Panjiri Khaane
Deep Jandu, Vicky Vik
Watch: New Singing Lesson Videos Can Make Anyone A Great Singer
Deep Jandu ਬਾਠ ਆ ਵਾਲਾ ਬਾਠ Vicky Vik I see you baby ਓ ਕੀਤਾ ਨੀ ਦਿਖਾਵਾ ਕਦੇ ਕਿੱਲਿਆਨ ਦੇ rate ਦਾ ਯਾਰੀ ਮੂਰੇ ਰੁਤਬਾ ਕੀ ਬਟੂਵੇਂ ਦੇ weight ਦਾ Deep Jandu ਓ ਕੀਤਾ ਨੀ ਦਿਖਾਵਾ ਕਦੇ ਕਿੱਲਿਆਨ ਦੇ rate ਦਾ ਯਾਰੀ ਮੂਰੇ ਰੁਤਬਾ ਕੀ ਬਟੂਵੇਂ ਦੇ weight ਦਾ ਤੂੰ ਵੇਖੀ ਉੱਚੀ ਥਾਂ ਤੇ ਖੜ ਖੜ ਕੇ Off-roading ਤੇ ਟੈਰੇ ਛੱਡ ਦੇ ਉਹ ਤੇਰੀ selfie ਚ ਖੜਨ ਸਹੇਲੀਆਂ ਸਾਡੇ ਰੌਲੇਆਂ ਚ ਯਾਰ ਖੜ ਦੇ ਉਹ ਤੇਰੀ selfie ਚ ਖੜਨ ਸਹੇਲੀਆਂ ਸਾਡੇ ਰੌਲੇਆਂ ਚ ਯਾਰ ਖੜ ਦੇ ਉਹ ਤੇਰੀ selfie ਸਾਡੇ ਰੌਲੇਆਂ ਚ ਯਾਰ ਖੜ ਦੇ ਦੇਸੀ ਜੇਹਾ thought ਦੇਸੀ ਬਾਠਣ ਵਾਲੇ ਬਾਠ ਦਾ ਪੰਜੀਰੀ ਨਾਲ ਮੇਲ ਕੀ ਆ Noodle ਆਂ ਦੀ ਚਾਟ ਦਾ ਦੇਸੀ ਜੇਹਾ thought ਦੇਸੀ ਬਾਠਣ ਵਾਲੇ ਬਾਠ ਦਾ ਪੰਜੀਰੀ ਨਾਲ ਮੇਲ ਕੀ ਆ Noodle ਆਂ ਦੀ ਚਾਟ ਦਾ ਪੀੜ ਨਗਾ ਦੀ ਖੇਡਰ ਸ਼ਡ ਦੇ ਜਿੱਥੇ ਦਿਲੋਂ ਵੀਰੇ ਚੜ੍ਹ ਖੜ ਦੇ ਹੋ ਤੇਰੀ ਸੇਲਫ਼ੀਏ ਚ ਕਹਿਦਾਨ ਸਹੇਲੀਆਂ ਸਾਡੇ ਰੋਲਿਆਨ ਚ ਯਾਰ ਖੜ ਦੇ ਹੋ ਤੇਰੀ ਸੇਲਫ਼ੀਏ ਚ ਕਹਿਦਾਨ ਸਹੇਲੀਆਂ ਸਾਡੇ ਰੋਲਿਆਨ ਚ ਯਾਰ ਖੜ ਦੇ You’ve been taking the selfies all day, all day But my boys on the block all day, all day You’ve been taking the selfies all day, all day But my boys on the block all day, all day ਉਹ ਮੁੱਢ ਤੋਂ ਜੋ ਅਨਖੀ belong ਉਸ ਖੂਨ ਨੂੰ ਜਮਾਂਦਰੂ ਸੁਣਾਖਿਆ ਨੇ ਜਣਾ ਕੀ ਸਲੂਨ ਨੂੰ ਉਹ ਮੁੱਢ ਤੋਂ ਜੋ ਅਨਖੀ belong ਉਸ ਖੂਨ ਨੂੰ ਜਮਾਂਦਰੂ ਸੁਣਾਖਿਆ ਨੇ ਜਣਾ ਕੀ ਸਲੂਨ ਨੂੰ ਚੁੰਨੀ ਅਲੱੜਾਂ ਸਵਾਰ ਲੈਂਦੀਆਂ ਹੋਕੇ ਸ਼ੋਂਕ ਨਾ ਤਿਆਰ ਖੜ ਦੇ ਉਹ ਤੇਰੀ selfie ਚ ਖੜਨ ਸਹੇਲੀਆਂ ਸਾਡੇ ਰੌਲੇਆਂ ਚ ਯਾਰ ਖੜ ਦੇ ਉਹ ਤੇਰੀ selfie ਚ ਖੜਨ ਸਹੇਲੀਆਂ ਸਾਡੇ ਰੌਲੇਆਂ ਚ ਯਾਰ ਖੜ ਦੇ ਉਹ ਤੇਰੀ selfie ਯਾਰ ਖੜ ਦੇ ਉਹ ਤੇਰੀ selfie ਯਾਰ ਖੜ ਦੇ ਕੱਢ ਲੈਣ ਗਾਲ ਭਾਵੈਂ ਯਾਰਾਂ ਨੂੰ ਅੱਲੋ ਵਾ ਹੱਕ ਦੀ ਲੜਾਈ ਦਾ ਵਿਆਹ ਜਿਨਾਂ ਚਾਓ ਵਾ ਕੱਢ ਲੈਣ ਗਾਲ ਭਾਵੈਂ ਯਾਰਾਂ ਨੂੰ ਅੱਲੋ ਵਾ ਹੱਕ ਦੀ ਲੜਾਈ ਦਾ ਵਿਆਹ ਜਿਨਾਂ ਚਾਓ ਵਾ ਪੈਣ ਗੇੜੀ ਰੌਂਤੇ ਉੱਤੇ ਦੰਦਲਾਂ ਲੈਕੇ ਫੌਜੀ ਰੰਗੀ ਥਾਰ ਖੜ ਦੇ ਓ ਤੇਰੀ selfie ਚ ਕਹਿਦਾਨ ਸਹੇਲੀਆਂ ਸਾਡੇ ਰੋਲਿਆਨ ਚ ਯਾਰ ਖੜ ਦੇ ਓ ਤੇਰੀ selfie ਚ ਕਹਿਦਾਨ ਸਹੇਲੀਆਂ ਸਾਡੇ ਰੋਲਿਆਨ ਚ ਯਾਰ ਖੜ ਦੇ ਆ ਗਿਆ ਨੀ ਉਹੀ ਬਿੱਲੋ time ਸਬ ਸ਼ੁਬ ਚਿੰਤਕ ’ਆਂ ਨੂੰ ਸਤਿ ਸ੍ਰੀ ਅਕਾਲ ਐ ਬਾਠਣ ਵਾਲਾ ਬਾਠ ਪੇਸ਼ ਨਵੇਂ ਗੀਤ ਨਾਲ ਐ ਪੋਸਟਾਂ ਨੀ ਪਾਉਂਦੇ ਕਦੇ ਹਵਾਖੋਰੀ ਵਾਲੀਆਂ ਦੇਖ ਕੇ ਤਰੱਕੀ ਵੈਰੀ ਕਰਦੇ ਜੇ ਗਾਲੀਆਂ ਗੁੱਲੀ ਡੰਡਾ ਵੈਰੀ ਜਿਵੇ ਕਣਕਣ ਦੇ ਛੱਡ ਦਾ Hit ਕਲਾਕਾਰ ਨੂੰ ਘਮੰਡ ਉਂਵੇ ਮਾਰਦਾ Hit ਕਲਾਕਾਰ ਨੂੰ ਘਮੰਡ ਉਂਵੇ ਮਾਰਦਾ Hit ਕਲਾਕਾਰ ਨੂੰ ਘਮੰਡ ਉਂਵੇ ਮਾਰਦਾ
Watch: New Singing Lesson Videos Can Make Anyone A Great Singer
Written by: DEEP JANDU, NARINDER BATTH
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Panjiri Khaane Lyrics." Lyrics.com. STANDS4 LLC, 2024. Web. 20 Sep. 2024. <https://www.lyrics.com/lyric-lf/6553465/Deep+Jandu/Panjiri+Khaane>.
Discuss the Panjiri Khaane Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In