Expensive
Binnie Ranu
Watch: New Singing Lesson Videos Can Make Anyone A Great Singer
Young star pop boy, yeah! ਓ ਦਿਲੋਂ ਨੇ sponge ਯਾਰ Evil’ ਆਂ ਦੇ face ਨੇ ਬਲੀਏ ਕਿਸਾਨ ਤੇ rebel ਮੁੰਡੇ base ਨੇ Humble ਨੇ ਯਾਰ ਜੇਡੇ ਤਲੀਆਂ ਤੇ ਚਕਦੇ Hot mind ਬੰਦੇ ਕਦੇ ਪਿਛੇ ਨਹੀਓ ਹੱਟਦੇ ਬਾਈਆਂ ਦੇ ਲਈ ਖੁਲੀਆਂ ਨੇ ਹੈਂਡੇਲ ਦੀਆਂ ਬਾਰੀਆਂ ਪੈਸੇ ਨਾਲੋ, ਪੈਸੇ ਨਾਲੋ, ਪੈਸੇ ਨਾਲੋ ਹੋ ਪੈਸੇ ਨਾਲੋ ਬਲੀਏ ਨੀ ਮਹਿੰਗੀਆਂ ਨੇ ਯਾਰੀਆਂ ਰੱਖੀਆਂ ਮਸ਼ੂਕਾਂ ਨਾਲੋ ਗੱਡੀਆਂ ਪਿਆਰਿਆਂ ਹੋ ਪੈਸੇ ਨਾਲੋ ਬਲੀਏ ਨੀ ਮਹਿੰਗੀਆਂ ਨੇ ਯਾਰੀਆਂ ਰੱਖੀਆਂ ਮਸ਼ੂਕਾਂ ਨਾਲੋ ਗੱਡੀਆਂ ਪਿਆਰਿਆਂ Young star pop boy ਓ ਅਖਾਂ ਨਾਲ ਚੀਰਦੇ ਨੇ ਵੈਰੀਆਂ ਦੇ ਛਾਂ ਨੂੰ Rover’ ਆਂ, challenger ’ ਆਂ ਤਾਂ ਰੱਖੀਆਂ ਨੇ fun ਨੂੰ Hater’ ਆਂ ਦਾ ਕੀ ਏ ਸਾਲੇ ਭੌਂਕ ਭੌਂਕ ਥੱਕਦੇ ਰਦਨੋ ਨੀ ਗੱਡੀ ਕਦੇ ਮਾਡੀ ਨਹੀਓ ਚਕਦੇ ਹੋ ਮੰਡਿਆਲੇ ਆਲੇ ਜੱਟ ਭਰਦੇ ਉਡਾਰੀਆਂ ਹੋ ਪੈਸੇ ਨਾਲੋ ਬਲੀਏ ਨੀ ਮਹਿੰਗੀਆਂ ਨੇ ਯਾਰੀਆਂ ਰੱਖੀਆਂ ਮਸ਼ੂਕਾਂ ਨਾਲੋ ਗੱਡੀਆਂ ਪਿਆਰਿਆਂ ਹੋ ਪੈਸੇ ਨਾਲੋ ਬਲੀਏ ਨੀ ਮਹਿੰਗੀਆਂ ਨੇ ਯਾਰੀਆਂ ਰੱਖੀਆਂ ਮਸ਼ੂਕਾਂ ਨਾਲੋ ਹੋ push ਤੋਂ start , auto lock ਏ Enemy ਵੀ ਸ਼ਾਕ ਏ ਘਰੇ ਕਾਲੀ ਕਾਰ ਏ ਨੀ, ਕਾਰ ਚ ਗਲੋਕ ਏ ਯਾਰੀਆਂ ਨੀ ਯਾਰੀਆਂ ਜਾਂ ਤੋਂ ਪਿਆਰਿਆਂ ਜੱਟਾਂ ਦੀ ਚੜਾਈ ਨੇ ਕਈ ਹਿੱਕਾਂ ਪਈਆਂ ਪਾੜੀਆਂ ਨੀ ਸਾਡੀ ਸੱਤ ਮਾਰੀ ਤੇ stitch ਲੱਗੇ ਨਾ News ਸਾਡੀ ਪੇਪਰ’ ਆਂ ਦੇ ਵਿਚ ਲੱਗੇ ਨਾ ਅਸੀ ਬਸ ਯਾਰੀਆਂ ਕਮਾਈਆਂ ਬਲਿਏ ਤਾਹੀਂ ਮੁੰਡੇ ਦੇਖਣੇ ਨੂੰ rich ਲੱਗੇ ਨਾ ਓ ਲੰਘਦੇ ਆ ਹੋਕੇ ਯਾਰ ਦਿਲ ਵਾਲੀ ਮਾਇਨ ਚੋ ਬਾਬੇ ਦੀ ਆ ਮਿਹਰ ਬਚੇ ਹੋਏ ਆਂ crime ਤੋਂ ਇੱਕੋ ਨੇ ਟਿਕਾਣੇ ਸਾਡੇ ਇੱਕੋ ਜਹੀਆਂ ਮਾਵਾਂ ਨੇ ਦਿਸਦੀਆਂ ਸਾਨੂ success ਚ ਦੁਆਵਾਂ ਨੇ ਮਹਿਫ਼ਿਲਾਂ ਚ ਚਲਦਿਆਂ ਗੱਲਾਂ ਨੇ ਕਰਾਰੀਆਂ ਹੋ ਪੈਸੇ ਨਾਲੋ ਬਲੀਏ ਨੀ ਮਹਿੰਗੀਆਂ ਨੇ ਯਾਰੀਆਂ ਰੱਖੀਆਂ ਮਸ਼ੂਕਾਂ ਨਾਲੋ ਗੱਡੀਆਂ ਪਿਆਰਿਆਂ ਹੋ ਪੈਸੇ ਨਾਲੋ ਬਲੀਏ ਨੀ ਮਹਿੰਗੀਆਂ ਨੇ ਯਾਰੀਆਂ ਰੱਖੀਆਂ ਮਸ਼ੂਕਾਂ ਨਾਲੋ ਗੱਡੀਆਂ ਪਿਆਰਿਆਂ ਓ ਕੋਈ ਨਾ ਫਰਕ ਭਾਵੇਂ ਦੇਸ ਪਰਦੇਸ ਆ ਅੜੀਆਂ ਦੇ ਲਈ ਸਾਡਾ ਇਕੋ ਜਿਹਾ face ਆ Loyal brain ਨਾਲੇ ਦਿਲ ਦੇ clean ਨੇ ਹੱਥ ਨੀ ਮਿਲੌਂਦੇ ਬਸ ਜੱਫੀਆਂ ਦੇ ਸੀਨ ਨੇ ਦਿੰਦੇ ਨਾ bread’ ਆਂ ਵਾਂਗੂ ਉੱਦਧਵਿਯਨ ਪਰੀਆਂ ਹੋ ਪੈਸੇ ਨਾਲੋ ਬਲੀਏ ਨੀ ਮਹਿੰਗੀਆਂ ਨੇ ਯਾਰੀਆਂ ਰੱਖੀਆਂ ਮਸ਼ੂਕਾਂ ਨਾਲੋ ਗੱਡੀਆਂ ਪਿਆਰਿਆਂ ਹੋ ਪੈਸੇ ਨਾਲੋ ਬਲੀਏ ਨੀ ਮਹਿੰਗੀਆਂ ਨੇ ਯਾਰੀਆਂ ਰੱਖੀਆਂ ਮਸ਼ੂਕਾਂ ਨਾਲੋ ਗੱਡੀਆਂ ਪਿਆਰਿਆਂ
Become A Better Singer In Only 30 Days, With Easy Video Lessons!
Written by: Binnie Ranu, Youngstarr pop boy
Lyrics © Phonographic Digital Limited (PDL), TUNECORE INC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Expensive Lyrics." Lyrics.com. STANDS4 LLC, 2024. Web. 18 Jun 2024. <https://www.lyrics.com/lyric-lf/6592751/Binnie+Ranu/Expensive>.
Discuss the Expensive Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In