Tutak Tutak Tutian
Malkit Singh
Watch: New Singing Lesson Videos Can Make Anyone A Great Singer
ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ ਜਮਾਲੋ ਓਥੇ ਗੱਲਾਂ ਕਰੀਏ ਮੁਹ ਤੇ, ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ ਜਮਾਲੋ ਓਥੇ ਗੱਲਾਂ ਕਰੀਏ ਮੁਹ ਤੇ, ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਤੇਰਾ ਮੱਥਾ ਬੜਾ ਸੋਹਣਾ, ਹਈ ਜਮਾਲੋ ਉੱਤੇ ਟਿੱਕਾ ਮਨਮੋਹਣਾ ਹਈ ਜਮਾਲੋ ਨੈਨਿ ਕਜਲੇ ਦੀ ਧਾਰ ਨੀ, ਹਈ ਜਮਾਲੋ ਸਾਰੇ ਦਿਲ ਉੱਤੇ ਵਾਰ ਨੀ, ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਹੋ ਨੱਕ ਤਿਖਾ ਤਲਵਾਰ ਹੈ, ਹਈ ਜਮਾਲੋ ਵਿਚ ਕੋਕੇ ਦਾ ਸ਼ਿੰਗਾਰ ਹੈ, ਹਈ ਜਮਾਲੋ ਦੰਦ ਮੋਤੀਯਾਂ ਦੇ ਹਾਰ ਹੈ, ਹਈ ਜਮਾਲੋ ਸਾਨੂ ਦਿੱਤਾ ਇਹਨਾਂ ਮਾਰ ਹੈ, ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਤੇਰੇ ਬੁੱਲ ਨੇ ਗੁਲਾਬੀ, ਹਈ ਜਮਾਲੋ ਹੋ ਤਕ ਹੋ ਗਯਾ ਸ਼ਰਾਬੀ, ਹਈ ਜਮਾਲੋ ਤੂ ਤੇ ਪਤਲੀ ਪਤੰਗ ਨੀ, ਹਈ ਜਮਾਲੋ ਓ ਤੇਰਾ ਨਚੇ ਅੰਗ ਅੰਗ ਨੀ, ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਆਖਦਾ ਰਹੀਮਪੁਰੀ ਨੀ, ਹਈ ਜਮਾਲੋ ਗਲ ਪਿੰਡ ਵਿਚ ਤੁਰੀ ਨੀ, ਹਈ ਜਮਾਲੋ ਢਾਹੁਣੀ ਮੁੰਡੀਯਾਂ ਦੀ ਜੁਡ਼ੀ ਨੀ, ਹਈ ਜਮਾਲੋ ਕਿਹੰਦੇ ਸੋਹਣੀ ਬੜੀ ਕੁੜੀ ਨੀ, ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ ਉਹ ਪਹਿਲਾਂ ਮੇਰੇ ਨਾਲ ਤੂੰ ਭਜੀ ਭਜੀ ਆਇ ਹੁਣ ਬੈਠ ਗਯੀ ਹੈਂ ਐਵੇ ਸ਼ਰਮਾ ਕੇ ਉਹ ਪਹਿਲਾਂ ਮੇਰੇ ਨਾਲ ਤੂੰ ਭਜੀ ਭਜੀ ਆਇ ਹੁਣ ਬੈਠ ਗਯੀ ਹੈਂ ਐਵੇ ਸ਼ਰਮਾ ਕੇ ਅਸੀਂ ਆਏ love marriage ਕਰਕੇ ਮੰਗ ਮਾਫੀ ਬੁੜੀ ਕੋਲ ਜਾਕੇ ਬੁੜੇ ਦੇ ਪੈਰੀ ਪੈ ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਹਾਏ ਜਾਮਾਲੋ ਹੋਏ ਲੁੱਟੀ ਗਯੀ ਜਮਾਲੋ ਹੈ ਲੁੱਟੀ ਗਯੀ ਜਮਾਲੋ
Become A Better Singer In Only 30 Days, With Easy Video Lessons!
Written by: DHEERAJ, SUKHVINDER, VEER RAHIMPURI
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Tutak Tutak Tutian Lyrics." Lyrics.com. STANDS4 LLC, 2024. Web. 23 Sep. 2024. <https://www.lyrics.com/lyric-lf/6684043/Malkit+Singh/Tutak+Tutak+Tutian>.
Discuss the Tutak Tutak Tutian Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In