Ohdey Saahan
Sam
Watch: New Singing Lesson Videos Can Make Anyone A Great Singer
ਮਾਹੀ ਮੇਰੇ ਮਾਹੀ ਮੇਰੇ ਮੇਰਾ ਸਜਦਾ ਤੂ ਹੀ ਮੇਰੇ ਮਾਹੀਆ ਮੇਰੀ ਰਗ ਰਗ ਦੇ ਵਿਚ ਮਾਹੀਆ ਮੇਰਾ ਕਲਮਾ ਤੂ ਹੀ ਮੇਰੇ ਮਾਹੀਆ ਮੇਰੀ ਰੂੰ ਰੂੰ ਦੇ ਵਿਚ ਮਾਹੀਆ ਓਹਦੇ ਸਾਹਾਂ ਨਾਲ ਚਲਦੇ ਨੇ ਮੇਰੇ ਸਾਹ ਓਹਦੇ ਰਾਹਾਂ ਨਾਲ ਚਲਦੇ ਨੇ ਮੇਰੇ ਰਾਹ ਏ ਸਾਹ ਕਿੱਤੇ ਰੁਕ ਨਾ ਜਾਵਣ ਏ ਰਾਹ ਕਿੱਤੇ ਮੂਕ ਨਾ ਜਾਵਣ ਰੱਬਾ ਰੱਖੀ ਮਹਿਰ ਦੀ ਨਿਗਾਹ ਓਹਦੇ ਸਾਹਾਂ ਨਾਲ ਚਲਦੇ ਨੇ ਮੇਰੇ ਸਾਹ ਓਹਦੇ ਰਾਹਾਂ ਨਾਲ ਚਲਦੇ ਨੇ ਮੇਰੇ ਰਾਹ ਮਾਹੀਆ ਮਾਹੀਆ ਜਨਮਾ ਜਨਮਾ ਦਾ ਤੂ ਸਾਥ ਬਣਾ ਦੇ ਖੁਸ਼ੀਆਂ ਮੇਰੀਆਂ ਝੋਲੀ ਪਾ ਦੇ ਮਾਹੀਆ ਸੋਹਣਿਆਂ ਜਨਮਾ ਜਨਮਾ ਦਾ ਤੂ ਸਾਥ ਬਣਾ ਦੇ ਖੁਸ਼ੀਆਂ ਮੇਰੀਆਂ ਝੋਲੀ ਪਾ ਦੇ ਖੁਸ਼ੀਆਂ ਮੇਰੀਆਂ ਝੋਲੀ ਪਾ ਦੇ ਮੇਰੀ ਸੁਣ ਤੂ ਅਰਜੋਈ ਓਹਦੇ ਬਿਨਾ ਹੋਰ ਨਾ ਕੋਈ ਓਹੀ ਮੇਰੀ ਜਿਉਣ ਦੀ ਵਜਾਹ ਓਹਦੇ ਸਾਹਾਂ ਨਾਲ ਚਲਦੇ ਨੇ ਮੇਰੇ ਸਾਹ ਓਹਦੇ ਰਾਹਾਂ ਨਾਲ ਚਲਦੇ ਨੇ ਮੇਰੇ ਰਾਹ ਮੇਰੇ ਤੋਂ ਨਾ ਕਦੇ ਵਖ ਹੋ ਜਾਵੇ ਜਿੰਦ ਮੇਰੀ ਨੂ ਰਹੇ ਗੱਲ ਤੜਪਾਵੈ ਮਾਹੀਆ ਸੋਹਣਿਆਂ ਮੇਰੇ ਤੋਂ ਨਾ ਕਦੇ ਓ ਵਖ ਹੋ ਜਾਵੇ ਜਿੰਦ ਮੇਰੀ ਨੂ ਏ ਰਹੇ ਗੱਲ ਤੜਪਾਵੈ ਜਿੰਦ ਮੇਰੀ ਨੂ ਏ ਰਹੇ ਗੱਲ ਤੜਪਾਵੈ ਸਦਾ ਤੂ ਹਸਦੇ ਰੱਖੀ ਸਦਾ ਸਾਨੂ ਵਸਦੇ ਰਾਖੀ ਪੁੱਰੇ ਹੋਣ ਦਿਲ ਦੇ ਅਰਮਾਨ ਓਹਦੇ ਸਾਹਾਂ ਨਾਲ ਚਲਦੇ ਨੇ ਮੇਰੇ ਸਾਹ ਓਹਦੇ ਰਾਹਾਂ ਨਾਲ ਚਲਦੇ ਨੇ ਮੇਰੇ ਰਾਹ ਛਡ ਕੇ ਜਾਵੀਂ ਮੈਨੂ ਸੋਹਣਿਆਂ ਦਿਲੋਂ ਕਢ ਕੇ ਜਾਵੀਂ ਮੈਨੂ ਸੋਹਣਿਆਂ ਮੇਰੀ ਜਿੰਦ ਤੂ ਹੀ ਮੇਰੀ ਸੁਣ ਜਾਂ ਵੇ ਮੇਰਾ ਤੇਰੇ ਨਾਲ ਚਲਦਾ ਜਹਾਨ ਵੇ ਮੇਰਾ ਤੇਰੇ ਨਾਲ ਚਲਦਾ ਜਹਾਨ ਵੇ
Watch: New Singing Lesson Videos Can Make Anyone A Great Singer
Written by: Sarabjit Sahota, Avtar Tari
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Ohdey Saahan Lyrics." Lyrics.com. STANDS4 LLC, 2024. Web. 20 Jun 2024. <https://www.lyrics.com/lyric-lf/6102676/Sam/Ohdey+Saahan>.
Discuss the Ohdey Saahan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In