Sabka Mashook

Rickey Goraya

0 fans

Rickey Goraya


2:58
#1

 The easy, fast & fun way to learn how to sing: 30DaySinger.com

ਓ ਕਲ ਸਾਬਕਾ ਮਾਸ਼ੂਕ ਟੱਕਰੀ
ਉਹ ਫਿੱੜੇ ਪਹਿਲਾਂ ਨਾਲੋਂ ਵੱਧ ਨਿਖਰੀ
ਓ ਕਲ ਸਾਬਕਾ ਮਾਸ਼ੂਕ ਟੱਕਰੀ
ਉਹ ਫਿੱੜੇ ਪਹਿਲਾਂ ਨਾਲੋਂ ਵੱਧ ਨਿਖਰੀ
ਉਹ ਚਿਤ ਕਰੇ ਮੇਰਾ ਨੰਬਰ ਫੜਾਉਣ ਨੂੰ
ਓਹਦੇ ਨਾਲ ਹਾਂ ਦੁਬਾਰਾ ਗਤੀ ਪਾਉਣ ਨੂੰ
ਲੱਗਦੀ ਸੀ ਬੜੀ ਅੱਥਰੀ
ਉਹ ਕਲ ਸਾਬਕਾ ਮਾਸ਼ੂਕ ਟੱਕਰੀ
ਉਹ ਫਿੱੜੇ ਪਹਿਲਾਂ ਨਾਲੋਂ ਵੱਧ ਨਿਖਰੀ
ਹਾਂ ਕਲ ਸਾਬਕਾ ਮਾਸ਼ੂਕ ਟੱਕਰੀ

ਕਹਿੰਦੀ ਮੇਰੇ dad ਕੋਲੇ ਪੰਜ ਕਾਰਾਂ ਨੇ
ਨਾ ਉਹ ਜਾਣੇ ਸ਼ੋਂਕ ਮਹਿੰਗੇ ਸਰਦਾਰਾਂ ਦੇ
ਕਹਿੰਦੀ ਮੇਰੇ dad ਕੋਲੇ ਪੰਜ ਕਾਰਾਂ ਨੇ
ਨਾ ਉਹ ਜਾਣੇ ਸ਼ੋਂਕ ਮਹਿੰਗੇ ਸਰਦਾਰਾਂ ਦੇ
L.A ਮੇਰੀ ਭੈਣ ਤੇ ਕੈਨੇਡਾ ਮੇਰੀ ਭੂਆ
ਕੁੜੀ ਸੋਹਣੀ ਤਾਂ ਸੀ ਪਰ ਫੁਕਰੀ
ਉਹ ਕਲ ਸਾਬਕਾ
ਕਲ ਸਾਬਕਾ ਮਾਸ਼ੂਕ ਨਾ ਉਹ ਟੱਕਰੀ
ਉਹ ਫਿੱੜੇ ਪਹਿਲਾਂ ਨਾਲੋਂ ਵੱਧ ਨਿਖਰੀ
ਕਲ ਸਾਬਕਾ ਮਾਸ਼ੂਕ ਟੱਕਰੀ ਹਾਂ

ਨਾ ਤੈਨੂੰ ਸੀ ਅੰਦਾਜ਼ਾ ਸਾਡੀ ਹੈਪ ਦਾ
ਹੋ ਜੱਟ ਸਚੀਯੋ ਨਹੀਂ ਸੇ ਤੇਰੀ type ਦਾ
ਨਾ ਤੈਨੂੰ ਸੀ ਅੰਦਾਜ਼ਾ ਸਾਡੀ hype ਦਾ
ਹੋ ਜੱਟ ਸਚੀਯੋ ਨਹੀਂ ਸੇ ਤੇਰੀ type ਦਾ
ਪਾਸੇ ਹੱਟ ਜਾ ਰਕਾਨੇ ਹੁਣ ਬਦਲੇ ਜ਼ਮਾਣੇ
ਕਿਥੇ ਖੱਚਾਰ ਤੇ ਕਿਥੇ ਨੁਕਰੀ
ਉਹ ਕਲ ਸਾਬਕਾ
ਉਹ ਕਲ ਸਾਬਕਾ ਮਾਸ਼ੂਕ ਟੱਕਰੀ
ਉਹ ਫਿਰੇ ਪਹਿਲਾਂ ਨਾਲੋਂ ਵੱਧ ਨਿਖਰੀ
ਕਲ ਸਾਬਕਾ ਮਾਸ਼ੂਕ ਟੱਕਰੀ

ਉਹ ਦੁੱਖ ਹੋਊ ਹੱਥਾਂਉਣ ਖ਼ੁਸ ਗਏ ਪਿਆਰ ਦਾ
ਨੀ Wikipedia ਪ੍ਰਹੀਂ ਤੂੰ ਹੁਣ ਯਾਰ ਦਾ
ਉਹ ਦੁੱਖ ਹੋਊ ਹੱਥਾਂਉਣ ਖ਼ੁਸ ਗਏ ਪਿਆਰ ਦਾ
ਨੀ Wikipedia ਪ੍ਰਹੀਂ ਤੂੰ ਹੁਣ ਯਾਰ ਦਾ
ਜਗਵੀਰ ਸੋਹੀ ਪਾਕੇ ਕਰੀ google ਰਕਾਨੇ
ਬੁੱਲਾਂ ਤੇਰੀਆਂ ਤੇ ਆ ਜਾਉ ਸਿਕਰੀ
ਉਹ ਕਲ ਸਾਬਕਾ
ਕਲ ਸਾਬਕਾ ਮਾਸ਼ੂਕ ਟੱਕਰੀ
ਉਹ ਫਿਰੇ ਪਹਿਲਾਂ ਨਾਲੋਂ ਵੱਧ ਨਿਖਰੀ
ਉਹ ਕਲ ਸਾਬਕਾ ਮਾਸ਼ੂਕ ਟੱਕਰੀ  ਹਾ

 The easy, fast & fun way to learn how to sing: 30DaySinger.com

Written by: DESI ROUTZ, JAGVIR SOHI

Lyrics © Royalty Network

Lyrics Licensed & Provided by LyricFind

Discuss the Sabka Mashook Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Sabka Mashook Lyrics." Lyrics.com. STANDS4 LLC, 2024. Web. 24 Sep. 2024. <https://www.lyrics.com/lyric-lf/6252682/Rickey+Goraya/Sabka+Mashook>.

    Missing lyrics by Rickey Goraya?

    Know any other songs by Rickey Goraya? Don't keep it to yourself!

    Watch the song video

    Sabka Mashook

    827.4K
    3,993     333

    Browse Lyrics.com

    Quiz

    Are you a music master?

    »
    Which band is NOT from Oklahoma?
    A Brooks & Dunn
    B Broncho
    C The Flaming Lips
    D The Chainsaw Kittens

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Rickey Goraya tracks

    On Radio Right Now

    Loading...

    Powered by OnRad.io