Boliyan Paungi

Rajbir Dhillon

0 fans

Rajbir Dhillon


3:21
#1

 Watch: New Singing Lesson Videos Can Make Anyone A Great Singer

R Guru..

ਨੂੰਹ ਬੰਨ’ਨਾ ਏ ਜਿੰਨੇ ਸਾਡੇ ਕੁਲ ਦੀ
ਓਹਨੂ ਜੁਤੀਆਂ ਡਓੌਉਨੀ ਮਿਹਿੰਗੇ ਮੂਲ ਦੀ
ਨੂੰਹ ਬੰਨ’ਨਾ ਏ ਜਿੰਨੇ ਸਾਡੇ ਕੁਲ ਦੀ
ਓਹਨੂ ਜੁਤੀਆਂ ਡਓੌਉਨੀ ਮਿਹਿੰਗੇ ਮੂਲ ਦੀ
ਨਾਲੇ ਲੇ ਦਾ ਗੇ  ਪਰਾਂਡੀ ਨਵੇ ਸ਼ਿਅਰ ਤੋਂ
ਨਾਲੇ ਲੇ ਦਾ ਗੇ  ਪਰਾਂਡੀ ਨਵੇ ਸ਼ਿਅਰ ਤੋਂ
ਜੋ ਪਗ ਫਿਰ ਪਟਿਆਲਾ ਤੋਂ ਡਓੌਂ ਨੂ
ਅਸੀ ਭੱਜਕੇ ਕਰੌਨੀਯਾ ਨੀ marriage ਆਂ
ਬੰਦੇ ਸੱਦ ਰਖੇ ਸੌਰਾ  ਜੀ ਮਨੌਨ ਨੂੰ
ਅਸੀ ਭੱਜਕੇ ਕਰੌਨੀਯਾ ਨੀ marriage ਆਂ
ਬੰਦੇ ਸੱਦ ਰਖੇ ਸੌਰਾ  ਜੀ ਮਨੌਨ ਨੂੰ

ਸੋਹੁਣ ਰੱਬ ਦੀ ਬਾਡਾ ਹੀ ਮਿੱਤਤਾ ਬੋਲਦੀ
ਓਹਦਾ ਮਿਲਦਾ ਸੁਭਾ ਬੇਬੇ ਨਾਲ ਦਾ
ਓਹਦੀ ਸਾਦਗੀ ਜਾਂਦੀ ਆ ਮੈਨੂ ਲੁੱਟਦੀ
ਮੈਂ ਖਾਬ ਵਿਆਹ ਦਾ ਜਿਹਦੇ ਨਾ ਫਿਰਨ ਪਾਲਦਾ
ਓਹੀ ਬੋਲਿਆ  ਪੌਂਗੀ ਵਿਹਦੇ ਯਾਰ ਦੇ
ਓਹੀ ਬੋਲਿਆ  ਪੌਂਗੀ ਵਿਹਦੇ ਯਾਰ ਦੇ
ਮੈਂ ਲੋਕ ਗੀਤ ਫਿਰਨ ਜਿਦੇ ਲਯੀ ਗੌਣ ਨੂ
ਅਸੀ ਭੱਜਕੇ ਕਰੌਨੀਯਾ ਨੀ marriage ਆਂ
ਬੰਦੇ ਸੱਦ ਰਖੇ ਸੌਰਾ  ਜੀ ਮਨੌਨ ਨੂੰ
ਅਸੀ ਭੱਜਕੇ ਕਰੌਨੀਯਾ ਨੀ marriage ਆਂ
ਬੰਦੇ ਸੱਦ ਰਖੇ ਸੌਰਾ  ਜੀ ਮਨੌਨ ਨੂੰ

ਮੈਨੂ ਜਚ ਗਏ ਵਿਚਾਰ ਮੁਟਿਆਰ  ਦੇ
ਕਿਹੰਦੀ ਇੱਜ਼ਤ ਕਚੇਰੀ ‘ਚ ਨੀ ਰੋਲਣੀ
ਮੈਨੂ ਦਰਜਾ ਦੇ ਦੇ ਤੂ ਘਰਵਲੀ ਦਾ
ਤੇਰੀ ਹਿਊਰ ਨਾ ਕਦੇ ਵੀ ਫੇਰ ਦੁਲਣੀ
ਕਿਹੰਦੀ ਬਾਪੂ ਦੀ ਤੇ ਦੂਜੀ ਤੇਰੀ ਸੋਨੇਯਾ
ਕਿਹੰਦੀ ਬਾਪੂ ਦੀ ਤੇ ਦੂਜੀ ਤੇਰੀ ਸੋਨੇਯਾ
ਨੀਵੀ ਨਾ ਹੋਣ ਦੇਂਗੀ ਕਦੇ ਧੌਣ ਨੂ
ਅਸੀ ਭੱਜਕੇ ਕਰੌਨੀਯਾ ਨੀ marriage ਆਂ
ਬੰਦੇ ਸੱਦ ਰਖੇ ਸੌਰਾ  ਜੀ ਮਨੌਨ ਨੂੰ
ਅਸੀ ਭੱਜਕੇ ਕਰੌਨੀਯਾ ਨੀ marriage ਆਂ
ਬੰਦੇ ਸੱਦ ਰਖੇ ਸੌਰਾ  ਜੀ ਮਨੌਨ ਨੂੰ

ਐਵੇਂ ਧੱਕੇ ਨਾ ਪਰੁਆਨਾ ਨਾਯੋ ਬਣ ਨਾ
ਦਿਲ ਜਿੱਤਣੇ ਆ ਓਹਦੇ ਪਰਿਵਾਰ ਦੇ
ਪਿੰਡ ਆਔਗੀ ਸੰਘੇਰੇ ਬਿਨਾ ਦਾਜ ਤੋਂ
ਬੋਲ ਪਾਣੀ ਵਾਂਗੂ ਸੁਚੇ ਜੱਗੀ ਯਾਰ ਦੇ
ਮੈਂ ਮਤੇ ਟੇਕਦਾ ਤੇ ਗੁਰੂ ਘਰੋਂ ਮੰਗ੍ਦਾ
ਮੈਂ ਮਤੇ ਟੇਕਦਾ ਤੇ ਗੁਰੂ ਘਰੋਂ ਮੰਗ੍ਦਾ
ਆਏ ਜ਼ਿੰਦਗੀ ਓਹਦੇ ਨਾ ਸਾਰੀ ਜਿਯੋਨ ਨੂ
ਅਸੀ ਭੱਜਕੇ ਕਰੌਨੀਯਾ ਨੀ marriage ਆਂ
ਬੰਦੇ ਸੱਦ ਰਖੇ ਸੌਰਾ  ਜੀ ਮਨੌਨ ਨੂੰ
ਅਸੀ ਭੱਜਕੇ ਕਰੌਨੀਯਾ ਨੀ marriage ਆਂ
ਬੰਦੇ ਸੱਦ ਰਖੇ ਸੌਰਾ  ਜੀ ਮਨੌਨ ਨੂੰ

 Become A Better Singer In Only 30 Days, With Easy Video Lessons!

Written by: JAGGI SANGHERA, R. GURU

Lyrics © Universal Music Publishing Group

Lyrics Licensed & Provided by LyricFind

Discuss the Boliyan Paungi Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Boliyan Paungi Lyrics." Lyrics.com. STANDS4 LLC, 2024. Web. 29 Apr. 2024. <https://www.lyrics.com/lyric-lf/6188740/Rajbir+Dhillon/Boliyan+Paungi>.

    Missing lyrics by Rajbir Dhillon?

    Know any other songs by Rajbir Dhillon? Don't keep it to yourself!

    Browse Lyrics.com

    Quiz

    Are you a music master?

    »
    "Hey, teacher! _____________".
    A Leave them kids alone!
    B Leave those kids alone!
    C Don't be hard like stone!
    D Eat some more melon!

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Rajbir Dhillon tracks

    On Radio Right Now

    Loading...

    Powered by OnRad.io


    Think you know music? Test your MusicIQ here!