Tutak Tutak Tutian [Virsa]

Malkit Singh

0 fans

Malkit Singh

Malkit Singh (Punjabi: ਮਲਕੀਤ ਸਿੰਘ) (born Malkit Singh Boparai) MBE born in 1962 in village Hussainpur, Jalandhar, and raised in Nakodar, Jalandhar, Punjab. He is a famous foreign based Punjabi bhangra singer. Malkit Singh has become the first Punjabi singer to be honoured by Queen Elizabeth II at Buckingham Palace in London with the award of Member of the Most Excellent Order of the British Empire. He is most famous for the songs "Gur Nalo Ishq Mita", "Tootak Tootak Tootiyan", "Kurri Garam Jayee", "Dekh li vilyait", as well as recently, "Chal Hun," and "Jind Mahi" from the blockbuster Bend It Like Beckham film soundtrack. more »


4:27

 The easy, fast & fun way to learn how to sing: 30DaySinger.com

ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ   ਜਮਾਲੋ

ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ   ਜਮਾਲੋ
ਓਥੇ ਗੱਲਾਂ ਕਰੀਏ ਮੁਹ ਤੇ, ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ , ਹਈ   ਜਮਾਲੋ

ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ   ਜਮਾਲੋ
ਓਥੇ ਗੱਲਾਂ ਕਰੀਏ ਮੁਹ ਤੇ, ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ

ਤੇਰਾ ਮੱਥਾ ਬੜਾ ਸੋਹਣਾ, ਹਈ   ਜਮਾਲੋ
ਉੱਤੇ ਟਿੱਕਾ ਮਨਮੋਹਣਾ ਹਈ   ਜਮਾਲੋ
ਨੈਨਿ ਕਜਲੇ ਦੀ ਧਾਰ ਨੀ, ਹਈ   ਜਮਾਲੋ
ਸਾਰੇ ਦਿਲ ਉੱਤੇ ਵਾਰ ਨੀ, ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ

ਹੋ ਨੱਕ ਤਿਖਾ ਤਲਵਾਰ ਹੈ, ਹਈ   ਜਮਾਲੋ
ਵਿਚ ਕੋਕੇ ਦਾ ਸ਼ਿੰਗਾਰ ਹੈ, ਹਈ   ਜਮਾਲੋ
ਦੰਦ ਮੋਤੀਯਾਂ ਦੇ ਹਾਰ ਹੈ, ਹਈ   ਜਮਾਲੋ
ਸਾਨੂ ਦਿੱਤਾ ਇਹਨਾਂ ਮਾਰ ਹੈ, ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ

ਤੇਰੇ ਬੁੱਲ ਨੇ ਗੁਲਾਬੀ, ਹਈ   ਜਮਾਲੋ
ਹੋ ਤਕ ਹੋ ਗਯਾ ਸ਼ਰਾਬੀ, ਹਈ   ਜਮਾਲੋ
ਤੂ ਤੇ ਪਤਲੀ ਪਤੰਗ ਨੀ, ਹਈ   ਜਮਾਲੋ
ਓ ਤੇਰਾ ਨਚੇ ਅੰਗ ਅੰਗ ਨੀ, ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ

ਆਖਦਾ ਰਹੀਮਪੁਰੀ ਨੀ, ਹਈ   ਜਮਾਲੋ
ਗਲ ਪਿੰਡ ਵਿਚ ਤੁਰੀ ਨੀ, ਹਈ   ਜਮਾਲੋ
ਢਾਹਣੀ ਮੁੰਡੀਯਾਂ ਦੀ ਜੁੜੀ  ਨੀ, ਹਈ   ਜਮਾਲੋ
ਕਿਹੰਦੇ ਸੋਹਣੀ ਬੜੀ ਕੁੜੀ ਨੀ, ਹਈ   ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਈ   ਜਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ

ਉਹ ਪਹਿਲਾਂ ਮੇਰੇ ਨਾਲ ਤੂੰ ਭਜੀ ਭਜੀ ਆਇ
ਹੁਣ ਬੈਠ ਗਯੀ ਹੈਂ ਐਵੇ ਸ਼ਰਮਾ ਕੇ
ਉਹ ਪਹਿਲਾਂ ਮੇਰੇ ਨਾਲ ਤੂੰ ਭਜੀ ਭਜੀ ਆਇ
ਹੁਣ ਬੈਠ ਗਯੀ ਹੈਂ ਐਵੇ ਸ਼ਰਮਾ ਕੇ
ਅਸੀਂ ਆਏ love marriage ਕਰਕੇ
ਮੰਗ ਮਾਫੀ ਬੁੜੀ ਕੋਲ ਜਾਕੇ
ਬੁੜੇ ਦੇ ਪੈਰੀ ਪੈ
ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ
ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ
ਹੋਏ ਲੁੱਟੀ ਗਯੀ ਜਮਾਲੋ ਕਿਹ
ਹੈ ਲੁੱਟੀ ਗਯੀ ਜਮਾਲੋ ਕਿਹ

 Become A Better Singer In Only 30 Days, With Easy Video Lessons!

Written by: DHEERAJ, SUKHVINDER, VEER RAHIMPURI

Lyrics © Royalty Network

Lyrics Licensed & Provided by LyricFind

Discuss the Tutak Tutak Tutian [Virsa] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Tutak Tutak Tutian [Virsa] Lyrics." Lyrics.com. STANDS4 LLC, 2024. Web. 23 Sep. 2024. <https://www.lyrics.com/lyric-lf/6684115/Malkit+Singh/Tutak+Tutak+Tutian+%5BVirsa%5D>.

    Missing lyrics by Malkit Singh?

    Know any other songs by Malkit Singh? Don't keep it to yourself!

    Browse Lyrics.com

    Quiz

    Are you a music master?

    »
    "Scaramouche, Scaramouche, can you do the fandango…"
    A Natasha Bedingfield - Unwritten
    B The Beach Boys - I Get Around
    C Queen - Bohemian Rhapsody
    D Foo Fighters – Times Like These

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Malkit Singh tracks

    On Radio Right Now

    Loading...

    Powered by OnRad.io