Chandigarh Wali

R Kaur, Rishutosh

0 fans

R Kaur


3:40

 The easy, fast & fun way to learn how to sing: 30DaySinger.com

ਭਾਵੇਂ ਤੇਰੇ ਨਾਲ ਲਾ ਲੀ ਪਰ ਸਚ ਬੋਲ ਦੀ
ਚੰਡੀਗੜ੍ਹ ਵਾਲੀ ਗਾਣਿਆਂ ਚ ਬੜਾ ਰੋਲ ਤੀ
ਭਾਵੇਂ ਤੇਰੇ ਨਾਲ ਲਾ ਲੀ ਪਰ ਸਚ ਬੋਲ ਦੀ
ਚੰਡੀਗੜ੍ਹ ਵਾਲੀ ਗਾਣਿਆਂ ਚ ਬੜਾ ਰੋਲ ਤੀ
ਪੰਜਾ ਉਂਗਲਾਂ ਨਾ ਹੁੰਦੀਆਂ ਬਰਾਬਰ
ਗੱਲ ਖਾਨੇ ਵਿਚ ਭਰ ਲੇ
ਹੋ ਚੱਕ ATM  ਚੰਡੀਗੜ੍ਹ ਵਾਲੀ ਦਾ
ਤੂੰ ਜਾ ਜਾ ਕੇ ਐਸ਼ ਕਰ ਲੈ
ਚੱਕ ATM  ਚੰਡੀਗੜ੍ਹ ਵਾਲੀ ਦਾ
ਤੂੰ ਜਾ ਜਾ ਕੇ ਐਸ਼ ਕਰ ਲੈ

ਜੇ ਸੂਟ ਬੂਟ ਦਿੱਤੇ ਹੋਣ ਐਵੇਂ ਰੌਲਾ ਨਹੀਂ ਪਾਈ ਦਾ
ਤੂੰ ਦੱਸ ਤੈਨੂੰ I-Phone ਹੈ ਜੇ ਚਾਹੀਦਾ
ਜੇ ਸੂਟ ਬੂਟ ਦਿੱਤੇ ਹੋਣ ਐਵੇਂ ਰੌਲਾ ਨਹੀਂ ਪਾਈ ਦਾ
ਤੂੰ ਦੱਸ ਤੈਨੂੰ I-Phone ਹੈ ਜੇ ਚਾਹੀਦਾ
ਹੋ ਮੇਰੇ ਐਂਨੇ ਕ flat ਚੰਡੀਗੜ੍ਹ ਚ
ਤੂੰ ਜਾ ਕੇ ਕਿੱਤੇ ਰਿਹਾਇਸ਼ ਕਰ ਲੈ
ਹੋ ਚੱਕ ATM  ਚੰਡੀਗੜ੍ਹ ਵਾਲੀ ਦਾ
ਤੂੰ ਜਾ ਜਾ ਕੇ ਐਸ਼ ਕਰ ਲੈ
ਚੱਕ ATM  ਚੰਡੀਗੜ੍ਹ ਵਾਲੀ ਦਾ
ਤੂੰ ਜਾ ਜਾ ਕੇ ਐਸ਼ ਕਰ ਲੈ

ਸੂਟ ਪਟਿਆਲੇ ਪੇਰੀ ਜੁੱਤੀ ਵੀਣੀ ਵਿਚ ਵੰਗਾਂ
ਦੇ ਦੇ ਕੁਡੀਏ ਦਿਲ ਤੇਰਾ
ਨਹੀਂ ਤੇ ਮੰਗਣ ਤੋ ਮੈਂ ਸੰਗਾ
ਕੀ ਕੀ ਕਰਾਂ ਮੈਂ ਸਿਫਤ ਤੇਰੀ
ਤੂੰ ਬਾਹਲਾ ਚੰਗਾ ਗਾਉਣੀ ਏ
ਹੋ ਜਾਣ ਤੇਰੇ ਦਰਸ਼ਨ
ਤਾਈਓਂ  ਗਲੀ ਤੇਰੀ ਚੋ ਲੰਘਾ
ਚੁੰਨੀ ਕੰਨਾ ਵਿਚ ਬਾਲੀ
ਪੈਸੇ ਭੀ ਤੇਰੇ ਖਰਚਾਂਗੇ ਤੈਨੂੰ ਲੱਗੀ ਕਾਹਦੀ ਕਾਹਲੀ
ਤੇਰੇ ਕੋ ਗੱਡੀ ਮੈਨੂ ਲੇ ਕੇ ਦੇ Ducati
ਪਾਈ ਨਾ ਤੂੰ ਖਪ ਸਾਰੀ ਗੱਲ ਹੀ ਮੁਕਾ ਤੀ

Santro Safari'ਆਂ ਦੇ ਕਾਹਦੇ ਰੋਹਬ ਹੁੰਦੇ ਆ
ਵੇ ਥੱਲੇ ਮੇਰੇ ਗੱਡੀ Range Rover ਹੈ ਮੁੰਡਿਆਂ
Santro Safari'ਆਂ ਦੇ ਕਾਹਦੇ ਰੋਹਬ ਹੁੰਦੇ ਆ
ਵੇ ਥੱਲੇ ਮੇਰੇ ਗੱਡੀ Range Rover ਹੈ ਮੁੰਡਿਆਂ
ਤੇਰੀ Comaro ਦੀ ਭੀ ਮੈਂ ਰੀਝ ਪੂਰੀ ਕਰ ਦੂੰ
ਤੂੰ ਏ ਭੀ ਅਜਮਾਇਸ਼ ਕਰ ਲੈ
ਹੋ ਚੱਕ ATM  ਚੰਡੀਗੜ੍ਹ ਵਾਲੀ ਦਾ
ਤੂੰ ਜਾ ਜਾ ਕੇ ਐਸ਼ ਕਰ ਲੈ
ਚੱਕ ATM  ਚੰਡੀਗੜ੍ਹ ਵਾਲੀ ਦਾ
ਤੂੰ ਜਾ ਜਾ ਕੇ ਐਸ਼ ਕਰ ਲੈ

ਸਾਡੇ ਕੋਲੋ ਸਿਖ ਕੇ ਤੂੰ ਸਾਨੂੰ ਹੀ ਸੁੰਨਦਾ ਏ
Tommy Armani ਦੇ brand ਜਿਹੜੇ ਪਾਉਣਾ ਏ
ਸਾਡੇ ਕੋਲੋ ਸਿਖ ਕੇ ਤੂੰ ਸਾਨੂੰ ਹੀ ਸੁੰਨਦਾ ਏ
Tommy Armani ਦੇ brand ਜਿਹੜੇ ਪਾਉਣਾ ਏ
ਮੰਗ Lovely ਤੋ ਜੋ ਕੁਝ ਮੰਗਣਾ
ਵੇ ਅੱਜ ਫਰਮਾਇਸ਼ ਕਰ ਲਾਏ
ਹੋ ਚੱਕ ATM  ਚੰਡੀਗੜ੍ਹ ਵਾਲੀ ਦਾ
ਤੂੰ ਜਾ ਜਾ ਕੇ ਐਸ਼ ਕਰ ਲੈ
ਚੱਕ ATM  ਚੰਡੀਗੜ੍ਹ ਵਾਲੀ ਦਾ
ਤੂੰ ਜਾ ਜਾ ਕੇ ਐਸ਼ ਕਰ ਲੈ

 Watch: New Singing Lesson Videos Can Make Anyone A Great Singer

Written by: Lovely Bhullar, Jatinder Jeetu

Lyrics © Warner Music India Private Limited

Lyrics Licensed & Provided by LyricFind

Discuss the Chandigarh Wali Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Chandigarh Wali Lyrics." Lyrics.com. STANDS4 LLC, 2024. Web. 29 May 2024. <https://www.lyrics.com/lyric-lf/6673368/R+Kaur/Chandigarh+Wali>.

    Missing lyrics by R Kaur?

    Know any other songs by R Kaur? Don't keep it to yourself!

    Browse Lyrics.com

    Quiz

    Are you a music master?

    »
    What’s the most-played song of all time on American radio?
    A Can’t Take My Eyes Off of You
    B You’ve Lost That Lovin’ Feelin’
    C Stand By Me
    D Yesterday

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    R Kaur tracks

    On Radio Right Now

    Loading...

    Powered by OnRad.io


    Think you know music? Test your MusicIQ here!