Leap Wala Saal
Jazzy B
Become A Better Singer In Only 30 Days, With Easy Video Lessons!
ਮਾਸੀ ਤੇਰੀ ਫਿਰਦੀ ਨਜਾਯਜ਼ ਗੇੜੇ ਮਾਰਦੀ ਮਿਤਰਾਂ ਨੂ ਸੁਖ ਬਿੱਲੋ ਲੱਗੇ ਨਾ ਪ੍ਯਾਰ ਦੀ ਮਾਸੀ ਤੇਰੀ ਫਿਰਦੀ ਨਜਾਯਜ਼ ਗੇੜੇ ਮਾਰਦੀ ਮਿਤਰਾਂ ਨੂ ਸੁਖ ਬਿੱਲੋ ਲੱਗੇ ਨਾ ਪਿਆਰ ਦੀ ਨੀ ਮਾੜਾ ਛਡੇਯਾ ਆਏ ਲੀਪ ਵਾਲਾ ਸਾਲ ਲਗਦਾ ਬੇਗਾਣੀ ਹੋਵੇਂਗੀ ਔਂਦੇ ਬੁਰੇ ਬੁਰੇ ਜੱਟ ਨੂ ਖਯਲ ਲਗਦਾ ਬੇਗਾਣੀ ਹੋਵੇਂਗੀ ਹੋ ਔਂਦੇ ਬੁਰੇ ਬੁਰੇ ਜੱਟ ਨੂ ਖਯਲ ਲਗਦਾ ਬੇਗਾਣੀ ਹੋਵੇਂਗੀ ਵੰਝਲੀ ਬਗੈਰ ਹੀਰੇ ਰਾਂਝੇ ਹੁੰਦੇ ਧੇਲੇ ਦੇ ਮੂਂਦਰਾਂ ਪੁਵਾਏਂਗੀ ਤੂ ਮਾਨਕ ਦੇ ਚੇਲੇ ਦੇ ਵੰਝਲੀ ਬਗੈਰ ਹੀਰੇ ਰਾਂਝੇ ਹੁੰਦੇ ਧੇਲੇ ਦੇ ਮੂਂਦਰਾਂ ਪੁਵਾਏਂਗੀ ਤੂ ਮਾਨਕ ਦੇ ਚੇਲੇ ਦੇ ਸਮਾ ਚਲਦਾ ਹਾਲਾਤਾਂ ਨਾਲ ਚਲ ਲਗਦਾ ਬੇਗਾਣੀ ਹੋਵੇਂਗੀ ਔਂਦੇ ਬੁਰੇ ਬੁਰੇ ਜੱਟ ਨੂ ਖਯਲ ਲਗਦਾ ਬੇਗਾਣੀ ਹੋਵੇਂਗੀ ਹੋ ਔਂਦੇ ਬੁਰੇ ਬੁਰੇ ਜੱਟ ਨੂ ਖਯਲ ਲਗਦਾ ਬੇਗਾਣੀ ਹੋਵੇਂਗੀ… ਹਿਰਨੀ ਦੇ ਹਥੋਂ ਸ਼ੇਰ ਹੋ ਗਯਾ ਸ਼ਿਕਾਰ ਨੀ ਜੋਡ਼ਨ ਵਿਚ ਬਿਹ ਗਯਾ ਜਵਾਨੀ ਵੇਲੇ ਪਿਆਰ ਦੀ ਹਿਰਨੀ ਦੇ ਹਥੋਂ ਸ਼ੇਰ ਹੋ ਗਯਾ ਸ਼ਿਕਾਰ ਨੀ ਜੋਡ਼ਨ ਵਿਚ ਬਿਹ ਗਯਾ ਜਵਾਨੀ ਵੇਲੇ ਪਿਆਰ ਦੀ ਨੀ ਯਾਰੀ ਟੁੱਟ ਜਾਣੀ ਚੜਦਾ ਸਿਯਾਲ ਲਗਦਾ ਬਗਾਨੀ ਹੋਵੇਂਗੀ ਔਂਦੇ ਬੁਰੇ ਬੁਰੇ ਜੱਟ ਨੂ ਖਯਲ ਲਗਦਾ ਬਗਾਨੀ ਹੋਵੇਂਗੀ ਹੋ ਔਂਦੇ ਬੁਰੇ ਬੁਰੇ ਜੱਟ ਨੂ ਖਯਲ ਲਗਦਾ ਬਗਾਨੀ ਹੋਵੇਂਗੀ ਕੋਕੇਯਾ ਨੂ ਸੋਨਿਏ ਕੈਨਡਾ ਵੇਲ ਮਰ ਗਏ ਇਥੇ ਅੱਜ ਲੇਖ ਬਲਜਿੱਤੇ ਦੇ ਵੀ ਹਾਰ ਗਏ ਕੋਕੇਯਾ ਨੂ ਸੋਨਿਏ Caneda ਵੇਲ ਮਰ ਗਏ ਇਥੇ ਅੱਜ ਲੇਖ ਬਲਜਿੱਤੇ ਦੇ ਵੀ ਹਾਰ ਗਏ ਹੋ ਆਗੇ ਲੱਗੇ ਪਿੰਡ ਸ਼ਗਨਾ ਦੇ ਸਾਲ ਲਗਦਾ ਬੇਗਾਣੀ ਹੋਵੇਂਗੀ ਔਂਦੇ ਬੁਰੇ ਬੁਰੇ ਜੱਟ ਨੂ ਖਯਲ ਲਗਦਾ ਬੇਗਾਣੀ ਹੋਵੇਂਗੀ ਹੋ ਔਂਦੇ ਬੁਰੇ ਬੁਰੇ ਜੱਟ ਨੂ ਖਯਲ ਲਗਦਾ ਬੇਗਾਣੀ ਹੋਵੇਂਗੀ…
Become A Better Singer In Only 30 Days, With Easy Video Lessons!
Citation
Use the citation below to add these lyrics to your bibliography:
Style:MLAChicagoAPA
"Leap Wala Saal Lyrics." Lyrics.com. STANDS4 LLC, 2024. Web. 20 Sep. 2024. <https://www.lyrics.com/lyric-lf/6164208/Jazzy+B/Leap+Wala+Saal>.
Discuss the Leap Wala Saal Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In