Doriya
Malkit Singh
Struggling with Doriya? Become a better singer in 30 days with these videos!
ਓ ਕਾਲੀ ਗਾਣਿਆਂ ਸਲੇਰੀ ਮਣਕੇ , ਓ ਕਾਲੀ ਗਾਣਿਆਂ ਸਲੇਰੀ ਮਣਕੇ , ਅੱਜ ਨਚਲੇ ਪਟੋਲਾ ਬੰਨਕੇ ਅੱਜ ਨਚਲੇ ਪਟੋਲਾ ਬੰਨਕੇ ਓ ਕਾਲੀ ਗਾਣਿਆਂ ਸਲੇਰੀ ਮਣਕੇ , ਅੱਜ ਨਚਲੇ ਪਟੋਲਾ ਬੰਨਕੇ ਤੈਨੂੰ ਨੱਚਣੇ ਦਾ ਚਾ ਸਾਨੂ ਦੇਖਣੇ ਦਾ ਚਾ ਲਿਹਾ ਲਿਹਾ ਦੇ ਨੀ ਬੁਲਾ ਟੇਯੈ ਕੇਰਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਆਜਾ ਓ ਜਦੋ ਨਚਦੀ ਲਿਹੋਦੀ ਤੂ ਹੁਨੇਰੀਆਂ ਜਦੋ ਨਚਦੀ ਲਿਹੋਦੀ ਤੂ ਹੁਨੇਰੀਆਂ ਗੁੱਲਾਂ ਘਰ ਘਰ ਵਿਚ ਹੂਨ ਤੇਰੀਆਂ ਗੁੱਲਾਂ ਘਰ ਘਰ ਵਿਚ ਹੂਨ ਤੇਰੀਆਂ ਓ ਜਦੋ ਨਚਦੀ ਲਿਹੋਦੀ ਤੂ ਹੁਨੇਰੀਆਂ ਗੁੱਲਾਂ ਘਰ ਘਰ ਵਿਚ ਹੂਨ ਤੇਰੀਆਂ ਜਦੋ ਲਕ ਨੂ ਹਿਲਾਵੇ ਦੂਰੀ ਤਿਰੀ ਹੁੰਦੀ ਜਾਵੇ ਅੱਡੀ ਮਾਰਕੇ ਹਿਲਾਤਾ ਵੇਹੜਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਮੇਰੀ ਅੱਖੀਆਂ ਦੇ ਨੇੜੇ ਨੇੜੇ ਰੋਹ ਨੀ ਓ ਮੇਰੀ ਅੱਖੀਆਂ ਦੇ ਨੇੜੇ ਨੇੜੇ ਰੋਹ ਨੀ ਓ ਤੈਥੋਂ ਮਾਰ੍ਨੀ ਡਾਂਟ ਸੋ ਸੋ ਨੀ ਓ ਤੈਥੋਂ ਮਾਰ੍ਨੀ ਡਾਂਟ ਸੋ ਸੋ ਨੀ ਓ ਮੇਰੀ ਅੱਖੀਆਂ ਦੇ ਨੇੜੇ ਨੇੜੇ ਰੋਹ ਨੀ ਓ ਤੈਥੋਂ ਮਾਰ੍ਨੀ ਡਾਂਟ ਸੋ ਸੋ ਨੀ ਓ ਨੀ ਤੂ ਸੋਨਿਆ ਤੋ ਸੋਨੀ ਕੋਈ ਤੇਰੀ ਜੇ ਨਾ ਹੋਣੀ ਤੇਰਾ ਫੁਲਾਂ ਵਰਗਾ ਚੇਹਰਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਜਦੋ ਸਿਰ ਤੇ ਲਈ ਤੂ ਜਾਗੋਂ ਚਕ ਨੀ ਓ ਜਦੋ ਸਿਰ ਤੇ ਲਈ ਤੂ ਜਾਗੋਂ ਚਕ ਨੀ ਓ ਫਿਰ ਸਰਿਯਾ ਦੀ ਤੇਰੇ ਉਤੇ ਅੱਖ ਨੀ ਓ ਫਿਰ ਸਰਿਯਾ ਦੀ ਤੇਰੇ ਉਤੇ ਅੱਖ ਨੀ ਓ ਜਦੋ ਸਿਰ ਤੇ ਲਈ ਤੂ ਜਾਗੋਂ ਚਕ ਨੀ ਓ ਫਿਰ ਸਰਿਯਾ ਦੀ ਤੇਰੇ ਉਤੇ ਅੱਖ ਨੀ ਕਹਿੰਦੇ ਕਿਹੜੇ ਪਿੰਡੋ ਆਈ ਬੇਜਾ ਬੇਜਾ ਕਾਰਵਾਈ ਭਾਗਾ ਵਾਲਾ ਹੂਓ ਗਾ ਬੇਯੋਉ ਏਣੂ ਜਿਹੜਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਆਜਾ ਐਵੇ ਸੰਗਦੀ ਨਾ ਰੋਹ ਕੇਰਾ ਮਨ ਨੀ ਐਵੇ ਸੰਗਦੀ ਨਾ ਰੋਹ ਕੇਰਾ ਮਨ ਨੀ ਓ ਅੱਜ ਗਿਧੇ ਚ ਕਰਾਦੇ ਥੰਨ ਥੰਨ ਨੀ ਓ ਅੱਜ ਗਿਧੇ ਚ ਕਰਾਦੇ ਥੰਨ ਥੰਨ ਨੀ ਐਵੇ ਸੰਗਦੀ ਨਾ ਰੋਹ ਕੇਰਾ ਮਨ ਨੀ ਓ ਅੱਜ ਗਿਧੇ ਚ ਕਰਾਦੇ ਥੰਨ ਥੰਨ ਨੀ ਓ ਤੈਨੂੰ ਕਹਿੰਦਾ ਮਲਕੀਤ ਮੇਰੇ ਲੇਯਾ ਦਿੱਲ ਜੀਤ ਹੂਨ ਤੂ ਮੇਰੀ ਮੈਂ ਤੇਰਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ ਓ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ ਓ ਚੂੜੇ ਵਾਲੀ ਬਾ ਕਢਕੇ ਘੁੱਮ ਕੇ ਮਾਰਜਾ ਗੇੜਾ ਓ ਡੋਰਿਯਾ ਦਾ ਲੜ ਛਡ਼ਕੇ ਦੇ ਦੇ ਨੀ ਹਾਂਨਨੇ ਗੇੜਾ
Watch: New Singing Lesson Videos Can Make Anyone A Great Singer
Written by: MALKIT SINGH
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Doriya Lyrics." Lyrics.com. STANDS4 LLC, 2024. Web. 16 Jun 2024. <https://www.lyrics.com/lyric-lf/6223251/Malkit+Singh/Doriya>.
Discuss the Doriya Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In