Munde Da Fufad

Sudesh Kumari, Bindy Brar

0 fans

Sudesh Kumari

Sudesh Kumari is a Punjabi playback singer known for her work in the Punjabi music industry. She has collaborated with various renowned artists and has gained popularity for her powerful and soulful voice. more »


4:03

 The easy, fast & fun way to learn how to sing: 30DaySinger.com

ਓ ਮੈਂ ਮੁੰਡੇ ਦਾ ਫੁੱਫੜ ਆਂ

ਮੁੰਡੇ ਦਾ ਫੁੱਫੜ ਮੁੰਡੇ ਦਾ ਫੁੱਫੜ
ਮੁੰਡੇ ਦਾ ਫੁੱਫੜ ਮੁੰਡੇ ਦਾ ਫੁੱਫੜ
ਮੁੰਡੇ ਦਾ ਫੁੱਫੜ ਮੁੰਡੇ ਦਾ ਫੁੱਫੜ
ਮੁੰਡੇ ਦਾ ਫੁੱਫੜ ਮੁੰਡੇ ਦਾ ਫੁੱਫੜ
ਮੁੰਡੇ ਦਾ ਫੁੱਫੜ ਮੁੰਡੇ ਦਾ ਫੁੱਫੜ
ਮੁੰਡੇ ਦਾ ਫੁੱਫੜ ਮੁੰਡੇ ਦਾ ਫੁੱਫੜ

ਇੱਕ ਲੱਤ ਤੇ ਭੰਗੜਾ ਪੌਂਦਾ ਨੀ
ਦੁੱਜਾ ਮੁੱਛ ਨੂ ਵੱਟ ਚੜ੍ਹਾਉਂਦਾ ਨੀ
ਇੱਕ ਲੱਤ ਤੇ ਭੰਗੜਾ ਪੌਂਦਾ ਨੀ
ਦੁੱਜਾ ਮੁੱਛ ਨੂ ਵੱਟ ਚੜ੍ਹਾਉਂਦਾ ਨੀ
ਤੀਜਾ ਹਵਾ ਚ ਨੋਟ ਉਡੌਂਦਾ
ਉੱਤੋ ਮਿੰਨਾ ਮਿੰਨਾਂ ਹੱਸੇ ਨੀ ਮੁੰਡੇ ਦਾ ਫੁੱਫੜ
ਅੱਜ DJ ਉੱਤੇ ਨਚੇ ਨੀ ਮੁੰਡੇ ਦਾ ਫੁੱਫੜ
ਪਬ ਨਾਲ ਮੜਕ ਦੇ ਚੱਕੇ ਨੀ ਮੁੰਡੇ ਦਾ ਫੁੱਫੜ
ਹਾਂ DJ ਉੱਤੇ ਨਚੇ ਨੀ ਮੁੰਡੇ ਦਾ ਫੁੱਫੜ

ਅੱਜ ਦਿਨ ਖੁਸ਼ੀਆਂ ਦਾ ਆਯਾ ਏ
ਸਾਲੇ ਦਾ ਮੁੰਡਾ ਵਿਆਯਾ ਏ
ਅੱਜ ਦਿਨ ਖੁਸ਼ੀਆਂ ਦਾ ਆਯਾ ਏ
ਸਾਲੇ ਦਾ ਮੁੰਡਾ ਵਿਆਯਾ ਏ
ਨਾਲ ਪੇਗ ਠੋਕ ਕੇ ਲਯਾ ਏ
ਅੱਜ ਸਭ ਨੂ ਨਾਲ ਨਚਾਉ ਨੀ ਮੁੰਡੇ ਦਾ ਫੁੱਫੜ
ਏਦਾਂ ਹੀ ਭਰਤੂ ਪਾਉ ਨੀ ਮੁੰਡੇ ਦਾ ਫੁੱਫੜ
ਨਾਲੇ ਸਭ ਨੂ ਨਾਲ ਨਚਾਉ ਨੀ ਮੁੰਡੇ ਦਾ ਫੁੱਫੜ
ਏਦਾਂ ਹੀ ਭਰਤੂ ਪਾਉ ਨੀ ਮੁੰਡੇ ਦਾ ਫੁੱਫੜ

ਇਹਨੇ ਟੋਰ ਵੀ ਪੂਰੀ ਕੱਟੀ ਨੀ
ਪੀਕੇ ਇਂਗ੍ਲੀਸ਼ ਜਾਂਦਾ ਵੱਟੀ ਨੀ
ਇਹਨੇ ਟੋਰ ਵੀ ਪੂਰੀ ਕੱਟੀ ਨੀ
ਪੀਕੇ ਇਂਗ੍ਲੀਸ਼ ਜਾਂਦਾ ਵੱਟੀ ਨੀ
ਖੁਚ ਕਰਤੀ ਬੇਬੇ ਵੱਡੀ ਨੀ
ਭੁਆ ਨੂ darling ਦੱਸੇ ਨੀ ਮੁੰਡੇ ਦਾ ਫੁੱਫੜ
ਅੱਜ DJ ਉੱਤੇ ਨਚੇ ਨੀ ਮੁੰਡੇ ਦਾ ਫੁੱਫੜ
ਪਬ ਨਾਲ ਮੜਕ ਦੇ ਚੱਕੇ ਨੀ ਮੁੰਡੇ ਦਾ ਫੁੱਫੜ
ਹਾਂ DJ ਉੱਤੇ ਨਚੇ ਨੀ ਮੁੰਡੇ ਦਾ ਫੁੱਫੜ

ਮੇਰੀ ਝਨ ਸੀ ਇਥੇ ਆਯੀ ਨੀ
ਜਧ ਭੁਆ ਸੀ ਤੁਹੱਡੀ ਵੇਆਈ ਨੀ
ਮੇਰੀ ਝਨ ਸੀ ਇਥੇ ਆਯੀ ਨੀ
ਜਧ ਭੁਆ ਸੀ ਤੁਹੱਡੀ ਵੇਆਈ ਨੀ
ਇਸ ਘਰ ਦਾ ਮੈਂ ਵੀ ਜਵਾਈ ਨੀ
ਅੱਜ ਪੂਰੀ ਰੜ੍ਹਕ ਵਖਾਯੁ ਨੀ ਮੁੰਡੇ ਦਾ ਫੂਫਾਦ
ਏਦਾਂ ਹੀ ਭਰਤੂ ਪਾਉ ਨੀ ਮੁੰਡੇ ਦਾ ਫੁੱਫੜ
ਨਾਲੇ ਸਭ ਨੂ ਨਾਲ ਨਚਾਉ ਨੀ ਮੁੰਡੇ ਦਾ ਫੁੱਫੜ
ਏਦਾਂ ਹੀ ਭਰਤੂ ਪਾਉ ਨੀ ਮੁੰਡੇ ਦਾ ਫੁੱਫੜ

ਓ ਮੈਂ ਮੁੰਡੇ ਦਾ ਫੁੱਫੜ ਆਂ
ਮੁੰਡੇ ਦਾ ਫੁੱਫੜ ਮੁੰਡੇ ਦਾ ਫੁੱਫੜ
ਮੁੰਡੇ ਦਾ ਫੁੱਫੜ ਮੁੰਡੇ ਦਾ ਫੁੱਫੜ

ਅੱਜ ਨਾ ਥਕੇ ਨਾ ਹਾਰੇ ਨੀ
ਕਿੰਵੇਂ ਮਾਰ ਰਿਆ ਲਲਕਾਰੇ ਨੀ
ਅੱਜ ਨਾ ਥਕੇ ਨਾ ਹਾਰੇ ਨੀ
ਕਿੰਵੇਂ ਮਾਰ ਰਿਆ ਲਲਕਾਰੇ ਨੀ
ਪਿਆ ਗੂੰਜੇ ਪਿੰਡ ਵਿੱਚ ਸਾਰੇ ਨੀ
ਅੱਜ ਨੱਚ ਨੱਚ ਧੂੜਾ ਪੱਟੇ ਨੀ ਮੁੰਡੇ ਦਾ ਫੁੱਫੜ
ਅੱਜ DJ ਉੱਤੇ ਨਚੇ ਨੀ ਮੁੰਡੇ ਦਾ ਫੁੱਫੜ
ਪਬ ਨਾਲ ਮੜਕ ਦੇ ਚੱਕੇ ਨੀ ਮੁੰਡੇ ਦਾ ਫੁੱਫੜ
ਹਾਂ DJ ਉੱਤੇ ਨਚੇ ਨੀ ਮੁੰਡੇ ਦਾ ਫੁੱਫੜ

ਪਿੰਡ ਭਾਗੀ ਕਿਆਂ ਤੋਂ ਆਯਾ ਮੈਂ
ਨਾਲ ਪ੍ਰੀਤ ਦਾ ਲਗਦਾ ਤਾਯਾ ਮੈਂ
ਪਿੰਡ ਭਾਗੀ ਕਿਆਂ ਤੋਂ ਆਯਾ ਮੈਂ
ਨਾਲ ਪ੍ਰੀਤ ਦਾ ਲਗਦਾ ਤਾਯਾ ਮੈਂ
ਓਹਨੂੰ ਕਹਿਕੇ ਜੋ ਲਕਵਾਯਾ ਮੈਂ
ਬਿੰਦੀ ਦਾ ਗਾਣਾ ਲਗਵਾਉ ਨੀ ਮੁੰਡੇ ਦਾ ਫੁੱਫੜ
ਏਦਾਂ ਹੀ ਭਰਤੂ ਪਾਉ ਨੀ ਮੁੰਡੇ ਦਾ ਫੁੱਫੜ
ਨਾਲੇ ਸਭ ਨੂ ਨਾਲ ਨਚਾਉ ਨੀ ਮੁੰਡੇ ਦਾ ਫੁੱਫੜ
ਇੱਕ ਲੱਤ ਤੇ ਭੰਗੜਾ ਪੌਂਦਾ ਨੀ ਮੁੰਡੇ ਦਾ ਫੁੱਫੜ
ਦੁੱਜਾ ਮੁੱਛ ਨੂ ਵੱਟ ਚੜ੍ਹਾਉਂਦਾ ਨੀ ਮੁੰਡੇ ਦਾ ਫੁੱਫੜ
ਨਾਲੇ ਹਵਾ ਚ ਨੋਟ ਉਦਯੂ ਨੀ ਮੁੰਡੇ ਦਾ ਫੁੱਫੜ

 Watch: New Singing Lesson Videos Can Make Anyone A Great Singer

Written by: BINDY BRAR, PREET BHAGIKE

Lyrics © Universal Music Publishing Group

Lyrics Licensed & Provided by LyricFind

Discuss the Munde Da Fufad Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Munde Da Fufad Lyrics." Lyrics.com. STANDS4 LLC, 2024. Web. 15 Jun 2024. <https://www.lyrics.com/lyric-lf/6111297/Sudesh+Kumari/Munde+Da+Fufad>.

    Missing lyrics by Sudesh Kumari?

    Know any other songs by Sudesh Kumari? Don't keep it to yourself!

    Browse Lyrics.com

    Our awesome collection of

    Promoted Songs

    »

    Quiz

    Are you a music master?

    »
    Which guitarist replaced Ritchie Blackmore in Deep Purple?
    A Joe Walsh
    B Ian Hunter
    C Glenn Hughes
    D Tommy Bolin

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sudesh Kumari tracks

    On Radio Right Now

    Loading...

    Powered by OnRad.io


    Think you know music? Test your MusicIQ here!