Tere Mere Pal
Bindy Brar
Watch: New Singing Lesson Videos Can Make Anyone A Great Singer
ਤੇਰੇ ਤੇ ਮੇਰੇ ਬੀਤੇ ਨੇ ਪਲ ਜੋ ਤੇਰੇ ਤੇ ਮੇਰੇ ਬੀਤੇ ਨੇ ਪਲ ਜੋ ਯਾਰਾ ਮੈਂ ਕਿੱਦਾਂ ਭੁਲਾ ਗਾ ਤੇਰੇ ਤੇ ਮੇਰੇ ਬੀਤੇ ਨੇ ਪਲ ਜੋ ਯਾਰਾ ਮੈਂ ਕਿੱਦਾਂ ਭੁਲਾਂਗਾ ਓਹੀ ਨੇ ਰਾਵਾਂ , ਓਹੀ ਨੇ ਥਾਵਾਂ ਥਾਵਾਂ ਨੂ ਕਿੱਦਾਂ ਭੁਲਾ ਗਾ ਯਾਰਾ ਮੈਂ ਕਿੱਦਾਂ ਭੁਲਾ ਗਾ ਯਾਦਾਂ ਨੇ ਓ, ਬਾਤਾਂ ਨੇ ਓ ਨਿਸ਼ਾਨੀਆਂ ਨੇ ਹੈ ਸ਼ਰਮਾਇਆ ਜ਼ਿੰਦਗੀ ਦਾ ਏ ਵਿਰਾਣੀਆਂ ਨੇ ਦਿਲ ਦਾ ਸੀ ਹਿੱਸਾ ਓ ਅਧੂਰਾ ਹੈ ਕਿੱਸਾ ਜੋ ਯਾਰਾ ਮੈਂ ਕਿੱਦਾਂ ਭੁਲਾ ਗਾ ਤੇਰੇ ਤੇ ਮੇਰੇ ਬੀਤੇ ਨੇ ਪਲ ਜੋ ਯਾਰਾ ਮੈਂ ਕਿੱਦਾਂ ਭੁਲਾਂਗਾ ਏਦਾਂ ਕਯੋਂ ਕਰਗੇ ਨੇ ਓ ਸਾਡੇ ਹੀ ਨਾਲ ਤੁਖਦੇ ਲਫਜ ਰੂਹਦਾਰ ਮੇਰੀ ਦੇ ਕਰਦੇ ਨੇ ਸਵਾਲ ਝੂਠੇ ਸੀ ਵਾਅਦੇ ਓ ਕੀਤੇ ਸੀ ਸਾਰੇ ਜੋ ਯਾਰਾਂ ਮੈ ਕਿਦਾਂ ਭੁਲਾਂਗਾ ਤੇਰੇ ਤੇ ਮੇਰੇ ਬੀਤੇ ਨੇ ਪਲ ਜੋ ਯਾਰਾ ਮੈਂ ਕਿੱਦਾਂ ਭੁਲਾਂਗਾ ਅੱਖੀਆਂ ਨੂੰ ਉਡੀਕ ਹਾਲੇ ਵੀ ਤੇਰੇ ਆਉਣ ਦੀ ਦਿਲ ਕਮਲੇ ਦਾ ਕਰਦ ਕੁਵਾਰਾ ਹਾੜੇ ਪੌਣ ਲਈ Bindy ਦੀ ਪ੍ਰੀਤ ਓ ਬਿਰਹੋਂ ਦਾ ਗੀਤ ਜੋ ਯਾਰਾ ਮੈਂ ਕਿੱਦਾਂ ਭੁਲਾਂਗਾ ਤੇਰੇ ਤੇ ਮੇਰੇ ਬੀਤੇ ਨੇ ਪਲ ਜੋ ਯਾਰਾ ਮੈਂ ਕਿੱਦਾਂ ਭੁਲਾਂਗਾ ਓਹੀ ਨੇ ਰਾਵਾਂ , ਓਹੀ ਨੇ ਥਾਵਾਂ ਥਾਵਾਂ ਨੂ ਕਿੱਦਾਂ ਭੁਲਾ ਗਾ ਯਾਰਾ ਮੈਂ ਕਿੱਦਾਂ ਭੁਲਾ ਗਾ
Watch: New Singing Lesson Videos Can Make Anyone A Great Singer
Written by: BINDY BRAR
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Tere Mere Pal Lyrics." Lyrics.com. STANDS4 LLC, 2024. Web. 17 Jun 2024. <https://www.lyrics.com/lyric-lf/6244625/Bindy+Brar/Tere+Mere+Pal>.
Discuss the Tere Mere Pal Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In