਿਰ ਜਾਣਾ ਵਾਰੋ ਵੈਰਿਆਂ ਅੱਗੇ ਕਦੇ ਨਾ ਹਾਰੋ ਊ ਕੋਮ ਕਦੇ ਊ ਹੱਸ ਨਾ ਸਕਦੀ ਊ ਕੋਮ ਕਦੇ ਊ ਹੱਸ ਨਾ ਸਕਦੀ ਜੋ ਨਾ ਦੁਖੜੇ ਸਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਊ ਰਲ ਮਿਲ ਆਪਣਾ ਧਰਮ ਬਚਾਈਏ ਕੋਮ ਦਾ ਕਰਜਾ ਸਿਰ ਤੋਂ ਲਾਹੀਏ ਊ ਰਲ ਮਿਲ ਆਪਣਾ ਧਰਮ ਬਚਾਈਏ ਕੋਮ ਦਾ ਕਰਜਾ ਸਿਰ ਤੋਂ ਲਾਹੀਏ Hussainpuri ਦਾ ਮੰਨ ਲੋ ਕਹਿਣਾ Lehmber ਦਾ ਮੰਨ ਲੋ ਕਹਿਣਾ ਗਲ ਮੈ Suraj ਕਿਹਤੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ ਜਿਸ ਕੋਮ ਤੋਂ ਮੁੱਕ ਜਾਂ ਗ਼ੈਰਤਾਂ ਊ ਕੋਮ ਨਾ ਜੱਗ ਤੇ ਰਿਹੰਦੀ
The easy, fast & fun way to learn how to sing: 30DaySinger.com
Written by: M.J.P, Suraj Hussainpuri
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Gairtan Lyrics." Lyrics.com. STANDS4 LLC, 2024. Web. 14 Jun 2024. <https://www.lyrics.com/lyric-lf/6709372/Lehmber+Hussainpuri/Gairtan>.
Discuss the Gairtan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In