Truckan Wale 22

Davvy Dhanoa

0 fans

Davvy Dhanoa


2:49

 Watch: New Singing Lesson Videos Can Make Anyone A Great Singer

ਓ ਮਾਲ ਭਰਿਆ ਸੀ ਮਿੱਤਰਾਂ ਨੇ load ਤੇ
ਨਾਕਾ ਲਾਈ ਖੜਾ DTO ਓਸੇ ਰੋਡ ਤੇ
ਓ ਮਾਲ ਭਰਿਆ ਸੀ ਮਿੱਤਰਾਂ ਨੇ load ਤੇ
ਨਾਕਾ ਲਾਈ ਖੜਾ DTO ਓਸੇ ਰੋਡ ਤੇ
ਗੱਡੀ late ਸੀ ਨਾ ਲਗਦੇ break ਬਈ
ਓ ਗੱਡੀ late ਸੀ ਨਾ ਲਗਦੇ break ਬਈ
ਰੋਕਿਆ ਸਿਪਾਹੀਆਂ  ਨੇ
Gt road ਤੇ ਬਈ signal ਤੋੜ ਤੇ
ਟਰੱਕਾਂ ਵਾਲੇ ਬਾਈਆਂ ਨੇ
ਓ Gt road ਤੇ ਬਈ signal ਤੋੜ ਤੇ
ਟਰੱਕਾਂ ਵਾਲੇ ਬਾਈਆਂ ਨੇ

ਓ 18 ਟੇਰਾਂ ਸੀ ਟਰਾਲਾ ਆਉਂਦਾ ਬੁਕਦਾ
ਜੱਟ ਰੋਕਿਆ ਕਿਸੇ ਦੇ ਨਈਓਂ ਰੁਕਦਾ
ਓ 18 ਟੇਰਾਂ ਸੀ ਟਰਾਲਾ ਆਉਂਦਾ ਬੁਕਦਾ
ਜੱਟ ਰੋਕਿਆ ਕਿਸੇ ਦੇ ਨਈਓਂ ਰੁਕਦਾ
ਟਾਇਰ ਗੂੰਜਦੇ ਤੇ ਲੁਕ ਔਂਦੇ ਹੂੰਜਦੇ
ਟਾਇਰ ਗੂੰਜਦੇ ਤੇ ਲੁਕ ਔਂਦੇ ਹੂੰਜਦੇ
ਬਈ ਰਾਹ ਛੱਡੇ ਰਾਹੀਯਾਨ ਨੇ
Gt road ਤੇ ਬਈ signal ਤੋੜ ਤੇ
ਟਰੱਕਾਂ ਵਾਲੇ ਬਾਈਆਂ ਨੇ
ਓ Gt road ਤੇ ਬਈ signal ਤੋੜ ਤੇ
ਟਰੱਕਾਂ ਵਾਲੇ ਬਾਈਆਂ ਨੇ

ਓ ਤੋਲਾ ਚਾ ਨਾਲ ਖਾਦਾ ਸੀਗਾ ਅਫੀਮ ਦਾ
ਕੀਤੇ ਅਡ ਜੁਗਾ ਮੂਹਰੇ ਥੰਮ ਚੀਨ ਦਾ
ਓ ਤੋਲਾ ਚਾ ਨਾਲ ਖਾਦਾ ਸੀਗਾ ਅਫੀਮ ਦਾ
ਕੀਤੇ ਅਡ ਜੁਗਾ ਮੂਹਰੇ ਥੰਮ ਚੀਨ ਦਾ
ਆਈ ਲੋਰ ਸੀ ਤੇ ਅੱਗੇ ਘੂਣੀ ਮੋਡ ਸੀ
ਆਈ ਲੋਰ ਸੀ ਤੇ ਅੱਗੇ ਘੂਣੀ ਮੋਡ ਸੀ
ਤੇ ਮਹਿਰ ਕੀਤੀ ਸਾਈਆਂ ਨੇ
Gt road ਤੇ ਬਈ signal ਤੋੜ ਤੇ
ਟਰੱਕਾਂ ਵਾਲੇ ਬਾਈਆਂ ਨੇ
ਓ Gt road ਤੇ ਬਈ signal ਤੋੜ ਤੇ
ਟਰੱਕਾਂ ਵਾਲੇ ਬਾਈਆਂ ਨੇ

ਦਾਲ ਫੁਲਕਾ ਸ਼ਕੀ ਦਾ ਮੰਨਾ ਢਾਬੇ ਦਾ
ਹੱਥ ਸਿਰ ਉੱਤੇ ਮਿਹਰਾਂ ਵਾਲੇ ਬਾਬੇ ਦਾ
ਦਾਲ ਫੁਲਕਾ ਸ਼ਕੀ ਦਾ ਮੰਨਾ ਢਾਬੇ ਦਾ
ਹੱਥ ਸਿਰ ਉੱਤੇ ਮਿਹਰਾਂ ਵਾਲੇ ਬਾਬੇ ਦਾ
ਢੋਲਾ ਵਾਲਿਆਂ ਹੋ ਗਾਣਾ ਤੇਰਾ ਲਾ ਲਿਆ
ਢੋਲਾ ਵਾਲਿਆਂ ਹੋ ਗਾਣਾ ਤੇਰਾ ਲਾ ਲਿਆ
ਉੱਚੀਆਂ ਚੜਾਈਆਂ ਤੇ
Gt road ਤੇ ਬਈ signal ਤੋੜ ਤੇ
ਟਰੱਕਾਂ ਵਾਲੇ ਬਾਈਆਂ ਨੇ
ਓ Gt road ਤੇ ਬਈ signal ਤੋੜ ਤੇ
ਟਰੱਕਾਂ ਵਾਲੇ ਬਾਈਆਂ ਨੇ

 Watch: New Singing Lesson Videos Can Make Anyone A Great Singer

Written by: Paramjit Mann, Muzik Mine

Lyrics © Warner Music India Private Limited

Lyrics Licensed & Provided by LyricFind

Discuss the Truckan Wale 22 Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Truckan Wale 22 Lyrics." Lyrics.com. STANDS4 LLC, 2024. Web. 25 May 2024. <https://www.lyrics.com/lyric-lf/6102678/Davvy+Dhanoa/Truckan+Wale+22>.

    Missing lyrics by Davvy Dhanoa?

    Know any other songs by Davvy Dhanoa? Don't keep it to yourself!

    Browse Lyrics.com

    Quiz

    Are you a music master?

    »
    The song "Delilah" by Queen was about Freddie Mercury's...
    A Role Model
    B Mother
    C Cat
    D Girlfriend

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Davvy Dhanoa tracks

    On Radio Right Now

    Loading...

    Powered by OnRad.io


    Think you know music? Test your MusicIQ here!