Suit Patiala
Kanwar Dhindsa
Watch: New Singing Lesson Videos Can Make Anyone A Great Singer
Deep Jandu Kanwar Dhindsa ਮੁੰਡੇਯਾ ਦੀ ਢਾਣੀ ਬਿਹ ਗੀ ਦਿਲ ਫੜਕੇ ਤੱਕਦੇ ਨੇ ਤੈਨੂੰ ਸਾਰੇ ਖੱੜ ਖੱੜ ਕੇ ਮੁੰਡੇਯਾ ਦੀ ਢਾਣੀ ਬਿਹ ਗੀ ਦਿਲ ਫੜਕੇ ਤੱਕਦੇ ਨੇ ਤੈਨੂੰ ਸਾਰੇ ਖੱੜ ਖੱੜ ਕੇ Cat Walk ਕਰੇ ਜਦੋ ਫਿਟ ਜਹੀ ਜੀਨ ਪਾਕੇ ਤੱਕ ਦਿਲ ਚੱਕ ਦੇ ਨੇ ਲਾਟੂ ਜੀ ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ ਤੇਰੇ ਹਰ ਚੀਜ ਬੜੀ ਜੱਚਦੀ ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ ਤੇਰੇ ਹਰ ਚੀਜ ਬੜੀ ਜੱਚਦੀ ਹੋਰ ਕੁੜੀਆਂ ਦੀ ਨਈ ਓ care ਕਰਦਾ ਤੇਰੇ ਨਾਲ ਗੱਲ ਬੱਸ share ਕਰਦਾ ਹੋਰ ਕੁੜੀਆਂ ਦੀ ਨਈ ਓ care ਕਰਦਾ ਤੇਰੇ ਨਾਲ ਗੱਲ ਬੱਸ share ਕਰਦਾ ਟੁੱਟਣੇ ਨੀ ਦਿੰਦਾ ਤੈਨੂੰ ਸਾਂਭ ਕੇ ਮੈਂ ਰਖੂ ਬਡੀ ਸਿਰੋਂ ਲੇ ਕੇ ਪੇਰਂ ਤੱਕ ਜਚਦੀ ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ ਤੇਰੇ ਹਰ ਚੀਜ ਬੜੀ ਜੱਚਦੀ ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ ਤੇਰੇ ਹਰ ਚੀਜ ਬੜੀ ਜੱਚਦੀ ਜਿੰਨੇ ਕਹੇ ਉਂਨੇ ਗੇੜੇ ਲਾਂ ਨੂ ਤਾਰ ਨੀ ਸੂਰਮੇ ਨਾ ਭਰੀ ਅੱਖ ਸਾਡੇ ਉੱਤੇ ਵਾਰ ਨੀ ਜਿੰਨੇ ਕਹੇ ਉਂਨੇ ਗੇੜੇ ਲਾਂ ਨੂ ਤਾਰ ਨੀ ਸੂਰਮੇ ਨਾ ਭਰੀ ਅੱਖ ਸਾਡੇ ਉੱਤੇ ਵਾਰ ਨੀ Natural beauty ਤੇਰੀ ਕਤਲ ਕਰਯੂ ਕੋਈ ਹਾੜ ਦੇ ਮਹਿਨਨੇ ਵਿਚ ਟਾੱਪ ਦੀ ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ ਤੇਰੇ ਹਰ ਚੀਜ ਬੜੀ ਜੱਚਦੀ ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ ਤੇਰੇ ਹਰ ਚੀਜ ਬੜੀ ਜੱਚਦੀ ਗਬਰੂ ਦੀ ਅੜੀ ਤੈਨੂੰ date ਕਰਨਾ ਗੁਰੀ ਕੇਂਦਾ ਕੱਮ ਨਯੀ ਓ ਲੇਟ ਕਰਨਾ ਗਬਰੂ ਦੀ ਅੜੀ ਤੈਨੂੰ date ਕਰਨਾ ਗੁਰੀ ਕੇਂਦਾ ਕੱਮ ਨਯੀ ਓ ਲੇਟ ਕਰਨਾ ਨਂਬਰ ਵਟਾ ਹੁਣ ਦਿਲ ਚ ਵਸਾ ਲੇ ਹੁਣ ਤੇਰੇ ਬਿਨਾ ਜਾਨ ਨਯੀ ਓ ਬਚ ਦੀ ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ ਤੇਰੇ ਹਰ ਚੀਜ ਬੜੀ ਜੱਚਦੀ ਸੂਟ ਪਟਿਆਲਾ ਹੋਵੇ Gucci ਹੋਵੇ Zara ਹੋਵੇ ਤੇਰੇ ਹਰ ਚੀਜ ਬੜੀ ਜੱਚਦੀ
Become A Better Singer In Only 30 Days, With Easy Video Lessons!
Written by: Deep Jandu, Kanwar Dhindsa
Lyrics © Raleigh Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Suit Patiala Lyrics." Lyrics.com. STANDS4 LLC, 2024. Web. 4 Jun 2024. <https://www.lyrics.com/lyric-lf/6709222/Kanwar+Dhindsa/Suit+Patiala>.
Discuss the Suit Patiala Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In