End Jatti
Karam Waraich
Become A Better Singer In Only 30 Days, With Easy Video Lessons!
ਲੰਗ ਜੁ ਮੰਡੀਰ ਕਿਵੇ ਆਖ ਚੱਕ ਕੇ ਵੇ ਦਸ ਘੁਰੀ ਵੱਟ ਕੇ ਰੱਖੀ ਦੇ ਨੀਓਲੇ ਜੁੱਤੀ ਥੱਲੇ ਨਪ ਕੇ ਵੇ ਪਹੁੰਚੇ ਤੁਰਾਂ ਚੱਕ ਕੇ ਹੋ ਐਵੇਂ ਤਾ ਨੀ ਜਨਤਾ follow ਕਰਦੀ trend ਆ ਹੋ ਗੱਲ ਜੱਟੀ ਦੀ ਵੀ end ਆ ਵੇ ਬੱਸ ਮੂਡ ਤੇ depend ਆ ਹੋ ਗੱਲ ਜੱਟੀ ਦੀ ਵੀ end ਆ ਵੇ ਬੱਸ ਮੂਡ ਤੇ depend ਆ ਹੋ ਪੈਂਦੇ ਆ ਭੁਲੇਖੇ ਕੇਰਾ ਜਿਹਦਾ ਜਿਹਦਾ ਵੇਖੇ ਸ਼ਾਹੀ ਲਗਦਾ ਏ ਹੁਸਨ ਲਾਹੋਰ ਦਾ ਚੜਦੇ ਪੰਜਾਬ ਦੀ ਮੈਂ ਗੁੜ੍ਹਤੀ ਲਈ ਆ ਜਾਵੇ ਨਖਰਾ ਗਰਾਰੀਆਂ ਨੂ ਭੋਰਦਾ ਹੋ ਪੈਂਦੇ ਆ ਭੁਲੇਖੇ ਕੇਰਾ ਜਿਹੜਾ ਜਿਹੜਾ ਵੇਖੇ ਸ਼ਾਹੀ ਲਗਦਾ ਏ ਹੁਸਨ ਲਾਹੋਰ ਦਾ ਚੜਦੇ ਪੰਜਾਬ ਦੀ ਮੈਂ ਗੁੜ੍ਹਤੀ ਲਾਯੀ ਆ ਜਾਵੇ ਨਖਰਾ ਗਰਾਰੀਆਂ ਨੂ ਭੋਰਦਾ ਹੋ ਲਹੁਣੇ ਚੋਟੀ ਦੇ ਉਦਾਰ ਨਖਰੋ ਦੀ ਹਿੰਡ ਆ ਹੋ ਗੱਲ ਜੱਟੀ ਦੀ ਵੀ end ਆ ਵੇ ਬੱਸ ਮੂਡ ਤੇ depend ਆ ਹੋ ਗੱਲ ਜੱਟੀ ਦੀ ਵੀ end ਆ ਵੇ ਬੱਸ ਮੂਡ ਤੇ depend ਆ ਸਿਰੇ ਅਣਖਾਂ ਦੇ tag ਸਰਦਾਰੀ ਦਾ swag ਪਾਉਂਦਾ suit ਪਟਿਆਲਾ ਸ਼ਾਹੀ ਧੱਕ ਵੇ ਓ ਅੱਖ ਚ ਬਾਰੂਦ ਜਦੋ ਕਰ ਦੀ ਆ load ਗੱਲ Karam ਦੀ ਚਲੇ ਸੱਰੀ ਤਕ ਵੇ ਸਿਰੇ ਅਣਖਾਂ ਦੇ tag ਸਰਦਾਰੀ ਦਾ swag ਪਾਉਂਦਾ suit ਪਟਿਆਲਾ ਸ਼ਾਹੀ ਧੱਕ ਵੇ ਓ ਅੱਖ ਚ ਬਾਰੂਦ ਜਦੋ ਕਰ ਦੀ ਆ load ਗੱਲ Karam ਦੀ ਚਲੇ ਸੱਰੀ ਤਕ ਵੇ ਨੀ ਮੈ ਸੋਬਰ ਜਿਹੀ ਜੱਟੀ simple ਜੇਹਾ ਪਿੰਡ ਆ ਹੋ ਗੱਲ ਜੱਟੀ ਦੀ ਵੀ end ਆ ਵੇ ਬੱਸ ਮੂਡ ਤੇ depend ਆ ਹੋ ਗੱਲ ਜੱਟੀ ਦੀ ਵੀ end ਆ ਵੇ ਬੱਸ ਮੂਡ ਤੇ depend ਆ ਪੈਣ ਪਿਲਾ ਚ ਭੜਾਕੇ ਵੈਲੀ ਲੈਣ ਨਿਤ ਝਾਕੇ ਪੈਂਦੀ ਜਰਕ ਆ ਬਾਡਰਾਂ ਤੋਂ ਪਾਰ ਵੇ ਥੋੜਾ ਕਰਿ ਤੂੰ ਖਿਆਲ ਸੁਨ Vicky Dhaliwal ਅੱਗ ਪਾਣੀਆਂ ਨੂੰ ਲਾਉਂਦੀ ਮੁਟਿਆਰ ਵੇ ਪੈਣ ਪਿਲਾ ਚ ਭੜਾਕੇ ਵੈਲੀ ਲੈਣ ਨਿਤ ਝਾਕੇ ਪੈਂਦੀ ਜਰਕ ਆ ਬਾਡਰਾਂ ਤੋਂ ਪਾਰ ਵੇ ਥੋੜਾ ਕਰਿ ਤੂੰ ਖਿਆਲ ਸੁਨ Vicky Dhaliwal ਅੱਗ ਪਾਣੀਆਂ ਨੂੰ ਲਾਉਂਦੀ ਮੁਟਿਆਰ ਵੇ ਲਾਟ ਵਾਂਗੂ ਜੋਬਨ ਵੇ ਜਾਂਦਾ ਖਿੰਡ ਖਿੰਡ ਆ ਹੋ ਗੱਲ ਜੱਟੀ ਦੀ ਵੀ end ਆ ਵੇ ਬੱਸ ਮੂਡ ਤੇ depend ਆ ਹੋ ਗੱਲ ਜੱਟੀ ਦੀ ਵੀ end ਆ ਵੇ ਬੱਸ ਮੂਡ ਤੇ depend ਆ
Become A Better Singer In Only 30 Days, With Easy Video Lessons!
Written by: Vicky Dhaliwal, Desi Routzz
Lyrics © Raleigh Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"End Jatti Lyrics." Lyrics.com. STANDS4 LLC, 2024. Web. 16 Jun 2024. <https://www.lyrics.com/lyric-lf/6563144/Karam+Waraich/End+Jatti>.
Discuss the End Jatti Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In