Munde Mar Jaange
Bohemia, Raghveer Boli
Watch: New Singing Lesson Videos Can Make Anyone A Great Singer
ਸੁਣ ਗੋਰੀਏ ਨੀ ਗੱਲ ਸੁਣ ਗੋਰੀਏ ਸੁੱਟਦੀ ਆ ਮੁੰਡੇ ਚੁਣ ਚੁਣ ਗੋਰੀਏ Raghveer Boli, Bohemia ਸੁਣ ਗੋਰੀਏ ਨੀ ਗੱਲ ਸੁਣ ਗੋਰੀਏ ਸੁੱਟਦੀ ਆ ਮੁੰਡੇ ਚੁਣ ਚੁਣ ਗੋਰੀਏ ਹੋ ਤੇਰੀ ਅੱਖ ਚੋ ਚੱਲੇ Web lay ਉੱਤੋ ਕਾਰ ਨੀ Bentley ਅੱਖ ਦੇਖ ਕੇ ਘੁਮਾਯਾ ਕਰੋ ਜੀ ਸਾਡੇ ਦਿਲ ਡਰ ਜਾਣਗੇ ਤੁਸੀ ਤੁਰ ਕੇ ਨਾ ਆਇਆ ਕਰੋ ਜੀ ਲੱਕ ਘੱਟ ਮਟਕਾਇਆ ਕਰੋ ਜੀ ਨਾ ਨਾ ਤੁਰ ਕੇ ਨਾ ਆਇਆ ਕਰੋ ਜੀ ਸਚੀ ਮੁੰਡੇ ਮਰ ਜਾਣਗੇ ਹੋ ਘਰ ਤੇਰੇ ਮੂਹਰੇ ਬਿੱਲੋ ਰੌਂਦ ਲੌਂਦਿਆਂ ਨੀ porsche'ਆਂ Ferrari'ਆਂ PGI ਵਿਚ admit ਹੋ ਗਿਆ ਤੂੰ ਜਿਹਨੂੰ ਅਖਾਂ ਮਾਰੀਆਂ ਹੋ ਘਰ ਤੇਰੇ ਮੂਹਰੇ ਬਿੱਲੋ ਰੌਂਦ ਲੌਂਦਿਆਂ ਨੀ porsche'ਆਂ Ferrari'ਆਂ PGI ਵਿਚ admit ਹੋ ਗਿਆ ਤੂੰ ਜਿਹਨੂੰ ਅਖਾਂ ਮਾਰੀਆਂ ਹੋ ਥੋਡੀ ਗੈਲਰੀ ਵਾਲੀ window ਨੂ ਹੋ ਕੋਈ ਪੱਕੀ ਕੁੰਡੀ ਲਾਇਆ ਕਰੋ ਜੀ ਏ ਸਾਲੇ ਕੇਸ ਕਰ ਜਾਣਗੇ ਤੁਸੀ ਤੁਰ ਕੇ ਨਾ ਆਇਆ ਕਰੋ ਜੀ ਲੱਕ ਘੱਟ ਮਟਕਾਇਆ ਕਰੋ ਜੀ ਨਾ ਨਾ ਤੁਰ ਕੇ ਨਾ ਆਇਆ ਕਰੋ ਜੀ ਸਚੀ ਮੁੰਡੇ ਮਾਰ ਜਾਣਗੇ ਸੋਹਣੀਏ ਦੀ ਤੌਰ ਜਿਵੇ catwalk ਲੱਗੇ traffic ਜਾਂ road block ਤੁਰਦੇ ਵੇ ਤੈਨੂ back ਤੋਂ ਮੁੰਡੇ ਮਾਰ ਗਏ ਸਾਰੇ heart attack ਤੋਂ ਚੜ੍ਹਿਆਂ ਤੇਰਾ ਜੁਨੂਨ ਮੁੰਡਿਆਂ ਨੂ ਰੋਕ ਨਾ ਪਾਏ ਮੌਤ ਪੁਠੇ ਚੱਲਣ ਤੇਰੇ ਚਾਹ ਚ ਕਰਨ ਮਾਇਕਲ ਜੈਕਸਨ moon walk ਹੋ ਲੱਕ ਤੇਰਾ ਰੁਕੇ ਨਾ ਕਦੇ ਦਾਰੂ ਸਾਡੀ ਮੁਕੇ ਨਾ ਵਾ ਟੱਲੀ ਹੋਗੇ ਪੀ ਕੇ ਸਾਨੂ ਅੱਗੇ ਪਿਛੇ ਦਿਖੇ ਨਾ ਹੁਣ ਜ਼ੇਹਾਰ ਜੋ ਤੂ ਦੇ ਦੇ ਓ ਵੀ ਆਪਾ ਪੀ ਲੈਣਾ ਹੋਰ ਜੀ ਕ ਆਪਾ ਕਿ ਲੈਣਾ ਹੋ dangerous mode ਉੱਤੇ ਲਾਕੇ ਰਖਦੀ ਤੂੰ ਗੱਲਾਂ pink ਗੋਰੀਏ Happy Raikoti ਵੀ ਹਿੱਲਾ ਕੇ ਰਖਤਾ ਤੂੰ aidey link ਗੋਰੀਏ ਹੋ dangerous mode ਉੱਤੇ ਲਾਕੇ ਰਖਦੀ ਤੂੰ ਗੱਲਾਂ pink ਗੋਰੀਏ Happy Raikoti ਵੀ ਹਿੱਲਾ ਕੇ ਰਖਤਾ ਤੂੰ aidey link ਗੋਰੀਏ ਜੀ request ਆ ਥੋਡੇ ਸਾਮਨੇ ਐਨੀ ਅੱਤ ਨਾ ਕਾਰਾਯਾ ਕ੍ਰੋ ਜੀ ਹੋ ਕਿੰਨੇ ਸੂਲੀ ਚੜ ਜਾਣਗੇ ਤੁਸੀ ਤੁਰ ਕੇ ਨਾ ਆਇਆ ਕਰੋ ਜੀ ਲੱਕ ਘੱਟ ਮਟਕਾਇਆ ਕਰੋ ਜੀ ਨਾ ਨਾ ਤੁਰ ਕੇ ਨਾ ਆਇਆ ਕਰੋ ਜੀ ਸਚੀ ਮੁੰਡੇ ਮਾਰ ਜਾਣਗੇ ਹੋ ਲੱਕ ਤੇਰਾ ਰੁਕੇ ਨਾ ਕਦੇ ਦਾਰੂ ਸਾਡੀ ਮੁਕੇ ਨਾ ਵਾ ਟੱਲੀ ਹੋਗੇ ਪੀ ਕੇ ਸਾਨੂ ਅੱਗੇ ਪਿਛੇ ਦਿਖੇ ਨਾ ਹੁਣ ਜ਼ੇਹਾਰ ਜੋ ਤੂ ਦੇ ਦੇ ਓ ਵੀ ਆਪਾ ਪੀ ਲੈਣਾ ਹੋਰ ਜੀ ਕ ਆਪਾ ਕੀ ਲੈਣਾ
Become A Better Singer In Only 30 Days, With Easy Video Lessons!
Written by: Happy Raikoti, Jay KMix
Lyrics © THE ROYALTY NETWORK INC.
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Munde Mar Jaange Lyrics." Lyrics.com. STANDS4 LLC, 2024. Web. 4 Jun 2024. <https://www.lyrics.com/lyric-lf/6614575/Bohemia/Munde+Mar+Jaange>.
Discuss the Munde Mar Jaange Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In