You Know Na

गोल्डबॉय, Prezident

0 fans

गोल्डबॉय


3:30

 Become A Better Singer In Only 30 Days, With Easy Video Lessons!

ਏ ਇਸ਼ਕ ਨਹੀ ਆਸਾਨ ਫਿਰ ਵੀ ਕੀਤਾ ਤੇਰੇ ਨਾਲ ਵੇ
ਤੂ ਤਾ ਆਦਤ ਪਾਕੇ ਸੱਜਣਾ ਸਾਡਾ ਪੁੱਛਦਾ ਵੀ ਨੀ ਹਾਲ ਵੇ
ਤੂ ਕੋਲ ਨਾ ਹੋਵੇ ਬੋਲ ਨਾ ਹੋਵੇ
ਕੋਲ ਨਾ ਹੋਵੇ ਦਿਲ ਮੇਰਾ ਰੋਵ
ਦਿਲ ਮੈ ਫਰੋਲਾ ਕੀਹਦੇ ਨਾਲ ਵੇ

You know na
You know na

ਮੇਰਾ ਤੇਰੇ ਬਿਨਾ ਹੁੰਦਾ ਬੁਰਾ ਹਾਲ ਵੇ

You know na
You know na
ਤੂ ਏਦਾਂ ਕ੍ਯੋ ਕਰਦਾ ਏ ਮੇਰੇ ਨਾਲ ਵੇ
You know na, oh
You know na, oh
You know na, oh
You know na, oh

ਲੜਾਈਆਂ ਕਦੋ ਆਇਆਂ ਤੇਰੇ ਮੇਰੇ ਪਿਆਰ ਵਿਚ ਵੇ
ਮੰਨ ਦੀ ਹੱਥ ਬੰਨ੍ਹ ਦੀ ਮੈ ਹੀ ਤਕਰਾਰ ਵਿਚ ਵੇ
ਮੈ ਚਾਹੁੰਦੀ ਆਪਾ  ਖੁਸ਼ ਰਹੀਏ
ਚੱਲ ਪੰਡਿਤ ਤੋ ਵੀ ਪੁੱਛ ਲਈਏ
ਸਾਡੇ ਰਿਸਤੇ ਖੜੇ ਜੋ ਸਵਾਲ ਵੇ

Let's go
You know na
You know na
ਮੇਰਾ ਤੇਰੇ ਬਿਨਾ ਹੁੰਦਾ ਬੁਰਾ ਹਾਲ ਵੇ
You know na (you already know)
You know na
ਤੂ ਏਦਾਂ ਕ੍ਯੋ ਕਰਦਾ ਏ ਮੇਰੇ ਨਾਲ ਵੇ

Yo, once I got you I would never let you go
I'm crazy from the start, I'm crazy for the dough
A kinda girl by my side, I want you for my love
People talkin' shit have to back up, can get this smoke
So give me your hand, you have me, won't stop on it
Gimme your heart, girl, you know I put a lock on it
I don't care for anything when it's come to you, no yeah
I better rock on it


ਅੱਖੀਆਂ ਪਈਆਂ ਥੱਕਿਆਂ
ਤੇਰੇ ਰਾਹਵਾਂ ਵੱਲ ਦੇਖ ਦੇਖ ਕੇ
ਇੰਨੇ ਨਈ ਸੀ ਜਿੰਨ੍ਹੇ ਕਰਤੇ
ਤੂ ਮੇਰੇ ਚੰਨਾ ਸਾਡੇ ਲੇਖ ਵੇ
Happy Raikoti ਵੇ
ਕਰ ਕਦਰ ਮਾੜੀ ਮੋਟੀ  ਵੇ
ਤੇਰੇ ਨਾਮ ਕਰਤੇ ਸਾਰੇ ਸਾਲ ਵੇ

You know na
You know na
ਮੇਰਾ ਤੇਰੇ ਬਿਨਾ ਹੁੰਦਾ ਬੁਰਾ ਹਾਲ ਵੇ
You know na
You know na
ਤੂ ਏਦਾਂ ਕ੍ਯੋ ਕਰਦਾ ਏ ਮੇਰੇ ਨਾਲ ਵੇ

You know na, oh
You know na, oh
You know na, oh
You know na, oh

 Watch: New Singing Lesson Videos Can Make Anyone A Great Singer

Written by: ANIL KUMAR SABHARWAL, MANINDER SINGH

Lyrics © Universal Music Publishing Group

Lyrics Licensed & Provided by LyricFind

Discuss the You Know Na Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "You Know Na Lyrics." Lyrics.com. STANDS4 LLC, 2024. Web. 21 Sep. 2024. <https://www.lyrics.com/lyric-lf/6583478/%E0%A4%97%E0%A5%8B%E0%A4%B2%E0%A5%8D%E0%A4%A1%E0%A4%AC%E0%A5%89%E0%A4%AF/You+Know+Na>.

    Missing lyrics by गोल्डबॉय?

    Know any other songs by गोल्डबॉय? Don't keep it to yourself!

    Browse Lyrics.com

    Quiz

    Are you a music master?

    »
    What is the theme song to the movie: Casper?
    A Ray Parker Jr. - Ghostbusters
    B Survivor - Eye of the Tiger
    C Phil Collins - Against All Odds
    D Jordan Hill - Remember Me This Way

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    गोल्डबॉय tracks

    On Radio Right Now

    Loading...

    Powered by OnRad.io