Akh

Maninder Batth

0 fans

Maninder Batth


3:23

 Become A Better Singer In Only 30 Days, With Easy Video Lessons!

ਓਦੋਂ ਅੱਠਵੀਂ ਯਾ ਦਸਵੀਂ ਚ ਪੜ੍ਹਦੀ ਸੀ ਤੂੰ
ਨਿੱਕੀ ਨਿੱਕੀ ਗੱਲੋਂ ਮੇਰੇ ਨਾਲ ਲੜਦੀ ਸੀ ਤੂੰ
ਓਦੋਂ ਅੱਠਵੀਂ ਯਾ ਦਸਵੀਂ ਚ ਪੜ੍ਹਦੀ ਸੀ ਤੂੰ
ਨਿੱਕੀ ਨਿੱਕੀ ਗੱਲੋਂ ਮੇਰੇ ਨਾਲ ਲੜਦੀ ਸੀ ਤੂੰ
ਪਿੱਛੇ ਕਿੱਸੇ ਸੀ ਨਈ ਮੈਂ ਆਉਣ ਦਿੰਦਾ
ਹਾਏ ਨੀ ਚੋਬਬਾਰਨ ਬੱਸ ਰਹਿੰਦਾ ਸੀ ਡਾਕਦਾ
ਸਨ 92 ਤੋਂ ਅੱਜੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਓਏ ਹੋਏ ਓਏ ਹੋਏ
ਪੱਟਿਆ ਬਿੱਲੋ ਨੀ ਤੇਰੀ ਅੱਖ ਦਾ
92 ਤੋਂ ਅੱਜੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਅੱਖ ਦਾ

ਤੇਰੀ ਡੱਬੀਆਂ ਵਾਲੀ ਸੀ ਜੋ dress ਬੱਲੀਏ
ਨੀ ਕਰਦੀ ਸੀ ਉਹ ਮੈਨੂੰ impress ਬੱਲੀਏ
ਤੇਰੀ ਡੱਬੀਆਂ ਵਾਲੀ ਸੀ ਜੋ dress ਬੱਲੀਏ
ਨੀ ਕਰਦੀ ਸੀ ਉਹ ਮੈਨੂੰ impress ਬੱਲੀ
ਓ ਗੱਲ ਦਿਲ ਵਾਲੀ ਪੁੱਛਣੀ ਸੀ ਚਾਉਂਦਾ
ਤੇਰੀ ਸਹੇਲੀਆਂ ਤੋਂ ਰਹਿੰਦਾ ਸੀਗਾ ਜੱਚਦਾ
ਸਨ 92 ਤੋਂ ਹੱਲੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਓਏ ਹੋਏ ਓਏ ਹੋਏ
ਪੱਟਿਆ ਬਿੱਲੋ ਨੀ ਤੇਰੀ ਅੱਖ ਦਾ
92 ਤੋਂ ਹੱਲੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਅੱਖ ਦਾ

Lady cycle ਤੇ ਤੇਰਾ ਆਉਣਾ ਜਣਾ ਹੁੰਦਾ ਸੀ
ਓ ਬੇਂਚ ਆਖਰੀ ਤੇ ਯਾਰਾ ਦਾ ਟਿਕਾਣਾ ਹੁੰਦਾ ਸੀ
ਹੋ lady cycle ਤੇ ਤੇਰਾ ਆਉਣਾ ਜਣਾ ਹੁੰਦਾ ਸੀ
ਓ ਬੇਂਚ ਆਖਰੀ ਤੇ ਯਾਰਾ ਦਾ ਟਿਕਾਣਾ ਹੁੰਦਾ ਸੀ
ਓ ਮੁੰਡਾ ਮਹਿੰਗਾ ਸੀਗਾ ਹੀਰਆਂ ਦੇ ਮੁੱਲ ਤੋਂ
ਨੀ ਤੂੰ ਰੋਲ ਦਿੱਤਾ ਚੜ੍ਹਿਆ ਨੀ ਕੱਖ ਦਾ
ਸਨ 92 ਤੋਂ ਹੱਲੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਓਏ ਹੋਏ ਓਏ ਹੋਏ
ਪੱਟਿਆ ਬਿੱਲੋ ਨੀ ਤੇਰੀ ਅੱਖ ਦਾ
92 ਤੋਂ ਹੱਲੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਅੱਖ ਦਾ

ਇਕ lovely ਦੀ ਬਾਠ ਨਾਲ ਯਾਰੀ ਹੁੰਦੀ ਸੀ
ਸਾਨੂ ਦੋਹਾਂ ਤੂੰ ਲੱਗਦੀ ਪਿਆਰੀ ਹੁੰਦੀ ਸੀ
ਇਕ lovely ਦੀ ਬਾਠ ਨਾਲ ਯਾਰੀ ਹੁੰਦੀ ਸੀ
ਸਾਨੂ ਦੋਹਾਂ ਤੂੰ ਲੱਗਦੀ ਪਿਆਰੀ ਹੁੰਦੀ ਸੀ
ਤੈਨੂੰ ਵਿਚ ਪਟਿਆਲੇ ਮੈਂ ਮਾਓੰਦਾ
ਜੇ ਮਨਿੰਦਰ ਦਾ ਸਾਰ ਤੇਰੀ ਰੱਖਦਾ
ਸਨ 92 ਤੋਂ ਹੱਲੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਓਏ ਹੋਏ ਓਏ ਹੋਏ
ਪੱਟਿਆ ਬਿੱਲੋ ਨੀ ਤੇਰੀ ਅੱਖ ਦਾ
92 ਤੋਂ ਹੱਲੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਅੱਖ ਦਾ
92 ਤੋਂ ਹੱਲੇ ਤਕ ਰਾਸ ਨਾਇਯੋ ਆਇਆ
ਮੁੰਡਾ ਪੱਟਿਆ ਬਿੱਲੋ ਨੀ ਤੇਰੀ ਅੱਖ ਦਾ

 Watch: New Singing Lesson Videos Can Make Anyone A Great Singer

Written by: JASSI BROTHERS, J. KANTH

Lyrics © Sony/ATV Music Publishing LLC, Royalty Network

Lyrics Licensed & Provided by LyricFind

Discuss the Akh Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Akh Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/6563100/Maninder+Batth/Akh>.

    Missing lyrics by Maninder Batth?

    Know any other songs by Maninder Batth? Don't keep it to yourself!

    Watch the song video

    Akh

    10,445
    160     3

    Browse Lyrics.com

    Quiz

    Are you a music master?

    »
    In what year was the first Woodstock festival held?
    A 1980
    B 1969
    C 1968
    D 1970

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Maninder Batth tracks

    On Radio Right Now

    Loading...

    Powered by OnRad.io


    Think you know music? Test your MusicIQ here!