Akh Teri Roi Lagdi
Gurbaksh Shonki
Become A Better Singer In Only 30 Days, With Easy Video Lessons!
ਸੋਚਾਂ ਕਿਹੜੀਆਂ ਚ ਖੋਇਆ ਏ ਸਚੋ ਸੱਚ ਦੱਸੀ ਸੋਹਣੀਆਂ ਕਿਨੂੰ ਯਾਦ ਕਰ ਰੋਇਆ ਏ ਤੂੰ ਦਿਲ ਵਿਚ ਸੱਜਣਾ ਕੋਈ ਤੂੰ ਦਿਲ ਵਿਚ ਸੱਜਣਾ ਕੋਈ ਪੀੜ ਲਕੋਈ ਲੱਗਦੀ ਏ ਤੈਨੂੰ ਕਿਸਦੀ ਯਾਦ ਸਤਾਵੇ ਅੱਖ ਤੇਰੀ ਰੋਈ ਲੱਗਦੀ ਏ ਤੈਨੂੰ ਕਿਸਦੀ ਯਾਦ ਸਤਾਵੇ ਅੱਖ ਤੇਰੀ ਰੋਈ ਲੱਗਦੀ ਏ ਅੱਖ ਤੇਰੀ ਰੋਈ ਲੱਗਦੀ ਏ ਦੂਰ ਗਿਆ ਨੀ ਕਾਤੋ ਹੋਕੇ ਪਰਦਾ ਰੈਨਾ ਏ ਕਿਦਾ ਖੱਟ ਕੱਢਕੇ ਨਿਤ ਕਾਲਾ ਪਰਦਾ ਰਹਿਣਾ ਏ ਦੂਰ ਗਿਆ ਨੀ ਕਾਤੋ ਹੋਕੇ ਪਰਦਾ ਰੈਨਾ ਏ ਕਿਦਾ ਖੱਟ ਕੱਢਕੇ ਨਿਤ ਕਾਲਾ ਪਰਦਾ ਰਹਿਣਾ ਏ ਜਿਸਨੂੰ ਕਹਿੰਦੇ ਲੋਕ ਮੋਹੋਬਤ ਜਿਸਨੂੰ ਕਹਿੰਦੇ ਲੋਕ ਮੋਹੋਬਤ ਤੈਨੂੰ ਹੋਈ ਲੱਗਦੀ ਏ ਤੈਨੂੰ ਕਿਸਦੀ ਯਾਦ ਸਤਾਵੇ ਅੱਖ ਤੇਰੀ ਰੋਈ ਲੱਗਦੀ ਏ ਤੈਨੂੰ ਕਿਸਦੀ ਯਾਦ ਸਤਾਵੇ ਅੱਖ ਤੇਰੀ ਰੋਈ ਲੱਗਦੀ ਏ ਅੱਖ ਤੇਰੀ ਰੋਈ ਲੱਗਦੀ ਏ ਅਧਿਆਨ ਚੁੱਕ ਚੁੱਕ ਕੀਦੀ ਆ ਰਾਹਾਂ ਤੱਕਦਾ ਰਹਿਣਾ ਏ ਪੇਡਾ ਲਾਬਦਾ ਲਾਬਦਾ ਧੂੜਾ ਫ਼ਕਦਾ ਰਹਿਣਾ ਏ ਅਧਿਆਨ ਚੁੱਕ ਚੁੱਕ ਕੀਦੀਆਂ ਰਾਹਾਂ ਤੱਕਦਾ ਰਹਿਣਾ ਏ ਪੇਡਾ ਲਾਬਦਾ ਲਾਬਦਾ ਧੂੜਾ ਫ਼ਕਦਾ ਰਹਿਣਾ ਏ ਧੂੜਾ ਫ਼ਕਦਾ ਰਹਿਣਾ ਏ ਮੈਨੂੰ ਚੀਜ ਕੀਮਤੀ ਤੇਰੀ ਮੈਨੂੰ ਚੀਜ ਕੀਮਤੀ ਤੇਰੀ ਕੋਈ ਖੋਈ ਲੱਗਦੀ ਏ ਤੈਨੂੰ ਕਿਸਦੀ ਯਾਦ ਸਤਾਵੇ ਅੱਖ ਤੇਰੀ ਰੋਈ ਲੱਗਦੀ ਏ ਤੈਨੂੰ ਕਿਸਦੀ ਯਾਦ ਸਤਾਵੇ ਅੱਖ ਤੇਰੀ ਰੋਈ ਲੱਗਦੀ ਏ ਅੱਖ ਤੇਰੀ ਰੋਈ ਲੱਗਦੀ ਏ ਮੇਟ ਕੋਈ ਨੀ ਸਕਦਾ ਮੱਥੇ ਵਾਲੀ ਲਕੀਰ ਨੂੰ ਜਾ ਕੇ ਹੱਲ ਤੂੰ ਪੁੱਛ ਲੈ ਪਾਵੇ ਕੰਗਦ ਵੀਰ ਨੂੰ ਮੇਟ ਕੋਈ ਨੀ ਸਕਦਾ ਮੱਥੇ ਵਾਲੀ ਲਕੀਰ ਨੂੰ ਜਾ ਕੇ ਹੱਲ ਤੂੰ ਪੁੱਛ ਲੈ ਪਾਵੇ ਕੰਗਦ ਵੀਰ ਨੂੰ ਪਾਵੇ ਕੰਗਦ ਵੀਰ ਨੂੰ ਜਿਸਨੂੰ ਆਪਣੀ ਕਦੇ ਉਹ ਕਹਿੰਦਾ ਸੀ ਜਿਸਨੂੰ ਆਪਣੀ ਕਦੇ ਉਹ ਕਹਿੰਦਾ ਸੀ ਹੁਣ ਕੋਈ ਲੱਗਦੀ ਏ ਤੈਨੂੰ ਕਿਸਦੀ ਯਾਦ ਸਤਾਵੇ ਅੱਖ ਤੇਰੀ ਰੋਈ ਲੱਗਦੀ ਏ ਤੈਨੂੰ ਕਿਸਦੀ ਯਾਦ ਸਤਾਵੇ ਅੱਖ ਤੇਰੀ ਰੋਈ ਲੱਗਦੀ
Watch: New Singing Lesson Videos Can Make Anyone A Great Singer
Written by: Rami Singh
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Akh Teri Roi Lagdi Lyrics." Lyrics.com. STANDS4 LLC, 2024. Web. 13 Jun 2024. <https://www.lyrics.com/lyric-lf/6592759/Gurbaksh+Shonki/Akh+Teri+Roi+Lagdi>.
Discuss the Akh Teri Roi Lagdi Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In